ਨਿਸ਼ਾਨੇਬਾਜ਼ੀ : ਵਿਸ਼ਵ ਪੱਧਰੀ ਮà©à¨•à¨¾à¨¬à¨²à¨¿à¨†à¨‚ 'ਚ ਲੰਬੇ ਅਰਸੇ ਤੋਂ ਪੰਜਾਬ ਦਾ ਮਾਣ ਬਣੀ
ਹਿਨਾ ਸਿੱਧੂ (ਪਟਿਆਲਾ) ਨੇ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ
ਇਸ ਵਰà©à¨¹à©‡ ਵੀ ਸà©à¨¨à¨¹à¨¿à¨°à©€ ਨਿਸ਼ਾਨੇ ਲਗਾਠ| ਲਵਲੀ ਪà©à¨°à©‹à¨«à©ˆà¨¸à¨¼à¨¨à¨² ਯੂਨੀਵਰਸਿਟੀ ਦੇ
ਨਿਸ਼ਾਨੇਬਾਜ਼ ਅਮਨਪà©à¨°à©€à¨¤ ਸਿੰਘ ਨੇ ਵੀ ਰਾਸ਼ਟਰ ਮੰਡਲ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ
ਜਿੱਤਿਆ | ਸà©à¨°à¨¿à©°à¨¦à¨° ਸਿੰਘ ਮਾਨਸਾ ਅਤੇ ਅਰਜà©à¨¨ ਸਿੰਘ ਚੀਮਾ ਫਤਹਿਗੜà©à¨¹ ਸਾਹਿਬ ਨੇ ਯੂਥ
à¨à¨¸à¨¼à©€à¨…ਨ ਚੈਂਪੀਅਨ ਬਣਨ ਦਾ ਮਾਣ ਪà©à¨°à¨¾à¨ªà¨¤ ਕੀਤਾ | ਪਟਿਆਲਾ ਦੀ ਸਿਮਰਨਪà©à¨°à©€à¨¤ ਕੌਰ ਜੌਹਲ ਨੇ
ਵਿਸ਼ਵ ਜੂਨੀਅਰ ਨਿਸ਼ਾਨੇਬਾਜ਼ੀ ਕੱਪਾਂ 'ਚ ਦੋ ਤਗਮੇ ਜਿੱਤੇ |
ਅਥਲੈਟਿਕਸ : à¨à¨¸à¨¼à©€à¨…ਨ ਇੰਡੋਰ ਖੇਡਾਂ ਦੇ ਤੀਹਰੀ ਛਾਲ ਮà©à¨•à¨¾à¨¬à¨²à©‡ 'ਚ ਅਰਪਿੰਦਰ ਸਿੰਘ ਬੌਬੀ
ਹਰਸ਼ਾ ਛੀਨਾ (ਅੰਮਿà©à¨¤à¨¸à¨°) ਨੇ ਸੋਨ, ਗੋਲਾ ਸà©à¨Ÿà¨¾à¨µà©‡ ਤੇਜਿੰਦਰਪਾਲ ਸਿੰਘ ਤੂਰ ਖੋਸਾ ਪਾਂਡੋ
(ਮੋਗਾ) ਨੇ ਚਾਂਦੀ ਦੇ ਤਗਮੇ ਜਿੱਤੇ | à¨à¨¸à¨¼à©€à¨…ਨ ਚੈਂਪੀਅਨਸ਼ਿਪ 'ਚ ਤੇਜਿੰਦਰਪਾਲ ਸਿੰਘ
ਨੇ ਚਾਂਦੀ ਅਤੇ ਜੈਵਲਿਨ ਸà©à¨Ÿà¨¾à¨µà©‡ ਦਵਿੰਦਰ ਸਿੰਘ ਚੱਕ ਸ਼ਕੂਰ (ਜਲੰਧਰ) ਨੇ ਵੀ ਕਾਂਸੀ ਦਾ
ਤਗਮਾ ਜਿੱਤਿਆ | ਦਵਿੰਦਰ ਸਿੰਘ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪà©à©±à¨œà¨£ ਵਾਲਾ ਪਹਿਲਾ
