Pics : ਦà©à¨¬à¨ˆ 'ਚ ਪਤੀ ਨਾਲ ਨਵਾਂ ਸਾਲ ਮਨਾ ਰਹੀ ਹੈ ਸ਼ਿਲਪਾ |
ਮà©à©°à¨¬à¨ˆ -31ਦਸੰਬਰ-(ਮੀਡੀਆ,ਦੇਸਪੰਜਾਬ)- ਨਵੇਂ ਸਾਲ ਦਾ ਜ਼ਸਨ ਹà©à¨£ ਤੋਂ ਹੀ ਸ਼à©à¨°à©‚ ਹੋ ਚà©à©±à¨•à¨¿à¨† ਹੈ। ਮਨੋਰੰਜਨ ਜਗਤ ਪੂਰਾ ਇਸ ਸਮੇਂ ਨਵੇਂ ਸਾਲ ਦੀਆਂ ਤਿਆਰੀਆਂ 'ਚ ਰà©à©±à¨à¨¿à¨† ਹੋਇਆ ਹੈ। ਇਨà©à¨¹à¨¾à¨‚ 'ਚ ਬਾਲੀਵà©à©±à¨¡ ਅà¨à¨¿à¨¨à©‡à¨¤à¨°à©€à¨†à¨‚ ਕਿਸੇ ਨਾਲੋਂ ਘੱਟ ਨਹੀਂ ਹਨ। ਹਾਲ ਹੀ 'ਚ ਸ਼ਿਲਪਾ ਸ਼ੈੱਟੀ ਦੀਆਂ ਕà©à¨ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ 'ਚ ਉਹ ਪੂਲ 'ਚ ਆਪਣੇ ਪਤੀ ਅਤੇ ਬੇਟੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ।
|