ਨਵੀਂ ਦਿੱਲੀ -26ਦਸੰਬਰ-(ਮੀਡੀਆ,ਦੇਸਪੰਜਾਬ)-
ਮਸ਼ਹੂਰ ਅਦਾਕਾਰਾ ਪà©à¨°à¨¿à¨¯à©°à¨•à¨¾ ਚੋਪੜਾ ਬਾਲੀਵà©à©±à¨¡ 'ਚ ਜਲਦੀ ਹੀ ਸਫਲ ਹੋਣ ਵਾਲੀ ਆਦਾਕਾਰਾਂ
'ਚੋਂ ਇੱਕ ਹੈ। ਉਨà©à¨¹à¨¾à¨‚ ਨੇ ਨਾ ਸਿਰਫ ਬਾਲੀਵà©à©±à¨¡ 'ਚ ਸਗੋਂ ਹਾਲੀਵà©à©±à¨¡ 'ਚ ਵੀ ਆਪਣਾ ਨਾਂ
ਰੋਸ਼ਨ ਕੀਤਾ ਹੈ। ਕà©à¨ ਦਿਨ ਪਹਿਲਾਂ ਬਰੇਲੀ ਯੂਨੀਵਰਸਿਟੀ ਨੇ ਪà©à¨°à¨¿à¨¯à©°à¨•à¨¾ ਨੂੰ ਡਾਕਟਰੇਟ ਦੀ
ਮਾਨਦ ਉਪਾਧੀ ਦੇਣ ਦਾ ਫੈਸਲਾ ਕੀਤਾ ਸੀ। ਤà©à¨¹à¨¾à¨¨à©‚à©° ਦੱਸ ਦੇਈਠਕਿ ਸੰਘਣੀ ਧà©à©°à¨¦ ਕਾਰਨ ਇਸ
ਸਮਾਰੋਹ 'ਚ ਪà©à¨°à¨¿à¨¯à©°à¨•à¨¾ ਨਹੀਂ ਪਹà©à©°à¨š ਸਕੀ ਕਿਉਂਕਿ ਉਸ ਦੀ ਫਲਾਈਟ ਉਸ ਦਿਨ ਬਹà©à¨¤ ਲੇਟ ਹੋ
ਗਈ ਸੀ।
ਇਸ ਦੌਰਾਨ ਪà©à¨°à¨¿à¨¯à©°à¨•à¨¾ ਤੋਂ ਇਕ ਸਮਾਰੋਹ ਦੌਰਾਨ ਪà©à©±à¨›à¨¿à¨† ਗਿਆ ਕਿ ਉਹ ਦੂਜੀਆਂ ਅਦਾਕਾਰਾਂ
ਦੀ ਤਰà©à¨¹à¨¾à¨‚ ਬੱਚਾ ਗੋਦ ਲਵੇਂਗੀ ਕਿ ਨਹੀਂ? ਇਸ ਸਵਾਲ 'ਤੇ ਪà©à¨°à¨¿à¨¯à©°à¨•à¨¾ ਨੇ ਕਿਹਾ ਕਿ ਮੈਨੂੰ
ਬੱਚਾ ਗੋਦ ਲੈਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮੇਰੇ ਕੋਲ ਪਹਿਲਾਂ ਹੀ 80 ਬੱਚੇ ਹਨ।
ਹੈਰਾਨ ਨਾ ਹੋਵੋ ਅਸਲ 'ਚ, ਪà©à¨°à¨¿à¨¯à©°à¨•à¨¾ ਇਕ ਫਾਊਂਡੇਸ਼ਨ ਚਲਾਉਂਦੀ ਹੈ ਅਤੇ ਇਸ ਫਾਊਂਡੇਸ਼ਨ 'ਚ
ਲਗà¨à¨— 80 ਬੱਚਿਆਂ ਨੂੰ ਪà©à¨°à¨¿à¨¯à©°à¨•à¨¾ ਨੇ ਗੋਦ ਲਿਆ ਹੋਇਆ ਹੈ ਅਤੇ ਉਹ ਬੱਚਿਆਂ ਦੀ ਪੜਾਈ
ਤੋਂ ਲੈ ਕੇ ਉਨà©à¨¹à¨¾à¨‚ ਦਾ ਪੂਰਾ ਖਰਚਾ ਚà©à©±à¨•à¨¦à©€ ਹੈ। ਪà©à¨°à¨¿à¨¯à©°à¨•à¨¾ ਕਹਿੰਦੀ ਹੈ ਕਿ ਅਜਿਹਾ
ਲੱਗਦਾ ਹੈ ਕਿ ਸਾਰੇ ਮੇਰੇ ਬੱਚੇ ਹਨ। ਪà©à¨°à¨¿à¨¯à©°à¨•à¨¾ ਸਮਾਜ ਸੇਵਾ 'ਚ ਹਮੇਸ਼ਾ ਅੱਗੇ ਰਹਿੰਦੀ
ਹੈ ਅਤੇ ਜ਼ਰੂਰਤ ਮੰਦਾਂ ਦੀ ਮਦਦ ਕਰਦੀ ਰਹਿੰਦੀ ਹੈ।