ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ 'ਤੇ ਸà©à¨ªà¨°à©€à¨® ਕੋਰਟ ਜਾਣਗੇ ਬੈਂਸ |
ਚੰਡੀਗੜ -06ਦਿਸੰਬਰ(ਮੀਡੀਆ,ਦੇਸਪੰਜਾਬ)- ਲà©à¨§à¨¿à¨†à¨£à¨¾ ਨਗਰ ਨਿਗਮ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ
ਪà©à¨°à¨§à¨¾à¨¨ ਸਿਮਰਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ 'ਤੇ
ਹà©à¨£ ਮਾਮਲੇ ਨੂੰ ਲੈ ਕੇ ਸà©à¨ªà¨°à©€à¨® ਕੋਰਟ ਜਾਣਗੇ। ਉਨà©à¨¹à¨¾à¨‚ ਸੀਨੀਅਰ ਵਕੀਲਾਂ ਨਾਲ ਸਲਾਹ ਕਰ
ਲਈ ਹੈ ਤੇ ਸà©à¨ªà¨°à©€à¨® ਕੋਰਟ 'ਚ
ਬà©à©±à¨§à¨µà¨¾à¨° ਨੂੰ ਵਿਸ਼ੇਸ਼ ਇਜਾਜ਼ਤ ਪਟੀਸ਼ਨ ਦਾਇਰ ਕੀਤੀ ਜਾà¨à¨—ੀ।
ਬੈਂਸ ਦਾ ਦੋਸ਼ ਹੈ ਕਿ ਕਾਂਗਰਸ ਜਾਣ-ਬà©à©±à¨ ਕੇ ਲà©à¨§à¨¿à¨†à¨£à¨¾ ਨਗਰ ਨਿਗਮ ਦੀਆਂ ਚੋਣਾਂ ਲਟਕਾ
ਰਹੀ ਹੈ ਕਿਉਂਕਿ ਉਸ ਪਾਰਟੀ ਦਾ ਲà©à¨§à¨¿à¨†à¨£à¨¾ 'ਚ ਜਨ-ਆਧਾਰ ਨਹੀਂ ਹੈ ਤੇ ਇਸ ਲਈ ਉਹ ਇਸ ਨਿਗਮ
'ਚ ਮੇਅਰ ਬਣਾਉਣ ਦੀ ਸਥਿਤੀ 'ਚ ਨਹੀਂ ਹੋਵੇਗੀ। ਇਹੋ ਕਾਰਨ ਹੈ ਕਿ ਅੰਮà©à¨°à¨¿à¨¤à¨¸à¨°, ਜਲੰਧਰ
ਤੇ ਪਟਿਆਲਾ 'ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੈ ਪਰ ਲà©à¨§à¨¿à¨†à¨£à¨¾ 'ਚ ਬੈਂਸ
à¨à¨°à¨¾à¨µà¨¾à¨‚ ਦਾ à¨à©°à¨¡à¨¾ ਲਹਿਰਾਇਆ ਹੋਇਆ ਹੈ। ਉਨà©à¨¹à¨¾à¨‚ ਕਿਹਾ ਕਿ ਹੋਰਨਾਂ ਤਿੰਨੇ ਨਗਰ ਨਿਗਮਾਂ
ਦੇ ਚੋਣ ਨਤੀਜਿਆਂ ਨਾਲ ਲà©à¨§à¨¿à¨†à¨£à¨¾ ਨਗਰ ਨਿਗਮ ਦੇ ਵੋਟਰਾਂ ਨੂੰ ਪà©à¨°à¨à¨¾à¨µà¨¿à¨¤ ਕਰਨ ਦੀ ਸਾਜ਼ਿਸ਼
ਤਹਿਤ ਲà©à¨§à¨¿à¨†à¨£à¨¾ ਦੀਆਂ ਚੋਣਾਂ ਟਾਲੀਆਂ ਗਈਆਂ ਹਨ ਜਦੋਂਕਿ ਚਾਰੇ ਨਗਰ ਨਿਗਮਾਂ ਦੀਆਂ ਚੋਣਾਂ
ਇਕ ਹੀ ਸਮੇਂ ਡਿਊ ਸਨ। ਬੈਂਸ ਨੇ ਕਿਹਾ ਕਿ ਉਨà©à¨¹à¨¾à¨‚ ਦੀ ਮੰਗ ਹੈ ਕਿ ਜਾਂ ਤਾਂ
ਲà©à¨§à¨¿à¨†à¨£à¨¾ ਨਗਰ ਨਿਗਮ ਦੀਆਂ ਚੋਣਾਂ ਵੀ ਬਾਕੀ ਤਿੰਨ ਨਗਰ ਨਿਗਮਾਂ ਦੇ ਨਾਲ ਕਰਵਾਈਆਂ ਜਾਣ
ਜਾਂ ਬਾਕੀ ਤਿੰਨੇ ਨਗਰ ਨਿਗਮਾਂ ਦੀਆਂ ਚੋਣਾਂ ਵੀ ਟਾਲ ਦਿੱਤੀਆਂ ਜਾਣ। ਬੈਂਸ ਦਾ ਕਹਿਣਾ
ਹੈ ਕਿ ਜਦੋਂ ਹਿਮਾਚਲ ਵਿਧਾਨ ਸà¨à¨¾ ਚੋਣਾਂ ਦੇ ਨਤੀਜੇ ਗà©à¨œà¨°à¨¾à¨¤ ਚੋਣਾਂ ਕਾਰਨ ਇਕ ਮਹੀਨੇ ਤਕ
ਰੋਕੇ ਜਾ ਸਕਦੇ ਹਨ ਤਾਂ ਫਿਰ ਲੋਕਤੰਤਰਿਕ ਪà©à¨°à¨£à¨¾à¨²à©€ ਦੇ ਆਧਾਰ 'ਤੇ ਨਗਰ ਨਿਗਮਾਂ ਦੇ
ਮਾਮਲੇ 'ਚ ਦੋਹਰਾ ਮਾਪਦੰਡ ਕਿਉਂ?
ਜਾਣਕਾਰਾਂ ਦਾ ਕਹਿਣਾ ਹੈ ਕਿ ਤਿੰਨਾਂ ਨਗਰ ਨਿਗਮਾਂ 'ਚ ਚੋਣ ਪà©à¨°à¨•à¨¿à¨°à¨¿à¨† ਸ਼à©à¨°à©‚ ਹੋ ਜਾਣ ਦੇ ਬਾਅਦ ਰੋਕ ਤਾਂ ਸੰà¨à¨µ ਨਹੀਂ ਪਰ ਬੈਂਸ ਇਸ ਗੱਲ ਦੀ ਉਮੀਦ ਤਾਂ ਲਗਾ ਸਕਦੇ ਹਨ ਕਿ ਲà©à¨§à¨¿à¨†à¨£à¨¾ ਨਗਰ ਨਿਗਮ ਦੀਆਂ ਚੋਣਾਂ ਹੋਣ ਤਕ ਤਿੰਨੇ ਨਗਰ ਨਿਗਮਾਂ ਦੇ ਚੋਣ ਨਤੀਜਿਆਂ ਦੇ à¨à¨²à¨¾à¨¨ 'ਤੇ ਰੋਕ ਲੱਗ ਜਾà¨à¥¤ |