ਕਸ਼ਮੀਰ ਘਾਟੀ 'ਚ ਅੱਤਵਾਦੀਆਂ ਵਿਰà©à©±à¨§ ਜਾਰੀ ਰਹੇਗੀ ਮà©à¨¹à¨¿à©°à¨® : ਬਿਪਿਨ ਰਾਵਤ |
ਬੀਕਾਨੇਰ -06ਦਿਸੰਬਰ(ਮੀਡੀਆ,ਦੇਸਪੰਜਾਬ)- ਫੌਜ ਮà©à¨–à©€ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ 'ਚ
ਅੱਤਵਾਦ ਨੂੰ ਰੋਕਣ ਲਈ ਫੌਜ ਵੱਲੋਂ ਲਗਾਤਾਰ ਮà©à¨¹à¨¿à©°à¨® ਚਲਾਈ ਜਾ ਰਹੀ ਹੈ, ਜੋ à¨à¨µà¨¿à©±à¨– 'ਚ
ਵੀ ਜਾਰੀ ਰਹੇਗੀ। ਨਾਲ ਹੀ ਉਥੇ ਆਪà©à¨°à©‡à¨¶à¨¨ ਸਦà¨à¨¾à¨µà¨¨à¨¾ ਸਮੇਤ ਹੋਰ ਸਰਗਰਮੀਆਂ ਚਲਾਈਆਂ ਜਾ
ਰਹੀਆਂ ਹਨ।
ਜਨਰਲ ਰਾਵਤ ਨੇ ਸੂਰਤਗੜà©à¨¹ ਮਿਲਟਰੀ ਸਟੇਸ਼ਨ 'ਤੇ ਅੱਜ ਆਯੋਜਿਤ ਤਿੰਨ
ਰੈਜੀਮੈਂਟਾਂ ਨੂੰ ਰਾਸ਼ਟਰਪਤੀ ਸਨਮਾਨ à¨à©°à¨¡à¨¾ ਸਮਾਰੋਹ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਇਹ ਪà©à¨°à¨—ਟਾਵਾ ਕੀਤਾ। ਥਲ ਸੈਨਾ ਮà©à¨–à©€ ਨੇ ਕਿਹਾ ਕਿ à¨à¨¾à¨°à¨¤à©€ ਫੌਜ ਦੀਆਂ ਸਾਰੀਆਂ
ਰੈਜੀਮੈਂਟਾਂ ਆਧà©à¨¨à¨¿à¨•à©€à¨•à¨°à¨¨ ਦੇ ਨਾਲ ਤਾਲਮੇਲ ਕਰ ਕੇ ਵਧੀਆ ਕੰਮ ਕਰ ਰਹੀਆਂ ਹਨ। ਫੌਜ ਹਰ
ਤਰà©à¨¹à¨¾à¨‚ ਦਾ ਜਵਾਬ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਤਰà©à¨¹à¨¾à¨‚ ਦੇ ਹਮਲੇ ਤੋਂ ਡਰਨ ਦੀ ਲੋੜ
ਨਹੀਂ। ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ 'ਤੇ ਹੋਣ ਵਾਲੇ ਖਰਚ ਵਿਚ ਕਟੌਤੀ
ਦੇ ਇਕ ਸਵਾਲ ਦੇ ਜਵਾਬ ਵਿਚ ਉਨà©à¨¹à¨¾ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਹੈ ਪਰ
ਕਿਹੜੇ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ ਹੈ ਅਜੇ ਸਾਫ ਨਹੀਂ । ਸ਼ਹੀਦਾਂ ਦੇ ਪਰਿਵਾਰਕ
ਮੈਂਬਰਾਂ ਨੂੰ ਉਨà©à¨¹à¨¾à¨‚ ਦੇ ਬੱਚਿਆਂ ਦੀ ਸਿੱਖਿਆ ਲਈ ਚਿੰਤਤ ਹੋਣ ਦੀ ਲੋੜ ਨਹੀਂ। ਫੌਜ
ਮà©à¨–à©€ ਨੇ ਮਾਊਂਟੇਡ ਪਰੇਡ ਮਗਰੋਂ 87 ਆਰਮਡ ਰੈਜੀਮੈਂਟ, 41 ਆਰਮਡ ਰੈਜੀਮੈਂਟ ਅਤੇ 10
ਆਰਮਡ ਰੈਜੀਮੈਂਟ ਨੂੰ ਰਾਸ਼ਟਰਪਤੀ ਦੇ ਸਨਮਾਨ à¨à©°à¨¡à©‡ ਨਾਲ ਨਿਵਾਜਿਆ। ਇਸ ਮੌਕੇ ਫੌਜ ਦੇ ਕਈ
ਉੱਚ ਅਧਿਕਾਰੀਆਂ ਦੇ ਇਲਾਵਾ ਕਈ ਪà©à¨°à¨¸à¨¿à©±à¨§ ਸ਼ਖਸੀਅਤਾਂ ਹਾਜ਼ਰ ਸਨ।
|