à¨à¨¾à¨°à¨¤à©€ ਜੈਵਲਿਨ ਸà©à¨Ÿà¨¾à¨µà¨¾ ਬਣਿਆ | ਗੋਲਾ ਸà©à¨Ÿà¨¾à¨µà©€ ਮਨਪà©à¨°à©€à¨¤ ਕੌਰ ਨੇ ਔਰਤਾਂ ਦੇ ਵਰਗ 'ਚ
à¨à¨¸à¨¼à©€à¨…ਨ ਚੈਂਪੀਅਨ ਬਣਨ ਦਾ ਮਾਣ ਪà©à¨°à¨¾à¨ªà¨¤ ਕੀਤਾ ਪਰ ਉਸ ਦਾ ਡੋਪ ਟੈਸਟ ਪਾਜ਼ੇਟਿਵ ਆਉਣਾ
ਮੰਦà¨à¨¾à¨—à©€ ਘਟਨਾ ਸਾਬਤ ਹੋਇਆ | ਬਾਠਹੈਮਰ ਅਕੈਡਮੀ ਬਰਨਾਲਾ ਦੀ ਪੈਦਾਇਸ਼ ਦਮਨੀਤ ਸਿੰਘ ਨੇ
ਵਿਸ਼ਵ ਯੂਥ ਚੈਂਪੀਅਨਸ਼ਿਪ ਦੇ ਹੈਮਰ ਥਰੋਅ ਮà©à¨•à¨¾à¨¬à¨²à©‡ 'ਚ ਚਾਂਦੀ ਦਾ ਤਗਮਾ ਜਿੱਤ ਕੇ
ਦੇਸ਼ ਦਾ ਮਾਣ ਵਧਾਇਆ | ਨਵਜੀਤ ਕੌਰ ਢਿੱਲੋਂ ਵੀ ਗੋਲਾ ਸà©à©±à¨Ÿà¨£ ਅਤੇ ਕਮਲਪà©à¨°à©€à¨¤ ਕੌਰ ਬੱਲ
ਪਿੰਡ ਕਬਰਵਾਲਾ (ਮà©à¨•à¨¤à¨¸à¨°) ਡਿਸਕਸ ਸà©à©±à¨Ÿà¨£ 'ਚ ਕੌਮੀ ਚੈਂਪੀਅਨ ਬਣੀਆਂ | ਕੋਚ ਗà©à¨°à¨¦à©‡à¨µ
ਸਿੰਘ ਦੇ ਸ਼ਾਗਿਰਦ à¨à¨• ਨਾਥ ਤੇ ਸà©à¨®à¨¨ ਰਾਣੀ ਪੈਦਲ ਚਾਲ 'ਚ ਜੂਨੀਅਰ ਪੱਧਰ 'ਤੇ ਕੌਮੀ
ਚੈਂਪੀਅਨ ਬਣੇ | à¨à¨• ਨਾਥ ਨੇ ਕੌਮੀ ਕੀਰਤੀਮਾਨ ਵੀ ਬਣਾਇਆ | ਕੋਚ ਮਲਕੀਤ ਸਿੰਘ ਦੇ
ਸ਼ਾਗਿਰਦ ਗਗਨਦੀਪ ਸਿੰਘ ਨੇ ਕà©à©±à¨² ਹਿੰਦ ਅੰਤਰ'ਵਰਸਿਟੀ ਖੇਡਾਂ ਦੇ ਡਿਸਕਸ ਸà©à©±à¨Ÿà¨£
ਮà©à¨•à¨¾à¨¬à¨²à¨¿à¨†à¨‚ 'ਚ ਨਵਾਂ ਕੀਰਤੀਮਾਨ ਸਿਰਜਿਆ | ਪੰਜਾਬੀ ਵੈਟਰਨ ਅਥਲੀਟ ਮਾਨ ਕੌਰ ਤੇ
ਗà©à¨°à¨¿à©°à¨¦à¨°à¨ªà¨¾à¨² ਸਿੰਘ ਸਹੋਤਾ ਨੇ ਨਿਊਜ਼ੀਲੈਂਡ ਵਿਖੇ ਹੋਈਆਂ ਵਿਸ਼ਵ ਮਾਸਟਰਜ਼ ਗੇਮਜ਼ 'ਚ
ਤਗਮੇ ਜਿੱਤੇ |
