ਦੱਸਿਆ ਜਾ ਰਿਹਾ ਹੈ ਕਿ ਇਹ ਉਸ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਹੈ। ਇਸ ਵਿਆਹ 'ਚ ਸ਼ਾਮਲ ਹੋਣ ਲਈ ਸà©à¨¹à¨¾à¨¨à¨¾ ਮà©à©°à¨¬à¨ˆ ਤੋਂ ਦਿੱਲੀ ਆਈ ਹੈ। ਆਪਣੇ ਲà©à©±à¨• 'ਚ ਉਸ ਨੇ ਖà©à©±à¨²à©à¨¹à©‡ ਵਾਲਾਂ ਨਾਲ ਨਿਊਡ ਮੇਕਅੱਪ ਨਾਲ ਚਾਰ ਚੰਨ ਲਗਾà¨à¥¤ ਉਥੇ ਫà©à©±à¨²à¨¾à¨‚ ਵਾਲੇ ਲਹਿੰਗੇ 'ਚ ਤਾਂ ਉਸ ਨੇ ਅੱਗ ਹੀ ਲਗਾ ਦਿੱਤੀ। ਵਿਆਹ ਸਮਾਗਮ ਦੌਰਾਨ ਸà©à¨¹à¨¾à¨¨à¨¾ ਤਿੰਨ ਵੱਖ-ਵੱਖ ਲà©à¨•à¨¸ 'ਚ ਨਜ਼ਰ ਆਈ। ਉਸ ਦੇ ਹਰੇ ਲਹਿੰਗੇ ਵਾਲੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।​​​​​​​​​​​​​​​​​​​​​