ਮਿਸਾਲ ਹੈ ਵੀਲà©à¨¹-ਚੇਅਰ ਖਿਡਾਰਨ ਨਿਸ਼ਾ ਗà©à¨ªà¨¤à¨¾ ਮà©à©°à¨¬à¨ˆ |
-26ਦਸੰਬਰ-(ਮੀਡੀਆ,ਦੇਸਪੰਜਾਬ)-ਬà©à¨²à©°à¨¦
ਹੌਸਲੇ ਦੀ ਮਿਸਾਲ ਹੈ ਵੀਲà©à¨¹ ਚੇਅਰ 'ਤੇ ਖੇਡਣ ਵਾਲੀ ਅੰਤਰਰਾਸ਼ਟਰੀ ਖਿਡਾਰਨ ਨਿਸ਼ਾ
ਗà©à¨ªà¨¤à¨¾ ਮà©à©°à¨¬à¨ˆ, ਜਿਹੜੀ ਅਪਾਹਜ ਲੜਕੀਆਂ ਲਈ ਇਕ ਪà©à¨°à©‡à¨°à¨¨à¨¾ ਸਰੋਤ ਹੈ ਅਤੇ ਨਿਸ਼ਾ ਗà©à¨ªà¨¤à¨¾ ਦੇ
ਦਿà©à©œà©à¨¹ ਇਰਾਦੇ ਤੋਂ ਬੜਾ ਕà©à¨ ਸਿੱਖਣ ਦੀ ਲੋੜ ਹੈ | ਨਿਸ਼ਾ ਗà©à¨ªà¨¤à¨¾ ਦਾ ਜਨਮ ਹਿੰਦੂ
ਸੱà¨à¨¿à¨…ਤਾ ਅਤੇ ਸੰਸਕà©à¨°à¨¿à¨¤à©€ ਦੀ ਜਨਮ ਦਾਤੀ, à¨à¨—ਵਾਨ ਸ਼ਿਵ ਦੀ ਵਸਾਈ ਨਗਰੀ ਵਾਰਾਨਸੀ ਵਿਚ
ਪਿਤਾ ਕਾਲੀ ਪà©à¨°à¨¸à¨¾à¨¦ ਗà©à¨ªà¨¤à¨¾ ਦੇ ਘਰ ਮਾਤਾ ਸਿਤਾਰਾ ਦੇਵੀ ਗà©à¨ªà¨¤à¨¾ ਦੇ ਘਰ 22 ਮਾਰਚ 1986
ਨੂੰ ਹੋਇਆ | ਨਿਸ਼ਾ ਗà©à¨ªà¨¤à¨¾ ਸਿਰਫ਼ ਇਕ ਸਾਲ ਦੀ ਸੀ ਕਿ ਉਹ ਰੋਟੀ ਦੇ ਓਹੜ-ਪੋਹੜ ਲਈ
ਆਪਣੇ ਮਾਂ-ਬਾਪ ਨਾਲ ਮà©à©°à¨¬à¨ˆ ਮਹਾਨਗਰ ਵਿਚ ਆ ਵਸੀ, ਜਿੱਥੇ ਉਹ ਵੱਡੀ ਹੋਈ | ਨਿਸ਼ਾ ਗà©à¨ªà¨¤à¨¾
ਨੇ ਮà©à¨¢à¨²à©€ ਵਿੱਦਿਆ ਲੈਣ ਤੋਂ ਬਾਅਦ ਮà©à©°à¨¬à¨ˆ ਵਿਖੇ ਹੀ ਕਾਲਜ ਵਿਚ ਦਾਖ਼ਲਾ ਲਿਆ | ਜਦ ਉਸ
ਨੂੰ ਕਾਲਜ ਵਿਚੋਂ ਛà©à©±à¨Ÿà©€à¨†à¨‚ ਹੋਈਆਂ ਤਾਂ ਉਹ ਆਪਣੇ ਮਾਂ-ਬਾਪ ਨਾਲ ਪਿੰਡ ਛà©à©±à¨Ÿà©€à¨†à¨‚
ਬਿਤਾਉਣ ਗਈ | 1 ਮਈ, 2004 ਦੀ ਗੱਲ ਹੈ ਕਿ ਉਹ ਅੰਬ ਦੇ ਦਰੱਖ਼ਤ ਤੋਂ ਅੰਬ ਤੋੜਨ ਲੱਗੀ