ਤੀਰਅੰਦਾਜ਼ੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸà©à¨°à¨¿à©°à¨¦à¨° ਸਿੰਘ ਰੰਧਾਵਾ ਦੇ
ਸ਼ਾਗਿਰਦ ਅਮਨਜੀਤ ਸਿੰਘ ਮੱਲੜੀ ਪਹਿਲਾ ਪੰਜਾਬੀ ਪà©à¨°à¨¸à¨¼ ਤੀਰਅੰਦਾਜ਼ ਬਣਿਆ, ਜਿਸ ਨੇ
ਵਿਸ਼ਵ ਚੈਂਪੀਅਨ ਬਣਨ ਦਾ ਮਾਣ ਪà©à¨°à¨¾à¨ªà¨¤ ਕੀਤਾ ਹੈ | ਪà©à¨°à¨à¨œà©‹à¨¤ ਸਿੰਘ ਰੈਹਲ ਨੇ ਕੌਮੀ
ਜੂਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ | ਉਸ ਦੇ ਸਾਥੀ ਉਤਕਰਸ਼,
ਗà©à¨°à¨œà¨¿à©°à¨¦à¨° ਸਿੰਘ ਤੇ ਅਜੇਪਾਲ ਸਿੰਘ ਵੀ ਕੌਮੀ ਪੱਧਰ 'ਤੇ ਚਮਕੇ |
ਹਾਕੀ : ਮਿੱਠਾਪà©à¨° (ਜਲੰਧਰ) ਦੇ ਜੰਮਪਲ ਮਨਪà©à¨°à©€à¨¤ ਸਿੰਘ ਕੋਰੀਅਨ ਨੂੰ à¨à¨¾à¨°à¨¤à©€ ਹਾਕੀ ਟੀਮ
ਦਾ ਨਵਾਂ ਕਪਤਾਨ ਬਣਾਇਆ ਗਿਆ | ਉਸ ਦੀ ਕਪਤਾਨੀ 'ਚ à¨à¨¾à¨°à¨¤à©€ ਟੀਮ ਨੇ à¨à¨¸à¨¼à©€à¨† ਕੱਪ ਜਿੱਤਿਆ
ਅਤੇ ਵਿਸ਼ਵ ਹਾਕੀ ਲੀਗ 'ਚ ਕਾਂਸੀ ਦਾ ਤਗਮਾ ਜਿੱਤਿਆ | ਇਨà©à¨¹à¨¾à¨‚ ਕੌਮੀ ਟੀਮਾਂ 'ਚ
ਹਰਮਨਪà©à¨°à©€à¨¤ ਸਿੰਘ, ਰà©à¨ªà¨¿à©°à¨¦à¨°à¨ªà¨¾à¨² ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗà©à¨°à¨œà©°à¨Ÿ ਸਿੰਘ
ਤੇ ਸਤਬੀਰ ਸਿੰਘ ਵੀ ਪੰਜਾਬ ਦਾ ਮਾਣ ਬਣੇ | ਔਰਤਾਂ ਦੀ ਹਾਕੀ 'ਚ ਪੰਜਾਬ ਦੀ ਕਾਰਗà©à¨œà¨¼à¨¾à¨°à©€
ਢਿੱਲੀ ਰਹੀ |
ਬਾਸਕਟਬਾਲ : ਲਧਿਆਣਾ ਬਾਸਕਟਬਾਲ ਅਕੈਡਮੀ ਦੀ ਪੈਦਾਇਸ਼ ਤੇ ਪੰਜਾਬ ਪà©à¨²à¨¿à¨¸ ਦੇ
ਸਬ-ਇੰਸਪੈਕਟਰ ਅਮੀਜਯੋਤ ਸਿੰਘ ਗਿੱਲ ਨੇ ਬਾਸਕਟਬਾਲ ਦੀ ਵਿਸ਼ਵ ਪà©à¨°à¨¸à¨¿à©±à¨§ ਲੀਗ à¨à¨¨.ਬੀ.à¨.
