ਪਿੰਡ ਕੌਲਸੇੜੀ ਦਾ ਕਿਸਾਨ ਜਸਵੀਰ ਸਿੰਘ ਕà©à©±à¨² 5 ਬਿੱਘੇ ਜ਼ਮੀਨ ਦਾ ਮਾਲਕ ਹੈ। ਕਿਸਾਨਦੇ ਸਿਰ ਤਕਰੀਬਨ 65,000 ਰà©à¨ªà¨ ਦਾ ਕਰਜ਼ ਹੈ। ਕਿਸਾਨ ਦੇ ਪਿਤਾ ਬਲਵੀਰ ਸਿੰਘ ਨੇ ਸਰਕਾਰ ਵਿਰà©à©±à¨§ ਆਪਣੀ à¨à©œà¨¾à¨¸ ਕੱਢਦਿਆਂ ਕਿਹਾ ਕਿ 5 ਰà©à¨ªà¨ ਕਰਜ਼ ਮà©à¨†à¨« ਕਰਕੇ ਸਰਕਾਰ ਨੇ ਉਨà©à¨¹à¨¾à¨‚ ਨਾਲ à¨à©±à¨¦à¨¾ ਮਜ਼ਾਕ ਕੀਤਾ ਹੈ।
ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ ਥੋੜà©à¨¹à©€ ਹੀ ਜ਼ਮੀਨ ਹੈ ਪਰ ਪੂਰੇ ਪਿੰਡ ਦੇ ਸਿਰਫ 21 ਲੋਕਾਂ ਦੇ ਨਾਂ ਕਰਜ਼ ਮà©à¨†à¨«à©€ ਵਿੱਚ ਸ਼ਾਮਲ ਕੀਤੇ ਗਠਹਨ। ਪਿੰਡ ਦੇ ਕਿਸਾਨ ਨੇ ਕਿਹਾ ਕਿ ਸਰਕਾਰ ਨੇ ਢਾਈ à¨à¨•à©œ ਜ਼ਮੀਨ ਤੋਂ ਘੱਟ ਦੇ ਮਾਲਕ ਕਿਸਾਨਾਂ ਦਾ 2 ਲੱਖ ਰà©à¨ªà¨ ਤਕ ਦਾ ਕਰਜ਼ਾ ਮà©à¨†à¨« ਕਰਨ ਦਾ à¨à¨²à¨¾à¨¨ ਕੀਤਾ ਸੀ। ਉਸ ਸਿਰ 67 ਹਜ਼ਾਰ ਰà©à¨ªà¨ ਦਾ ਕਰਜ਼ ਹੈ ਪਰ ਫਿਰ ਵੀ ਉਸ ਦਾ ਨਾਂ ਕਰਜ਼ ਮà©à¨†à¨«à©€ ਵਿੱਚ ਨਹੀਂ ਆਇਆ।
ਇਸ ਬਾਰੇ ਜਦੋਂ ਪਿੰਡ ਦੀ ਸਹਿਕਾਰੀ ਸà¨à¨¾ ਦੇ ਸਕੱਤਰ ਸੇਵਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨà©à¨¹à¨¾à¨‚ ਕਿਹਾ ਕਿ ਜਸਵੀਰ ਸਿੰਘ ਸਿਰ ਜੋ ਕਰਜ਼ ਹੈ, ਉਹ ਉਸ ਨੇ 31 ਮਾਰਚ, 2017 ਤੋਂ ਬਾਅਦ ਲਿਆ ਸੀ ਤੇ ਜੋ ਰਾਸ਼ੀ ਮà©à¨†à¨« ਕੀਤੀ ਗਈ ਹੈ ਉਹ ਸਰਕਾਰ ਵੱਲੋਂ ਕੀਤਾ ਜਾਂਦਾ 5 ਰà©à¨ªà¨ ਦਾ ਇੱਕ ਬੀਮਾ ਹੈ। ਉਨà©à¨¹à¨¾à¨‚ ਦੱਸਿਆ ਕਿ ਸà¨à¨¾ ਵੱਲੋਂ ਸਰਕਾਰ ਨੂੰ ਦੋ ਪਿੰਡਾਂ ਦੇ 500 ਕਿਸਾਨਾਂ ਦੀ ਸੂਚੀ à¨à©‡à¨œà©€ ਗਈ ਸੀ ਪਰ ਕੌਲਸੇੜੀ ਦੇ ਸਿਰਫ 21 ਕਿਸਾਨਾਂ ਦੇ ਨਾਂ ਹੀ ਕਰਜ਼ ਮà©à¨†à¨«à©€ ਦੀ ਸੂਚੀ ਵਿੱਚ ਆਠਹਨ।
ਇਸ ਬਾਰੇ ਧੂਰੀ ਦੇ à¨à¨¸.ਡੀ.à¨à¨®. ਅਮਰ ਈਸ਼ਵਰ ਦਾ ਕਹਿਣਾ ਹੈ ਕਿ ਪਹਿਲੀ ਸੂਚੀ ਵਿੱਚ ਜੋ ਕਮੀਆਂ ਸਨ, ਉਨà©à¨¹à¨¾à¨‚ ਬਾਰੇ ਇਤਰਾਜ਼ ਮੰਗੇ ਗਠਹਨ। ਉਨà©à¨¹à¨¾à¨‚ ਕਿਹਾ ਕਿ ਜਿਨà©à¨¹à¨¾à¨‚ ਦਾ ਨਾਂ ਇਸ ਸੂਚੀ ਵਿੱਚ ਨਹੀਂ ਆਇਆ ਤਾਂ ਉਹ ਦੂਜੀ ਸੂਚੀ ਦਾ ਇੰਤਜ਼ਾਰ ਕਰੇ। ਇਸ ‘ਤੇ ਜਸਵੀਰ ਸਿੰਘ ਦੀ ਮਾਂ ਸ਼ਮਸ਼ੇਰ ਕੌਰ ਦਾ ਕਹਿਣਾ ਹੈ ਕਿ ਸਾਨੂੰ ਦੂਜੀ ਸੂਚੀ ਦਾ ਇੰਤਜ਼ਾਰ ਕਰਨ ਨੂੰ ਕਿਹਾ ਜਾ ਰਿਹਾ ਹੈ, ਪਰ ਸਰਕਾਰ ਮà©à¨¤à¨¾à¨¬à¨• ਤਾਂ ਸਾਡਾ ਕਰਜ਼ ਪਹਿਲਾਂ ਹੀ ਮਾਫ ਹੋ ਚà©à©±à¨•à¨¾ ਹੈ ਤਾਂ ਦੂਜੀ ਸੂਚੀ ਵਿੱਚ ਨਾਂ ਕਿਸ ਤਰà©à¨¹à¨¾à¨‚ ਆਵੇਗਾ।
ਇਹ ਕੋਈ ਪਹਿਲੀ ਵਾਰ ਨਹੀਂ ਕਿ ਸਰਕਾਰ ਨੇ ਅੰਨਦਾਤੇ ਨਾਲ ਅਜਿਹਾ ਮਜ਼ਾਕ ਕੀਤਾ ਹੋਵੇ। ਇਸ ਤੋਂ ਪਹਿਲਾਂ ਨਾà¨à¨¾ ਦੇ ਇੱਕ ਕਿਸਾਨ ਦਾ 7 ਰà©à¨ªà¨ ਦਾ ਕਰਜ਼ ਮà©à¨†à¨« ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਨà©à¨¹à¨¾à¨‚ ਤੋਂ ਸਾਫ ਜ਼ਾਹਰ ਹà©à©°à¨¦à¨¾ ਹੈ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮà©à¨†à¨« ਕਰਨ ਲਈ ਕੋਈ ਠੋਸ ਮਾਪਦੰਡ ਨਹੀਂ ਅਪਣਾਇਆ ਹੈ।