ਤਾਂ ਉਸ ਦਾ ਪੈਰ ਬà©à¨°à©€ ਤਰà©à¨¹à¨¾à¨‚ ਸਲਿੱਪ ਹੋ ਗਿਆ ਅਤੇ ਉਹ ਹੇਠਾਂ ਆ ਡਿੱਗੀ ਅਤੇ ਉਸ ਦੇ
ਸਿਰ ਵਿਚ ਸੱਟ ਲੱਗਣ ਦੇ ਨਾਲ-ਨਾਲ ਉਸ ਦੀ ਰੀੜà©à¨¹ ਦੀ ਹੱਡੀ 'ਤੇ ਵੀ ਸੱਟ ਲੱਗ ਗਈ ਅਤੇ ਉਸ
ਦੇ ਸਿਰ ਵਿਚੋਂ ਖੂਨ ਵਗਣ ਲੱਗਿਆ | ਉਸ ਨੂੰ ਨਜ਼ਦੀਕ ਹੀ ਇਕ ਡਾਕਟਰ ਕੋਲ ਲਿਜਾਇਆ ਗਿਆ |
ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਡਾਕਟਰ ਅਨਿਲ ਗਾਉਰ ਵਲੋਂ ਪਰਿਵਾਰ ਅਤੇ ਨਿਸ਼ਾ ਗà©à¨ªà¨¤à¨¾
ਨੂੰ ਇਹ ਦੱਸ ਦਿੱਤਾ ਗਿਆ ਕਿ ਨਿਸ਼ਾ ਹà©à¨£ ਕਦੇ ਵੀ ਆਪਣੀਆਂ ਲੱਤਾਂ ਦੇ ਸਹਾਰੇ ਚੱਲ-ਫਿਰ
ਨਹੀਂ ਸਕੇਗੀ ਅਤੇ ਉਸ ਨੂੰ ਸਾਰੀ ਜ਼ਿੰਦਗੀ ਵੀਲà©à¨¹ ਚੇਅਰ 'ਤੇ ਹੀ ਕੱਢਣੀ ਪਵੇਗੀ | ਇਕ
ਦਿਨ ਡਾਕਟਰ ਅਨਿਲ ਗਾਉਰ ਨੇ ਨਿਸ਼ਾ ਗà©à¨ªà¨¤à¨¾ ਨੂੰ ਮà©à©°à¨¬à¨ˆ ਵਿਖੇ ਹੀ ਅਪਾਹਜ ਜਾਂ ਨਾ ਚੱਲ
ਸਕਣ ਵਾਲਿਆਂ ਲਈ ਸਹਾਰਾ ਬਣੀ ਨੀਨਾ ਫਾਊਾਡੇਸਨ ਵਲੋਂ ਕਾਲਜ ਵਿਚ ਲਗਾਠਗਠਇਕ ਜਾਗਰੂਕਤਾ
ਕੈਂਪ ਵਿਚ ਜਾਣ ਦੀ ਸਲਾਹ ਦਿੱਤੀ |
ਵੀਲà©à¨¹ ਚੇਅਰ ਉੱਪਰ ਨਿਸ਼ਾ ਗà©à¨ªà¨¤à¨¾ ਨੂੰ ਕੈਂਪ ਵਿਚ ਲਿਜਾਇਆ ਗਿਆ | ਜਦ ਉਹ ਸਮਾਗਮ ਹਾਲ
ਵਿਚ ਦਾਖ਼ਲ ਹੋਈ ਤਾਂ ਨਿਸ਼ਾ ਗà©à¨ªà¨¤à¨¾ ਨੇ ਵੇਖਿਆ ਕਿ ਉਥੇ ਸਠਉਸ ਵਾਂਗ ਵੀਲà©à¨¹ ਚੇਅਰ 'ਤੇ
ਹੀ ਸਨ, ਤਾਂ ਨਿਸ਼ਾ ਗà©à¨ªà¨¤à¨¾ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਕਿ ਉਹ ਇਕੱਲੀ ਵੀਲà©à¨¹
ਚੇਅਰ 'ਤੇ ਨਹੀਂ, ਉਸ ਵਾਂਗ ਹੋਰ ਵੀ ਬਹà©à¨¤ ਲੋਕ ਵੀਲà©à¨¹ ਚੇਅਰ 'ਤੇ ਹਨ | ਨੀਨਾ
ਫਾਊਾਡੇਸ਼ਨ ਦੀ ਸੰਚਾਲਕ ਕੇਤਨ ਮਹਿਤਾ ਅਤੇ ਸà©à¨¨à©€à¨¤à¨¾ ਸੰਚੇਤੀ ਨੇ ਨਿਸ਼ਾ ਗà©à¨ªà¨¤à¨¾ ਵਿਚ
ਜਜ਼ਬਾ ਤੇ ਜੋਸ਼ à¨à¨°à¨¿à¨† ਕਿ ਨਿਸ਼ਾ ਗà©à¨ªà¨¤à¨¾ ਹà©à¨£ ਆਪਣੇ-ਆਪ ਨੂੰ ਅਪਾਹਜ ਨਾ ਸਮà¨à©‡ 'ਆਤੇ
ਹੈਾ ਦਿਨ ਹਰ ਕਿਸੀ ਕੇ ਬੇਹਤਰ, ਜ਼ਿੰਦਗੀ ਕੇ ਸਮà©à©°à¨¦à¨° ਮੇਂ ਹਮੇਸ਼ਾ ਤੂਫਾਨ ਨਹੀਂ ਰਹਤੇ
|' ਨਿਸ਼ਾ ਗà©à¨ªà¨¤à¨¾ ਨੇ ਆਪਣੀ ਇਸ ਘਟਨਾ ਨੂੰ ਇਕ ਚੈੈਲੰਜ ਵਾਂਗ ਕਬੂਲ ਕੀਤਾ | ਉਸ ਦੀ
ਨਵੀਂ ਜ਼ਿੰਦਗੀ ਦੇ ਆਗਾਜ਼ ਨਾਲ ਨਿਸ਼ਾ ਅੰਦਰ ਇਕ ਹੌਸਲਾ ਪੈਦਾ ਹੋਇਆ ਅਤੇ ਹà©à¨£ ਉਸ ਨੇ ਘਰ
ਤੋਂ ਬਾਹਰ ਵੀਲà©à¨¹ ਚੇਅਰ ਦੇ ਸਹਾਰੇ ਪਹਿਲਾ ਕਦਮ ਹੀ ਨਹੀਂ ਪੱà©à¨Ÿà¨¿à¨†, ਸਗੋਂ ਮà©à©°à¨¬à¨ˆ ਵਿਖੇ
ਹੋਈ ਵੀਲà©à¨¹ ਚੇਅਰ ਮੈਰਾਥਨ ਦੌੜ ਵਿਚ ਪਹਿਲੀ ਵਾਰੀ à¨à¨¾à¨— ਲਿਆ ਅਤੇ ਉਸ ਦੇ ਬà©à¨²à©°à¨¦ ਹੌਸਲੇ
ਨੂੰ ਹੋਰ ਬਲ ਮਿਲਿਆ | ਫਿਰ ਨਿਸ਼ਾ ਨੇ ਪਿਛਾਂਹ ਮà©à©œ ਕੇ ਨਹੀਂ ਵੇਖਿਆ, ਸਗੋਂ ਉਹ ਅੱਗੇ
ਹੀ ਵਧਦੀ ਗਈ |
ਹà©à¨£ ਨਿਸ਼ਾ ਗà©à¨ªà¨¤à¨¾ ਵੀਲà©à¨¹ ਚੇਅਰ 'ਤੇ ਹੀ ਡਾਂਸ ਸਿੱਖਣ ਲੱਗੀ ਅਤੇ ਨਾਲ ਹੀ ਪੈਰਾ
ਸਵਿਮਿੰਗ ਜਾਣੀ ਤੈਰਾਕੀ ਅਤੇ ਵੀਲà©à¨¹ ਚੇਅਰ 'ਤੇ ਹੀ ਪੈਰਾ ਬੈਡਮਿੰਟਨ ਖੇਡਣ ਲੱਗੀ |
ਨਿਸ਼ਾ ਗà©à¨ªà¨¤à¨¾ ਨੇ ਸੰਨ 2013 ਵਿਚ ਮà©à©°à¨¬à¨ˆ ਵਿਖੇ ਹੋਠਮਿਸ ਵੀਲà©à¨¹ ਚੇਅਰ ਮà©à¨•à¨¾à¨¬à¨²à©‡ ਵਿਚ ਵੀ
à¨à¨¾à¨— ਲਿਆ | ਸੰਨ 2014 ਵਿਚ ਨਿਸ਼ਾ ਨੇ ਧਾਰਵੀ ਵਿਚ ਹੋਠਸਵਿਮਿੰਗ (ਤੈਰਾਕੀ) ਮà©à¨•à¨¾à¨¬à¨²à©‡