'ਚ ਖੇਡਣ ਦਾ ਮਾਣ ਪà©à¨°à¨¾à¨ªà¨¤ ਕੀਤਾ | ਸਤਨਾਮ ਸਿੰਘ ਬੱਲੋਕੇ ਤੋਂ ਬਾਅਦ ਉਕਤ ਲੀਗ 'ਚ ਖੇਡਣ
ਵਾਲਾ ਉਹ ਦੂਸਰਾ ਪੰਜਾਬੀ ਹੈ | ਅੰਮਿà©à¨¤à¨ªà¨¾à¨² ਸਿੰਘ ਨੇ ਆਸਟਰੇਲੀਅਨ ਲੀਗ 'ਚ ਖੇਡਣ ਦਾ ਮਾਣ
ਪà©à¨°à¨¾à¨ªà¨¤ ਕੀਤਾ | ਸà©à¨°à©€ ਤੇਜਾ ਸਿੰਘ ਧਾਲੀਵਾਲ ਅਨà©à¨¸à¨¾à¨° ਪੰਜਾਬੀ ਪà©à©±à¨¤à¨°à¨¾à¨‚ ਅੰਮਿà©à¨¤à¨ªà¨¾à¨²
ਸਿੰਘ ਮਾਨ, ਪਾਲਪà©à¨°à©€à¨¤ ਸਿੰਘ ਬਰਾੜ, ਜਗਦੀਪ ਸਿੰਘ ਬੈਂਸ, ਤਲਵਿੰਦਰਜੀਤ ਸਿੰਘ ਸਾਹੀ,
ਸਤਨਾਮ ਸਿੰਘ à¨à©°à¨®à¨°à¨¾, ਅਰਸ਼ਪà©à¨°à©€à¨¤ ਸਿੰਘ à¨à©à©±à¨²à¨°, ਰਾਜਵੀਰ ਸਿੰਘ ਟਾਂਡਾ, ਅਮੀਜਯੋਤ ਸਿੰਘ
ਗਿੱਲ, ਪਿà©à©°à¨¸à¨ªà¨¾à¨² ਸਿੰਘ (ਜੂਨੀਅਰ) ਤੇ ਅਨਮੋਲਪà©à¨°à©€à¨¤ ਕੌਰ ਵਿਸ਼ਵ ਕੱਪ ਤੇ à¨à¨¸à¨¼à©€à¨† ਪੱਧਰ
ਦੇ ਟੂਰਨਾਮੈਂਟਾਂ 'ਚ ਦੇਸ਼ ਦੇ à¨à©°à¨¡à¨¾à¨¬à¨°à¨¦à¨¾à¨° ਬਣੇ |
ਕਬੱਡੀ : ਨੈਸ਼ਨਲ ਸਟਾਈਲ ਕਬੱਡੀ ਦੀ à¨à¨¸à¨¼à©€à¨…ਨ ਚੈਂਪੀਅਨ ਬਣੀ à¨à¨¾à¨°à¨¤à©€ ਪà©à¨°à¨¸à¨¼ ਟੀਮ 'ਚ
ਮਨਿੰਦਰ ਸਿੰਘ ਪੰਨਵਾਂ (ਹà©à¨¸à¨¼à¨¿à¨†à¨°à¨ªà©à¨°) ਅਤੇ ਔਰਤਾਂ ਦੀ à¨à¨¸à¨¼à©€à¨…ਨ ਚੈਂਪੀਅਨ ਬਣੀ ਕੌਮੀ ਟੀਮ
'ਚ ਰਣਦੀਪ ਕੌਰ ਖਹਿਰਾ ਤੇ ਮਨਪà©à¨°à©€à¨¤ ਕੌਰ ਬà©à¨¢à¨²à¨¾à¨¡à¨¾ ਨੇ ਥਾਂ ਬਣਾਈ | ਇਸ ਦੇ ਨਾਲ ਹੀ
ਮਨਿੰਦਰ ਸਿੰਘ ਪਰੋ ਕਬੱਡੀ ਲੀਗ 'ਚ ਵੀ ਬੰਗਾਲ ਵਾਰੀਅਰਜ਼ ਦੀ ਟੀਮ ਦਾ ਮੋਹਰੀ ਖਿਡਾਰੀ
ਸਾਬਤ ਹੋਇਆ | ਰਣਦੀਪ ਕੌਰ ਦੇ ਸ਼ਾਨਦਾਰ ਪà©à¨°à¨¦à¨°à¨¸à¨¼à¨¨ ਸਦਕਾ ਪੰਜਾਬ ਪà©à¨²à¨¿à¨¸ ਦੀ ਟੀਮ ਕà©à©±à¨²
