1 ਫਰਵਰੀ ਨੂੰ ਸਰਕਾਰ ਦੇ ਸਕਦੀ ਹੈ ਇਹ ਵੱਡੀ ਰਾਹਤ |
ਨਵੀਂ ਦਿੱਲੀ -10ਜਨਵਰੀ-(ਮੀਡੀਆ,ਦੇਸਪੰਜਾਬ)- ਮੋਦੀ ਸਰਕਾਰ ਦੇ ਅਗਲੇ ਬਜਟ 'ਚ ਮਿਡਲ ਕਲਾਸ (ਮੱਧ ਵਰਗ) ਨੂੰ ਵੱਡੀ ਰਾਹਤ
ਮਿਲ ਸਕਦੀ ਹੈ। ਸਾਲ 2018-19 ਦੇ ਆਮ ਬਜਟ 'ਚ ਸਰਕਾਰ ਟੈਕਸ ਛੋਟ ਵਧਾਉਣ ਦੇ ਨਾਲ-ਨਾਲ
ਟੈਕਸ ਦਰਾਂ 'ਚ ਵੀ ਬਦਲਾਅ ਕਰ ਸਕਦੀ ਹੈ। ਇਹ ਜਾਣਕਾਰੀ ਵਿੱਤ ਮੰਤਰਾਲੇ ਨਾਲ ਜà©à©œà©‡
ਸੂਤਰਾਂ ਨੇ ਦਿੱਤੀ ਹੈ। ਸੂਤਰਾਂ ਦੀ ਮੰਨੀਠਤਾਂ ਵਿੱਤ ਮੰਤਰਾਲੇ ਸਾਹਮਣੇ ਨਿੱਜੀ ਆਮਦਨ
ਟੈਕਸ ਛੋਟ ਲਿਮਟ ਨੂੰ ਮੌਜੂਦਾ 2.50 ਲੱਖ ਰà©à¨ªà¨ ਤੋਂ ਵਧਾ ਕੇ 3 ਲੱਖ ਕਰਨ ਦਾ ਪà©à¨°à¨¸à¨¤à¨¾à¨µ
ਹੈ
, ਯਾਨੀ ਸਰਕਾਰ 3 ਲੱਖ ਰà©à¨ªà¨ ਤਕ ਟੈਕਸ ਛੋਟ ਵਧਾ ਸਕਦੀ ਹੈ। ਸਾਲ 2018-19 ਦਾ ਬਜਟ
ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਪੂਰਣ ਬਜਟ ਹੋਵੇਗਾ। ਇਸ ਬਜਟ 'ਚ ਸਰਕਾਰ
ਮਿਡਲ ਕਲਾਸ ਨੂੰ, ਜਿਸ 'ਚ ਜ਼ਿਆਦਾਤਰ ਨੌਕਰੀਪੇਸ਼ਾ ਤਬਕਾ ਆਉਂਦਾ ਹੈ, ਨੂੰ ਵੱਡੀ ਰਾਹਤ ਦੇਣ
'ਤੇ ਵਿਚਾਰ ਕਰ ਰਹੀ ਹੈ। ਸਰਕਾਰ ਦਾ ਇਰਾਦਾ ਇਸ ਵਰਗ ਨੂੰ ਮਹਿੰਗਾਈ ਦੇ ਪà©à¨°à¨à¨¾à¨µ ਤੋਂ
ਰਾਹਤ ਦਿਵਾਉਣਾ ਹੈ।
ਸੂਤਰਾਂ ਮà©à¨¤à¨¾à¨¬à¨• ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਅਗਾਮੀ ਬਜਟ 'ਚ ਟੈਕਸ ਦਰਾਂ 'ਚ ਵੀ ਬਦਲਾਅ ਕਰ ਸਕਦੇ ਹਨ। ਇਸ 'ਚ 5 ਤੋਂ 10 ਲੱਖ ਰà©à¨ªà¨ ਦੀ ਸਾਲਾਨਾ ਆਮਦਨ ਨੂੰ 10 ਫੀਸਦੀ ਟੈਕਸ ਦਾਇਰੇ 'ਚ ਲਿਆਂਦਾ ਜਾ ਸਕਦਾ ਹੈ, ਜਦੋਂ ਕਿ 10 ਲੱਖ ਤੋਂ 20 ਲੱਖ ਰà©à¨ªà¨ ਦੀ ਆਮਦਨ 'ਤੇ 20 ਫੀਸਦੀ ਅਤੇ 20 ਲੱਖ ਰà©à¨ªà¨ ਤੋਂ ਵਧ ਦੀ ਸਾਲਾਨਾ ਆਮਦਨ 'ਤੇ 30 ਫੀਸਦੀ ਦੀ ਦਰ ਨਾਲ ਟੈਕਸ ਲਗਾਠਜਾਣ ਦੀ ਉਮੀਦ ਹੈ। ਉਦਯੋਗ ਮੰਡਲ ਸੀ. ਆਈ. ਆਈ. ਨੇ ਬਜਟ ਤੋਂ ਪਹਿਲਾਂ ਆਪਣੇ ਮੰਗ ਪੱਤਰ 'ਚ ਕਿਹਾ ਹੈ ਕਿ ਮਹਿੰਗਾਈ ਕਾਰਨ ਜੀਵਨ ਗà©à©›à¨¾à¨°à©‡ ਦੀ ਲਾਗਤ 'ਚ ਕਾਫੀ ਵਾਧਾ ਹੋਇਆ ਹੈ। ਅਜਿਹੇ 'ਚ ਘੱਟ ਆਮਦਨ ਵਰਗ ਨੂੰ ਰਾਹਤ ਪਹà©à©°à¨šà¨¾à¨‰à¨£ ਲਈ ਆਮਦਨ ਟੈਕਸ ਛੋਟ ਲਿਮਟ ਵਧਾਉਣ ਦੇ ਨਾਲ-ਨਾਲ ਦਰਾਂ ਦਾ ਫਰਕ ਵੀ ਵਧਾਇਆ ਜਾਣਾ ਚਾਹੀਦਾ ਹੈ। ਉਦਯੋਗ ਜਗਤ ਨੇ ਕੰਪਨੀਆਂ ਲਈ ਕੰਪਨੀ ਟੈਕਸ ਦਰ ਨੂੰ ਵੀ 25 ਫੀਸਦੀ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਸਰਕਾਰ 'ਤੇ ਰੈਵੇਨਿਊ ਘਾਟੇ ਦਾ ਦਬਾਅ ਦੇਖਦੇ ਹੋਠਉਸ ਲਈ ਇਸ ਮੰਗ ਨੂੰ ਪੂਰਾ ਕਰਨਾ ਮà©à¨¶à¨•à¨¿à¨² ਲੱਗਦਾ ਹੈ। ਜੀ. à¨à©±à¨¸. ਟੀ. ਲਾਗੂ ਹੋਣ ਦੇ ਬਾਅਦ ਸਰਕਾਰ ਦੀ ਅਪà©à¨°à¨¤à©±à¨– ਟੈਕਸ ਵਸੂਲੀ 'ਤੇ ਦਬਾਅ ਵਧਿਆ ਹੈ। ਇਸ ਸਾਲ ਦੇ ਬਜਟ 'ਚ ਮਾਲੀ ਘਾਟੇ ਨੂੰ ਜੀ. ਡੀ. ਪੀ. ਦੇ 3.2 ਫੀਸਦੀ 'ਤੇ ਰੱਖਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਨੇ ਮਾਲੀ ਘਾਟੇ ਦੇ ਟੀਚੇ ਨੂੰ ਪੂਰਾ ਕਰਨ ਲਈ ਪਿਛਲੇ ਦਿਨਾਂ ਹੀ ਬਾਜ਼ਾਰ 'ਤੋਂ 50,000 ਕਰੋੜ ਰà©à¨ªà¨ ਦੀ ਉਧਾਰੀ ਲਈ ਹੈ। |