ਵਿਚ à¨à¨¾à¨— ਲਿਆ ਅਤੇ ਜੇਤੂ ਰਹੀ ਅਤੇ ਹà©à¨£ ਤੱਕ ਨਿਸ਼ਾ ਗà©à¨ªà¨¤à¨¾ ਰਾਜ ਅਤੇ ਰਾਸ਼ਟਰੀ
ਮà©à¨•à¨¾à¨¬à¨²à¨¿à¨†à¨‚ ਵਿਚ ਕਈ ਸੋਨ ਤਗਮੇ ਜਿੱਤ ਚà©à©±à¨•à©€ ਹੈ | ਨਿਸ਼ਾ ਗà©à¨ªà¨¤à¨¾ ਲਈ ਸਾਲ 2014-2015
ਗੋਲਡਨ ਸਾਬਤ ਹੋਇਆ | ਸੰਨ 2015 ਵਿਚ ਨਿਸ਼ਾ ਨੇ ਦਿੱਲੀ ਵਿਚ ਹੋਈ ਵੀਲà©à¨¹ ਚੇਅਰ
ਬਾਸਕਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ |
ਜà©à¨²à¨¾à¨ˆ, 2017 ਵਿਚ ਨਿਸ਼ਾ ਗà©à¨ªà¨¤à¨¾ à¨à¨¾à¨°à¨¤ ਦੀ ਵੀਲà©à¨¹ ਚੇਅਰ ਬਾਸਕਟਬਾਲ ਟੀਮ ਵਿਚ
ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਵਿਖੇ ਹੋਠਇੰਟਰਨੈਸ਼ਨਲ ਮà©à¨•à¨¾à¨¬à¨²à©‡ ਵਿਚ à¨à¨¾à¨— ਲੈਣ ਗਈ ਅਤੇ
ਉਹ ਕਾਂਸੀ ਦਾ ਤਗਮਾ ਹਾਸਲ ਕਰਨ ਦੇ ਨਾਲ-ਨਾਲ ਪੰਜ ਵਿਸ਼ਵ ਦੇ ਮੇਲ ਅਤੇ ਫੀਮੇਲ ਟਾਪਰ
ਖਿਡਾਰੀਆਂ ਵਿਚ ਚà©à¨£à©€ ਗਈ | ਨਿਸ਼ਾ ਗà©à¨ªà¨¤à¨¾ ਆਖਦੀ ਹੈ ਕਿ ਮੈਨੂੰ ਮਾਣ ਹੈ ਕਿ ਮੈਂ
ਆਤਮ-ਨਿਰà¨à¨° à¨à¨¾à¨°à¨¤à©€ ਪੈਰਾਪਲੈਜਿਕ ਗਰਲ ਹਾਂ ਅਤੇ ਤà©à¨¸à©€à¨‚ ਜੋ ਵੀ ਸੋਚਦੇ ਹੋ, ਉਸ ਨੂੰ
ਆਪਣੇ ਆਤਮ-ਵਿਸ਼ਵਾਸ ਨਾਲ ਕਰ ਸਕਦੇ ਹੋ | ਨਿਸ਼ਾ ਇਹ ਵੀ ਆਖਦੀ ਹੈ ਕਿ ਅਪਾਹਜ ਹੋ ਜਾਣ
ਨਾਲ ਜ਼ਿੰਦਗੀ ਰà©à¨• ਨਹੀਂ ਜਾਂਦੀ, ਜ਼ਿੰਦਗੀ ਦੇ ਸਫ਼ਰ 'ਤੇ ਚੱਲਣਾ ਹੀ ਅਸਲ ਜ਼ਿੰਦਗੀ ਹੈ |
-ਪਿੰਡ ਬà©à©±à¨•à¨£ ਵਾਲਾ, ਤਹਿ: ਤੇ ਜ਼ਿਲà©à¨¹à¨¾ ਮੋਗਾ | ਮੋਬਾ: 98551-14484
|