ਗੁਲਾਬੀ ਲਹਿੰਗੇ 'ਚ ਸ਼ਾਹਰੁਖ ਦੀ ਬੇਟੀ ਸੁਹਾਨਾ ਨੇ ਢਾਹਿਆ ਹੁਸਨ ਦਾ ਕਹਿਰ
suhana khan hot look in pink lehenga
ਮੁੰਬਈ -03ਜਨਵਰੀ-(ਮੀਡੀ,ਦੇਸਪੰਜਾਬ)- ਨਵੇਂ ਸਾਲ ਦੇ ਪਹਿਲੇ ਹਫਤੇ 'ਚ ਹੀ ਦਿੱਗਜ ਅਭਿਨੇਤਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ। 17 ਸਾਲ ਦੀ ਸੁਹਾਨਾ ਦੇ ਫੈਨ ਕਲੱਬ ਨੇ ਇਕ ਵੈਡਿੰਗ 'ਚ ਪਹੁੰਚੀ ਸੁਹਾਨਾ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।

PunjabKesari
ਦੱਸਿਆ ਜਾ ਰਿਹਾ ਹੈ ਕਿ ਇਹ ਉਸ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਹੈ। ਇਸ ਵਿਆਹ 'ਚ ਸ਼ਾਮਲ ਹੋਣ ਲਈ ਸੁਹਾਨਾ ਮੁੰਬਈ ਤੋਂ ਦਿੱਲੀ ਆਈ ਹੈ।
PunjabKesari
ਆਪਣੇ ਲੁੱਕ 'ਚ ਉਸ ਨੇ ਖੁੱਲ੍ਹੇ ਵਾਲਾਂ ਨਾਲ ਨਿਊਡ ਮੇਕਅੱਪ ਨਾਲ ਚਾਰ ਚੰਨ ਲਗਾਏ। ਉਥੇ ਫੁੱਲਾਂ ਵਾਲੇ ਲਹਿੰਗੇ 'ਚ ਤਾਂ ਉਸ ਨੇ ਅੱਗ ਹੀ ਲਗਾ ਦਿੱਤੀ।
PunjabKesari
ਵਿਆਹ ਸਮਾਗਮ ਦੌਰਾਨ ਸੁਹਾਨਾ ਤਿੰਨ ਵੱਖ-ਵੱਖ ਲੁਕਸ 'ਚ ਨਜ਼ਰ ਆਈ। ਉਸ ਦੇ ਹਰੇ ਲਹਿੰਗੇ ਵਾਲੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।​​​​​​​​​​​​​​​​​​​​​
PunjabKesari