ਮà©à©°à¨¬à¨ˆ -26ਦਸੰਬਰ-(ਮੀਡੀਆ,ਦੇਸਪੰਜਾਬ)- ਕਾਸਟਿੰਗ ਕਾਊਚ, ਸੈਕਸà©à¨…ਲ ਹਰਾਸਮੈਂਟ ਵਰਗੇ ਗੰà¨à©€à¨° ਮà©à©±à¨¦à©‡ 'ਤੇ ਹà©à¨£ ਤਕ ਕਈ
ਬਾਲੀਵà©à©±à¨¡ ਸਿਤਾਰੇ ਆਪਣੀ ਬੇਬਾਕ ਰਾਠਰੱਖ ਚà©à©±à¨•à©‡ ਹਨ। ਕਿਸੇ ਸਿਤਾਰੇ ਦਾ ਕਹਿਣਾ ਹੈ ਕਿ
ਅਜਿਹਾ ਹੋਣਾ ਹਰ ਇੰਡਸਟਰੀ 'ਚ ਲਾਜ਼ਮੀ ਹੈ ਤਾਂ ਕਿਸੇ ਨੇ ਇਸ ਦਾ ਰੱਜ ਕੇ ਵਿਰੋਧ ਕੀਤਾ। ਹਾਲ ਹੀ 'ਚ ਇਸ ਮà©à©±à¨¦à©‡ 'ਤੇ ਟੀ. ਵੀ. ਦੇ ਹਿੱਟ ਸ਼ੋਅ 'ਯੇ ਹੈਂ ਮà©à¨¹à©±à¨¬à¨¤à©‡à¨‚' ਦੀ ਸਟਾਰ
ਦਿਵਿਆਂਕਾ ਤà©à¨°à¨¿à¨ªà¨¾à¨ à©€ ਨੇ ਇਸ 'ਤੇ ਆਪਣੀ ਰਾਠਰੱਖੀ। ਦਿਵਿਆਂਕਾ ਦਾ ਕਹਿਣਾ ਹੈ,
'ਕਾਸਟਿੰਗ ਕਾਊਚ ਤੇ ਸੈਕਸà©à¨…ਲ ਹਰਾਸਮੈਂਟ ਵਰਗੀਆਂ ਚੀਜ਼ਾਂ ਹà©à©°à¨¦à©€à¨†à¨‚ ਹਨ ਪਰ ਇਨà©à¨¹à¨¾à¨‚ ਤੋਂ
ਬਚਣ ਲਈ ਹਰ ਲੜਕੀ ਨੂੰ ਆਪਣੀ ਸਿਕਸ ਸੈਂਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨà©à¨¹à¨¾à¨‚ ਲੋਕਾਂ
'ਤੇ ਹੀ à¨à¨°à©‹à¨¸à¨¾ ਕਰੋ, ਜਿਨà©à¨¹à¨¾à¨‚ 'ਤੇ ਦਿਲ ਕਰੇ। ਮੇਰੇ ਨਾਲ ਵੀ ਅਜਿਹਾ ਹੋਇਆ ਹੈ ਪਰ ਮੈਂ
ਆਪਣੇ ਦਿਲ ਦੀ ਸà©à¨£à©€ ਤੇ ਅਜਿਹੇ ਲੋਕਾਂ ਤੋਂ ਦੂਰੀ ਬਣਾ ਲਈ।'