ਨਵੇਂ ਸਾਲ 'ਤੇ à¨à¨¾à¨°à¨¤à©€ ਟੀਮ ਦੇ ਇਸ ਸਟਾਰ ਬੱਲੇਬਾਜ਼ ਨੇ ਦਿੱਤੀ ਖà©à¨¶à¨–ਬਰੀ |
-
- ਨਵੀਂ ਦਿੱਲੀ - 01 ਜਨਵਰੀ -(ਮੀਡੀਆ,ਦੇਸਪੰਜਾਬ)-à¨à¨¾à¨°à¨¤à©€ ਟੈਸਟ ਟੀਮ ਦੇ ਸਟਾਰ ਕà©à¨°à¨¿à¨•à¨Ÿà¨° ਚੇਤੇਸ਼ਵਰ ਪà©à¨œà¨¾à¨°à¨¾ ਛੇਤੀ ਹੀ ਪਾਪਾ ਬਨਣ ਵਾਲੇ ਹਨ। ਪà©à¨œà¨¾à¨°à¨¾ ਨੇ 2013 ਵਿਚ ਆਪਣੀ ਪà©à¨°à©‡à¨®à¨¿à¨•à¨¾ ਪੂਜਾ ਪਾਬਰੀ ਨਾਲ ਵਿਆਹ ਕਰਾਇਆ ਸੀ। ਹਾਲ ਹੀ ਵਿਚ ਚੇਤੇਸ਼ਵਰ ਪà©à¨œà¨¾à¨°à¨¾ ਨੇ ਇਕ ਤਸਵੀਰ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਉਹ ਆਪਣੀ ਪਤਨੀ ਨਾਲ ਕà©à¨ ਅਲੱਗ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਪà©à¨œà¨¾à¨°à¨¾ ਨੇ ਇਕ ਸਪੈਸ਼ਲ ਚਸ਼ਮਾ ਪਾਇਆ ਹੋਇਆ ਹੈ, ਜਿਸ ਉੱਤੇ ਡੈਡੀ ਲਿਖਿਆ ਹੋਇਆ ਹੈ। ਤਸਵੀਰ ਸ਼ੇਅਰ ਕਰਦੇ ਹੋਠਪà©à¨œà¨¾à¨°à¨¾ ਨੇ ਲਿਖਿਆ ਕਿ 'ਇਸ ਆਉਣ ਵਾਲੇ ਸਾਲ ਵਿਚ ਉਮੀਦ ਕਰਦਾ ਹਾਂ ਕਿ ਮੈਂ ਵੀ ਪਿਤਾ ਬਣ ਜਾਵਾਂਗਾ।' ਇਸਦੇ ਨਾਲ ਹੀ ਉਨà©à¨¹à¨¾à¨‚ ਨੇ ਫੈਂਸ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਸੋਸ਼ਲ ਮੀਡਿਆ ਉੱਤੇ ਤਸਵੀਰ ਸ਼ੇਅਰ ਹà©à©°à¨¦à©‡ ਹੀ ਫੈਂਸ ਨੇ ਦੋਨਾਂ ਨੂੰ ਵਧਾਈ ਦੇਣਾ ਸ਼à©à¨°à©‚ ਕਰ ਦਿੱਤਾ। ਫੈਂਸ ਇਸ ਖਬਰ ਨੂੰ ਸà©à¨£ ਕੇ ਕਾਫ਼ੀ ਖà©à¨¶ ਨਜ਼ਰ ਆਠਅਤੇ ਉਨà©à¨¹à¨¾à¨‚ ਨੇ ਅਲੱਗ-ਅਲੱਗ ਤਰੀਕੇ ਨਾਲ ਦੋਨਾਂ ਨੂੰ ਵਧਾਈ ਦਿੱਤੀ। ਇਕ ਫੈਨ ਨੇ ਕਿਹਾ ਕਿ ਸਾਲ ਦੀ ਸ਼à©à¨°à©‚ਆਤ ਇੰਨੀ ਚੰਗੀ ਖਬਰ ਨਾਲ ਹੋਈ ਹੈ, ਇਹ ਸਾਲ ਤà©à¨¹à¨¾à¨¡à©‡ ਦੋਨਾਂ ਲਈ ਕਾਫ਼ੀ ਵਧੀਆ ਬੀਤੇਗਾ।
|