ਹਿੰਦ ਪà©à¨²à¨¿à¨¸ ਖੇਡਾਂ ਦੀ ਚੈਂਪੀਅਨ ਬਣੀ | ਦਾਇਰੇ ਵਾਲੀ ਕਬੱਡੀ ਦੀ ਇਸ ਵਰà©à¨¹à©‡ ਲੀਗ ਜਾਂ
ਵਿਸ਼ਵ ਕੱਪ ਨਹੀਂ ਹੋ ਸਕਿਆ | ਕੈਨੇਡਾ 'ਚ ਸà©à©±à¨– ਪੰਧੇਰ ਹà©à¨°à¨¾à¨‚ ਨੇ ਲੀਗ ਕਰਵਾਈ | ਇਸ
ਵਰà©à¨¹à©‡ ਜਾਫੀਆਂ 'ਚੋਂ ਸੰਦੀਪ ਨੰਗਲ ਅੰਬੀਆਂ ਤੇ ਖà©à¨¸à¨¼à¨¦à©€à¨ª ਸਿੰਘ ਦà©à©±à¨—ਾਂ ਅਤੇ ਧਾਵੀਆਂ 'ਚ
ਸੰਦੀਪ ਲà©à©±à¨§à¨° ਤੇ ਜੀਵਨ ਮਾਣੂਕੇ ਬਹà©à¨¤ ਚਮਕੇ | ਇੰਗਲੈਂਡ ਵਿਚ ਪਾਲਾ ਜਲਾਲਪà©à¨° ਨੇ ਦਸ
ਹਜ਼ਾਰ ਪੌਾਡ ਦਾ ਜੱਫਾ ਲਗਾਇਆ | ਇਸੇ ਤਰà©à¨¹à¨¾à¨‚ ਟੋਰਾਂਟੋ ਵਿਚ ਖà©à¨¸à¨¼à©€ ਦà©à©±à¨—ਾਂ ਨੇ ਸੱਤ
ਹਜ਼ਾਰ ਡਾਲਰ ਦਾ ਜੱਫਾ ਲਾਇਆ | ਜੀਵਨ ਮਾਣੂਕੇ ਨੇ ਢੰਡਾ ਵਿਖੇ 5.5 ਲੱਖ, ਬਾਗੀ
ਪਰਮਜੀਤਪà©à¨° ਨੇ 3.5 ਲੱਖ ਦੀਆਂ ਰੇਡਾਂ ਪਾਈਆਂ | ਬਹà©à¨¤ ਸਾਰੇ ਖਿਡਾਰੀਆਂ ਦੇ ਵੱਡੀਆਂ
ਗੱਡੀਆਂ ਨਾਲ ਸਨਮਾਨ ਹੋਠ|
ਕਿਸ਼ਤੀ ਚਾਲਣ : à¨à¨¸à¨¼à©€à¨† ਪੱਧਰ 'ਤੇ ਪਹਿਲੀ ਵਾਰ ਨਵਨੀਤ ਕੌਰ ਸਿਰਥਲਾ ਤੇ ਹਰਪà©à¨°à©€à¨¤ ਕੌਰ
ਸੇਹੂ ਮਾਜਰਾ ਦੇਸ਼ ਦਾ ਮਾਣ ਬਣੀਆਂ | ਕੌਮੀ ਸੀਨੀਅਰ ਕਿਸ਼ਤੀ ਚਾਲਣ (ਰੋਇੰਗ)
ਚੈਂਪੀਅਨਸ਼ਿਪ 'ਚ ਪੰਜਾਬ ਦੇ ਜੰਮਪਲ ਕਿਸ਼ਤੀ ਚਾਲਕਾਂ ਨੇ à¨à¨¾à¨°à¨¤à©€ ਸੈਨਾ ਵਲੋਂ ਬੇਅੰਤ
ਸਿੰਘ ਬੱਲਰਾਂ, ਗà©à¨°à¨®à©€à¨¤ ਸਿੰਘ ਰਾਜੋਮਾਜਰਾ, ਮਨਪà©à¨°à©€à¨¤ ਸਿੰਘ ਪਿੰਡ ਦਾਤਾ, à¨à¨—ਵਾਨ ਸਿੰਘ
ਠੱਠੀ à¨à¨¾à¨ˆ, ਉਲੰਪੀਅਨ ਸਵਰਨ ਸਿੰਘ (ਸੂਬੇਦਾਰ) ਦਲੇਲ ਵਾਲਾ, ਹੌਲਦਾਰ ਗà©à¨°à¨¿à©°à¨¦à¨° ਸਿੰਘ
ਧਰਮਗੜà©à¨¹, ਮਲਕੀਤ ਸਿੰਘ ਆਤਲ, ਸà©à¨–ਮੀਤ ਸਿੰਘ ਕਿਸ਼ਨਗੜà©à¨¹ ਫਰਵਾਹੀ ਤੇ ਜਸਵਿੰਦਰ ਸਿੰਘ
