....ਧੂੰਦੇ ਨੇ ਹੰਕਾਰੀਆਂ ਦੇ ਸਿੰਗ ਦਾਗੇ....
dhunda.jpgਫਰੈਂਕਫੋਰਟ/ਜਰਮਨੀ (ਕੁੱਕੜ ਪਿੰਡੀਆ)-25ਦਸੰਬਰ-(ਮੀਡੀ,ਦੇਸਪੰਜਾਬ)- .ਅੱਜ 25 ਦਸੰਬਰ ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਦਿਵਾਨ ਵਿਚ ...ਸਰਬਜੀਤ ਸਿੰਘ ਧੂੰਦਾਂ...ਨੇ ਹੰਕਾਰੀ ਲੋਕਾਂ ਦੇ ਸਿੰਗ ਦਾਗੇ,ਉਸ ਵਕਤ ਸ਼ਾਂਤੀ ਜਹੀ ਹੋ ਗਈ ਜਦੋਂ ਧੂੰਦੇ ਨੇ ਕਿਹਾ ਕਈਆਂ ਦੇ ਸਿੰਗ ਨਿਕਲ ਆਉਦੇ ਨੇ ਮਾੜਾ ਜਿਹਾ ਮਾਣ ਮਿਲ ਜਾਵੇ ਤਾ ਗੁਰੂ ਦਾ ਜਸ ਸੁਣ ਰਹੇ ਗੁਰ ਸਿੱਖ ਦੇ ਵੀ ਸਿੰਗ ਮਾਰ ਦਿੰਦੇ ਨੇ ,ਬਸ ਫਿਰ ਕੀ ਸੀ ਜਿਨਾਂ ਜਿਨਾਂ ਨੇ ਗੁਰ ਸਿਖਾਂ ਦੇ ਸਿੰਗ ਮਾਰੇ ਸੀ ਉਨਾਂ ਦੇ ਚੇਹਰੇ ਤਾਂ ਪੀਲੇ ਜਰਦ ਪੈ ਗਏ .ਇਕ ਬਾਰ ਤਾਂ ਧੂੰਦਾਂ ਜੀ ਨੂੰ ਬਾਰ ਬਾਰ ਕਹਿਣਾ ਪਿਆ ਠੀਕ ਹੈ ਨਾਂ ਬੋਲਦੇ ਕਿਉ ਨਹੀ ,ਜੇਹੜੇ ਮੁਹਰੇ ਬੈਠੇ ਸੀ ਅਤੇ ਹਰ ਬਾਤ ਤੇ ਮੁਸਕਰਾ ਰਹੇ ਸੀ ,ਉਹ ਲੋਕ ਡਰ ਕੇ ਸਹਿਮ ਗਏ ...ਪਤਾ ਨਹੀ ਧੂੰਦਾ ਜੀ ਹੋਰ ਕੀ ਕਹਿਣ ਗੇ ,ਇਸ ਪਤਰਕਾਰ ਦੀ ਨਿਗਾ ਵੀ ਬਾਜ ਵਾਲੀ ਸੀ ਕਲੀ ਕਲੀ ਗਲ ਬੜੇ ਧਿਆਨ ਨਾਲ ਸੁਣ ਰਿਹਾ ਸਾਂ ,ਧੂੰਦਾ ਸਾਹਿਬ ਬੜੀ ਦਲੀਲ ਨਾਲ ਗਲ ਕਰਦੇ ਅਤੇ ਬਾਰ ਬਾਰ ਆਪਣੀ ਗਲ ਸੰਗਤ ਪਾਸੋ ਦਹਰੋਦੇ ਠੀਕ ਹੈ ਨਾਂ ...ਬੋਲੋ ਪਿਆਰਿਓ ..ਖਬਰ ਤਾਂ ਕਾਫੀ ਲੰਬੀ ਹੋ ਜਾਵੇ ਗੀ ਏਥੇ ਹੀ ਬਸ ਕਰਦਾਂ ਹਾਂ ਕਿਓ ਕਿ ਪਤਾ ਨਹੀ ...ਫਿਰ ਕੋਈ ਹੰਕਾਰੀ ਕਮੇਟੀ ਪਾਬੰਦੀ ਲਗਾ ਦੇਵੇ ...ਜਿਨਾਂ ਦੇ ਹਥ ਵਿਚ ਮੈਕ ਹੂੰਦਾਂ ਸੰਗਤ ਵੀ ਉਨਾਂ ਦੀ ਹੀ ਹੂੰਦੀਂ ਬੰਦਾਂ ਜਿਦਾਂ ਦਾ ਮਰਜੀ ਹੋਵੇ ਚੋਰ ਹੋਵੇ ....ਲੋਟੂ ਰਿਹਾ ਹੋਵੇ ਜਾ ਮਜਾਂ ਦੇ ਸੰਗਲ ਲੋਹਦਾਂ ਰਿਹਾ ਹੋਵੇ!.........Tel:-0178 6108337
