ਪਹਾੜਾਂ ਵਿਚਾਲੇ ਵਿਰਾਟ-ਅਨà©à¨¶à¨•à¨¾ ਨੇ ਲਈ ਸਾਲ ਦੀ ਪਹਿਲੀ ਸੈਲਫੀ |
ਮà©à©°à¨¬à¨ˆ - 01 ਜਨਵਰੀ -(ਮੀਡੀਆ,ਦੇਸਪੰਜਾਬ)-ਵਿਰਾਟ ਕੋਹਲੀ ਦੀ ਕਪਤਾਨੀ 'ਚ ਟੀਮ ਇੰਡੀਆ 5 ਜਨਵਰੀ ਨੂੰ ਸਾਊਥ ਅਫਰੀਕਾ ਨਾਲ à¨à¨¿à©œà©‡à¨—ੀ। ਟੀਮ ਇੰਡੀਆ ਸਾਊਥ ਅਫਰੀਕਾ ਪਹà©à©°à¨š ਚà©à©±à¨•à©€ ਹੈ ਤੇ ਤਿਆਰੀਆਂ 'ਚ ਜà©à¨Ÿà©€ ਹੈ। ਵਿਰਾਟ ਕੋਹਲੀ ਨਾਲ ਅਨà©à¨¶à¨•à¨¾ ਸ਼ਰਮਾ ਵੀ ਸਾਊਥ ਅਫਰੀਕਾ 'ਚ ਹੈ ਤੇ ਦੋਵਾਂ ਨੇ ਇਕੱਠਿਆਂ ਨਵੇਂ ਸਾਲ ਦਾ ਜਸ਼ਨ ਮਨਾਇਆ। ਵਿਰਾਟ ਤੇ ਅਨà©à¨¶à¨•à¨¾ ਨੇ ਨਵੇਂ ਸਾਲ ਦੇ ਦਿਨ ਇਕ ਤਸਵੀਰ ਪੋਸਟ ਕਰਦਿਆਂ ਲਿਖਿਆ, 'ਤà©à¨¹à¨¾à¨¨à©‚à©° ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼à©à¨à¨¾à¨•à¨¾à¨®à¨¨à¨¾à¨µà¨¾à¨‚।' ਦੱਸਣਯੋਗ ਹੈ ਕਿ ਅਨà©à¨¶à¨•à¨¾ ਇਸੇ ਹਫਤੇ ਇਕੱਲੀ ਮà©à©°à¨¬à¨ˆ ਪਰਤੇਗੀ। ਮà©à©°à¨¬à¨ˆ ਆ ਕੇ ਅਨà©à¨¶à¨•à¨¾ ਆਨੰਦ à¨à©±à¨². ਰਾਠਦੀ ਸ਼ਾਹਰà©à¨– ਖਾਨ ਤੇ ਕੈਟਰੀਨਾ ਕੈਫ ਸਟਾਰਰ ਫਿਲਮ ਦੀ ਸ਼ੂਟਿੰਗ ਸ਼à©à¨°à©‚ ਕਰੇਗੀ। ਉਥੇ ਵਿਰਾਟ ਕੋਹਲੀ ਤੇ ਟੀਮ ਇੰਡੀਆ ਲਈ ਇਹ ਸੀਰੀਜ਼ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਲ ਦੀ ਪਹਿਲੀ ਸੀਰੀਜ਼ ਹੈ ਤੇ ਅਜਿਹੇ 'ਚ ਜਿੱਤ ਬਹà©à¨¤ ਮਾਇਨੇ ਰੱਖਦੀ ਹੈ। |