à¨à¨¿à©°à¨¡à¨° ਨੇ ਤਗਮੇ ਜਿੱਤੇ | ਪੰਜਾਬ ਦੀਆਂ ਟੀਮਾਂ ਲਈ ਕੋਚ ਤੇਜਿੰਦਰ ਸਿੰਘ ਦੀ ਅਗਵਾਈ 'ਚ
ਨਵਨੀਤ ਕੌਰ, ਗà©à¨°à¨µà¨¿à©°à¨¦à¨° ਸਿੰਘ, ਹਰਪà©à¨°à©€à¨¤ ਕੌਰ ਸੇਹੂ ਮਾਜਰਾ, ਰਣਜੀਤ ਸਿੰਘ, ਗਗਨਦੀਪ
ਸਿੰਘ ਸà©à¨¨à¨¾à¨® ਅਤੇ ਪà©à¨°à¨¦à©€à¨ª ਮੀਨਾ ਨੇ ਤਗਮੇ ਜਿੱਤੇ |
ਮà©à©±à¨•à©‡à¨¬à¨¾à¨œà¨¼à©€ : ਕੋਚ ਹਰਪà©à¨°à©€à¨¤ ਸਿੰਘ ਦੇ ਪੋਲੋ ਗਰਾਊਾਡ ਵਿਖੇ ਸਥਾਪਤ ਖੇਡ ਵਿà¨à¨¾à¨— ਦੇ
ਮà©à©±à¨•à©‡à¨¬à¨¾à¨œà¨¼à©€ ਕੇਂਦਰ ਦੇ ਮà©à©±à¨•à©‡à¨¬à¨¾à¨œà¨¼ ਰਿਆਲਪà©à¨°à©€ ਨੇ ਕਜ਼ਾਕਿਸਤਾਨ 'ਚ ਹੋਈ ਯੂਥ à¨à¨¸à¨¼à©€à¨…ਨ
ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਜਿੱਤਿਆ ਅਤੇ ਉਸ ਨੇ ਵਿਸ਼ਵ ਚੈਂਪੀਅਨਸ਼ਿਪ (ਰੂਸ)
'ਚ ਖੇਡਣ ਦਾ ਮਾਣ ਪà©à¨°à¨¾à¨ªà¨¤ ਕੀਤਾ ਹੈ | ਮਨਦੀਪ ਸਿੰਘ ਨੇ ਚੀਨ 'ਚ ਹੋਈ ਯੂਥ ਵਿਸ਼ਵ
ਚੈਂਪੀਅਨਸ਼ਿਪ 'ਚੋਂ ਸੋਨ, ਪਿà©à¨¯à©°à¨•à¨¾ ਨੇ ਕੌਮੀ ਸਕੂਲ ਖੇਡਾਂ ਦੇ ਅੰਡਰ-17 ਵਰਗ 'ਚ ਸੋਨ,
ਹਰਪà©à¨°à©€à¨¤ ਸਿੰਘ ਨੇ ਸੋਨ, ਨਵਦੀਪ ਕੌਰ ਨੇ ਚਾਂਦੀ, ਜੋਬਨਵੀਰ ਸਿੰਘ ਪਟਿਆਲਾ ਨੇ ਚਾਂਦੀ,
ਲਵਪà©à¨°à©€à¨¤ ਸਿੰਘ ਚਾਂਦੀ, ਦੀਪਿੰਦਰ ਸਿੰਘ ਪਟਿਆਲਾ ਨੇ ਕਾਂਸੀ, ਅਰਸ਼ਦੀਪ ਸਿੰਘ à¨à©à©±à¨²à¨°
ਬਠਿੰਡਾ ਨੇ ਕਾਂਸੀ ਦਾ ਤਗਮਾ ਜਿੱਤਿਆ |
ਵਿਸ਼ਵ ਪà©à¨²à¨¿à¨¸ ਖੇਡਾਂ : ਅਮਰੀਕਾ ਦੇ ਸ਼ਹਿਰ ਲਾਸ à¨à¨¾à¨œà¨²à¨¸ ਵਿਖੇ ਹੋਈਆਂ ਵਿਸ਼ਵ ਪà©à¨²à¨¿à¨¸ à¨à¨¾à¨¡
ਫਾਇਰ ਗੇਮਜ਼ 'ਚ ਪੰਜਾਬ ਪà©à¨²à¨¿à¨¸ ਦੀ ਨਿਸ਼ਾਨੇਬਾਜ਼ ਜਸਪà©à¨°à©€à¨¤ ਕੌਰ ਨੇ 2 ਸੋਨ, 2 ਚਾਂਦੀ
