.....ਬਿੰਦਰ ਬਠਿੰਡਾ.... |
ਵਿਦਾ ਹੋ ਰਿਹਾ ਹੈ ਵੰਡਕੇ ਰੌਸ਼ਨੀ ਖਲਕਤ ਤਮਾਮ ਨੂੰ,
ਮੌਲਾ ਬਰਕਤਾਂ ਬਖਸ਼ੀ ਅਤੇ ਮਿਹਰ ਦੀ ਨਜ਼ਰ ਰੱਖੀਂ,
ਸਾਰੇ ਵਿਹੜਿਆਂ ਚ ਖà©à¨¶à©€à¨‚ ਦੇ ਚਿਰਾਗ ਰਹਿਣ ਜਗਦੇ,
ਹਰ ਇੱਕ ਦà©à¨†à¨°à©‡ ਤੋਂ ਆਉਂਦੀ ਮà©à¨¹à©±à¨¬à¨¤à¨¾à¨‚ ਦੀ ਮਹਿਕ ਰਹੇ,
ਕà©à©±à¨–ਾਂ ਵਿੱਚ ਧੀਆਂ ਅਤੇ ਧਰਤੀ ਤੇ ਰà©à©±à¨– ਮਹਿਫ਼ੂਜ਼ ਰਹਿਣ,
ਕਿਰਤੀਆਂ ਅਤੇ ਕਾਮਿਆਂ ਦੀ ਕਿਰਤ ਦੀ ਨਾ ਲà©à©±à¨Ÿ ਹੋਵੇ, |