ਫਰੈਂਕਫੋਰਟ/ਜਰਮਨੀ(ਕੁੱਕੜ ਪਿੰਡੀਆ)...ਅੱਜ ੨੫ ਦਸੰਬਰ ਗੁਰਦੂਆਰਾ ਸਿੱਖ ਸੈਂਟਰ ਫਰੈਂਕ ਫੋਰਟ ਦੇ ਦਿਵਾਨ ਵਿਚ ...ਸਰਬਜੀਤ ਸਿੰਘ ਧੂੰਦਾਂ...ਨੇ ਹੰਕਾਰੀ ਲੋਕਾਂ ਦੇ ਸਿੰਗ ਦਾਗੇ,ਉਸ ਵਕਤ ਸ਼ਾੰਤੀ ਜਹੀ ਹੋ ਗਈ ਜਦੋਂ ਦੂੰਦੇ ਨੇ ਕਿਹਾ ਕਈਆਂ ਦੇ ਸਿੰਗ ਨਿਕਲ ਆਉਦੇ ਨੇ ਮਾੜਾ ਜਿਹਾ ਮਾਣ ਮਿਲ ਜਾਵੇ ਤਾ ਗੁਰੂ ਦਾ ਜਸ ਸੁਣ ਰਹੇ ਗੁਰ ਸਿੱਖ ਦੇ ਵੀ ਸਿੰਗ ਮਾਰ ਦਿੰਦੇ ਨੇ ,ਬਸ ਫਿਰ ਕੀ ਸੀ ਜਿਨਾਂ ਜਿਨਾਂ ਨੇ ਗੁਰ ਸਿਖਾਂ ਦੇ ਸਿੰਗ ਮਾਰੇ ਸੀ ਉਨਾਂ ਦੇ ਚੇਹਰੇ ਤਾਂ ਪੀਲੇ ਜਰਦ ਪੈ ਗਏ .ਇਕ ਬਾਰ ਤਾਂ ਧੂੰਦਾਂ ਜੀ ਨੂੰ ਬਾਰ ਬਾਰ ਕਹਿਣਾ ਪਿਆ ਠੀਕ ਹੈ ਨਾਂ ਬੋਲਦੇ ਕਿਉ ਨਹੀ ,ਜੇਹੜੇ ਮੁਹਰੇ ਬੈਠੇ ਸੀ ਅਤੇ ਹਰ ਬਾਤ ਤੇ ਮੁਸਕਰਾ ਰਹੇ ਸੀ ,ਉਹ ਲੋਕ ਡਰ ਕੇ ਸਹਿਮ ਗਏ ...ਪਤਾ ਨਹੀ ਧੂੰਦਾ ਜੀ ਹੋਰ ਕੀ ਕਹਿਣ ਗੇ ,ਇਸ ਪਤਰਕਾਰ ਦੀ ਨਿਗਾ ਵੀ ਬਾਜ ਵਾਲੀ ਸੀ ਕਲੀ ਕਲੀ ਗਲ ਬੜੇ ਧਿਆਨ ਨਾਲ ਸੁਣ ਰਿਹਾ ਸਾਂ ,ਧੂੰਦਾ ਸਾਹਿਬ ਬੜੀ ਦਲੀਲ ਨਾਲ ਗਲ ਕਰਦੇ ਅਤੇ ਬਾਰ ਬਾਰ ਆਪਣੀ ਗਲ ਸੰਗਤ ਪਾਸੋ ਦਹਰੋਦੇ ਠੀਕ ਹੈ ਨਾਂ ...ਬੋਲੋ ਪਿਆਰਿਓ ..ਖਬਰ ਤਾਂ ਕਾਫੀ ਲੰਬੀ ਹੋ ਜਾਵੇ ਗੀ ਏਥੇ ਹੀ ਬਸ ਕਰਦਾਂ ਹਾਂ ਕਿਓ ਕਿ ਪਤਾ ਨਹੀ ...ਫਿਰ ਕੋਈ ਹੰਕਾਰੀ ਕਮੇਟੀ ਪਾਬੰਦੀ ਲਗਾ ਦੇਵੇ ...ਜਿਨਾਂ ਦੇ ਹਥ ਵਿਚ ਮੈਕ ਹੂੰਦਾਂ ਸੰਗਤ ਵੀ ਉਨਾਂ ਦੀ ਹੀ ਹੂੰਦੀਂ ਬੰਦਾਂ ਜਿਦਾਂ ਦਾ ਮਰਜੀ ਹੋਵੇ ਚੋਰ ਹੋਵੇ ....ਲੋਟੂ ਰਿਹਾ ਹੋਵੇ ਜਾ ਮਜਾਂ ਦੇ ਸੰਗਲ ਲੋਹਦਾਂ ਰਿਹਾ ਹੋਵੇ!