ਅਤੇ 1 ਕਾਂਸੀ, ਅਵਨੀਤ ਕੌਰ ਸਿੱਧੂ ਨੇ 1 ਸੋਨ, 1 ਚਾਂਦੀ ਅਤੇ 2 ਕਾਂਸੀ, ਮà©à©±à¨•à©‡à¨¬à¨¾à¨œà¨¼à©€
ਮà©à¨•à¨¾à¨¬à¨²à¨¿à¨†à¨‚ 'ਚ ਕੈਪਟਨ ਸਿੰਘ ਨੇ ਚਾਂਦੀ, ਬਲਜਿੰਦਰ ਸਿੰਘ ਰੋੜਗੜà©à¨¹ ਨੇ ਡਿਸਕਸ ਸà©à©±à¨Ÿà¨£ 'ਚ
ਸੋਨ ਅਤੇ ਗੋਲਾ ਸà©à©±à¨Ÿà¨£ 'ਚ ਚਾਂਦੀ, ਹਰà¨à¨œà¨¨ ਸਿੰਘ ਨੇ ਕà©à¨¸à¨¼à¨¤à©€ 'ਚ ਸੋਨ ਅਤੇ ਚਾਂਦੀ,
ਰਣਦੀਪ ਕੌਰ ਖਹਿਰਾ ਨੇ ਸੋਨ, ਪਰਮਿੰਦਰ ਸਿੰਘ ਡੂਮਛੇੜੀ ਨੇ ਸੋਨ, ਪà©à¨°à¨¦à©€à¨ª ਸਿੰਘ ਕਕਰਾਲੀ
ਨੇ 2 ਸੋਨ, ਤੈਰਾਕੀ 'ਚ ਰਾਜਬੀਰ ਸਿੰਘ ਨੇ 4 ਚਾਂਦੀ ਦੇ ਤਗਮੇ ਜਿੱਤੇ |
ਪੈਰਾ ਖੇਡਾਂ : ਸੈਫਦੀਪà©à¨° (ਪਟਿਆਲਾ) ਦੀ ਆਰ.à¨à¨¸. ਮਲਿਕ ਕà©à¨¸à¨¼à¨¤à©€ ਅਕੈਡਮੀ ਦੇ ਪਹਿਲਵਾਨ
ਸà©à¨®à¨¿à¨¤ ਦਹੀਆ ਨੇ ਤà©à¨°à¨•à©€ 'ਚ ਹੋਈ ਵਾਲੀ ਡੀਫ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜਿੱਤਿਆ |
ਕੋਚ ਜਗਬੀਰ ਸਿੰਘ ਦੇ ਸ਼ਾਗਿਰਦ ਅਮਿਤ ਕà©à¨®à¨¾à¨° ਨੇ ਸਵਿਟਜ਼ਰਲੈਂਡ ਦੇ ਸ਼ਹਿਰ ਨੋਟਵੀ ਵਿਖੇ
ਹੋਈ ਵਿਸ਼ਵ ਜੂਨੀਅਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ 200 ਮੀਟਰ ਦੌੜ ਮà©à¨•à¨¾à¨¬à¨²à©‡ 'ਚੋਂ
ਸੋਨ ਤਗਮਾ ਜਿੱਤਿਆ | ਅਮਿਤ ਨੇ ਕੌਮੀ ਚੈਂਪੀਅਨਸ਼ਿਪ ਦੇ 100, 200 ਤੇ 400 ਮੀਟਰ ਦੌੜਾਂ
'ਚ ਸੋਨ ਤਗਮੇ ਜਿੱਤੇ | ਬੈਡਮਿੰਟਨ ਖਿਡਾਰੀ ਰਾਜ ਕà©à¨®à¨¾à¨° ਸਨੌਰ (ਪਟਿਆਲਾ) ਨੇ ਵਿਸ਼ਵ
ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ |
ਹੋਰ ਖੇਡਾਂ : ਰਾਸ਼ਟਰ ਮੰਡਲ à¨à¨¾à¨° ਤੋਲਣ 'ਚ ਪà©à¨°à¨¦à©€à¨ª ਸਿੰਘ ਜੰਡਿਆਲਾ ਮੰਜਕੀ ਨੇ ਸੋਨ
