ਬੈੱਡਰੂਮ ਵੀਡੀਓ 'ਤੇ ਸੋਫੀਆ ਦੀ ਸਫਾਈ, 'ਬੰਦੂਕ ਦੇ ਜ਼ੋਰ 'ਤੇ ਕਰਵਾਇਆ ਅਜਿਹਾ' |
ਮà©à©°à¨¬à¨ˆ -31ਦਸੰਬਰ-(ਮੀਡੀਆ,ਦੇਸਪੰਜਾਬ)- 'ਬਿੱਗ ਬੌਸ' ਦੀ ਸਾਬਕਾ ਮà©à¨•à¨¾à¨¬à¨²à©‡à¨¬à¨¾à©› ਸੋਫੀਆ ਹਯਾਤ ਇਨà©à¨¹à©€à¨‚ ਦਿਨੀਂ ਆਪਣੇ ਪਤੀ ਨਾਲ ਹਨੀਮੂਨ 'ਤੇ ਵਿਦੇਸ਼ ਪਹà©à©°à¨šà©€ ਹੋਈ ਹੈ। ਇੰਸਟਾਗà©à¨°à¨¾à¨® 'ਤੇ ਹਨੀਮੂਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਦੀ ਵਜà©à¨¹à¨¾ ਕਰਕੇ ਸੋਫੀਆ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੋ ਚà©à©±à¨•à©€ ਹੈ।
ਹਾਲ ਹੀ 'ਚ ਸੋਫੀਆ ਨੇ ਇਕ ਪੋਸਟ ਸ਼ੇਅਰ ਕਰਦੇ ਹੋਠਦੱਸਿਆ ਕਿ ਉਸ ਕੋਲੋ ਇਹ ਸਠਕਿਸੇ
ਅਣਜਾਨ ਸ਼ਖਸ ਨੇ ਬੰਦੂਕ ਦੇ ਜ਼ੋਰ 'ਤੇ ਕਰਵਾਇਆ ਹੈ। ਸੋਫੀਆ ਦਾ ਕਹਿਣਾ ਹੈ ਕਿ ਕਾਈਰੋ 'ਚ
ਇਕ ਸ਼ਖਸ ਨੇ ਸਾਨੂੰ ਦੋਵਾਂ ਨੂੰ ਫੜ ਲਿਆ ਸੀ। ਬੰਦੂਕ ਦੇ ਜ਼ੋਰ 'ਤੇ ਉਸਨੇ ਸਾਨੂੰ ਸਠਦੇ
ਸਾਹਮਣੇ ਰੋਮਾਂਸ ਕਰਨ ਲਈ ਕਿਹਾ ਗਿਆ। ਵੀਡੀਓ ਵਾਇਰਲ ਹੋਣ ਤੋਂ 2 ਦਿਨ ਬਾਅਦ ਸੋਫੀਆ ਨੇ
ਇਹ ਵੀਡੀਓ ਪੋਸਟ ਕੀਤੀ ਹੈ।
|