ਤਗਮਾ ਜਿੱਤਿਆ | ਆਦਮਪà©à¨° ਨੇੜਲੇ ਪਿੰਡ ਚੋਮੋ ਦੇ ਖਿਡਾਰੀ ਅਨਵਰ ਅਲੀ ਤੇ ਜਤਿੰਦਰ ਸਿੰਘ
ਲà©à¨§à¨¿à¨†à¨£à¨¾ ਨੇ ਵਿਸ਼ਵ ਫà©à©±à¨Ÿà¨¬à¨¾à¨² ਕੱਪ ਅੰਡਰ-17 ਖੇਡਣ ਦਾ ਮਾਣ ਪà©à¨°à¨¾à¨ªà¨¤ ਕੀਤਾ | ਓਪਨ
ਸੀਨੀਅਰ ਕੌਮੀ ਰੱਸਾਕਸ਼ੀ ਚੈਂਪੀਅਨਸ਼ਿਪ 'ਚ ਪੰਜਾਬ ਨੇ ਤਿੰਨ ਜਿੱਤੇ | ਪà©à¨°à¨¸à¨¼à¨¾à¨‚ ਦੇ 640
ਕਿਲੋਗà©à¨°à¨¾à¨® à¨à¨¾à¨° ਵਰਗ, ਔਰਤਾਂ ਦੇ 480 ਕਿਲੋ à¨à¨¾à¨° ਵਰਗ 'ਚ ਅਤੇ ਮਿਸ਼ਰਤ (ਮਿਕਸ) ਵਰਗ
'ਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ | ਪੰਜਾਬ ਨੇ ਪਹਿਲੀ ਵਾਰ ਸੀ.ਕੇ. ਨਾਇਡੂ ਕੌਮੀ
ਕਿà©à¨•à¨Ÿ ਚੈਂਪੀਅਨਸ਼ਿਪ ਅੰਡਰ-23 ਜਿੱਤਣ ਦਾ ਮਾਣ ਪà©à¨°à¨¾à¨ªà¨¤ ਕੀਤਾ ਹੈ | ਰਣਜੀ ਟਰਾਫੀ 'ਚ
ਪੰਜਾਬ ਦੀ ਟੀਮ à¨à¨¾à¨µà©‡à¨‚ ਸਿਖਰਲੀਆਂ ਛੇ ਟੀਮਾਂ 'ਚ ਵੀ ਨਾ ਪà©à©±à¨œ ਸਕੀ ਪਰ ਅਨਮੋਲਪà©à¨°à©€à¨¤
ਸਿੰਘ ਪਟਿਆਲਾ ਨੇ ਰਣਜੀ ਟਰਾਫੀ ਦੇ ਪਹਿਲੇ ਹੀ ਸੀਜ਼ਨ 'ਚ ਦੋ ਦੋਹਰੇ ਸੈਂਕੜੇ ਲਗਾ ਕੇ
ਸ਼ਾਨਦਾਰ ਸ਼à©à¨°à©‚ਆਤ ਕੀਤੀ | ਰਾਜਪà©à¨°à¨¾ (ਪਟਿਆਲਾ) ਕਾਜਲ ਨੇ ਕੌਮੀ ਸਕੂਲ ਖੇਡਾਂ 'ਚੋਂ ਸੋਨ
ਤਗਮਾ ਜਿੱਤਿਆ | ਹਾਰਵੈਸਟਰ ਟੈਨਿਸ ਅਕੈਡਮੀ ਜੱਸੋਵਾਲ ਦੀ ਪੈਦਾਇਸ਼ ਦਲਵਿੰਦਰ ਸਿੰਘ
ਪਹਿਲੀ ਵਾਰ ਕੌਮੀ ਚੈਂਪੀਅਨ ਬਣਿਆ | ਸੰਦੀਪ ਸਿੰਘ ਨੇ ਬਾਸਕਟਬਾਲ ਘà©à©°à¨®à¨¾à¨‰à¨£ 'ਚ ਗਿੰਨੀਜ਼
ਬà©à©±à¨• ਆਫ ਰਿਕਾਰਡਜ਼ 'ਚ ਆਪਣਾ ਨਾਂਅ ਦਰਜ ਕਰਵਾਇਆ | ਸà©à¨°à¨¿à©°à¨¦à¨° ਸਿੰਘ ਰੰਧਾਵਾ à¨à¨¾à¨°à¨¤à©€
ਤੀਰਅੰਦਾਜ਼ੀ ਟੀਮ ਦਾ ਕੋਚ ਬਣਿਆ |
-ਪਟਿਆਲਾ |
ਮੋਬਾ: 97795-90575