......ਕà©à©±à¨•à©œ ਪਿੰਡੀਆ ਤਾਂ ਹà©à¨£ ਚà©à¨ª ਹੈ ....... |
ਫਰੈਂਕਫੋਰਟ/ਜਰਮਨੀ (ਕà©à©±à¨•à©œ ਪਿੰਡੀਆ)--18ਜਨਵਰੀ-(ਮੀਡੀਆ,ਦੇਸਪੰਜਾਬ)-ਕà©à©±à¨•à©œ ਪਿੰਡੀਆ ਤਾਂ ਹà©à¨£ ਚà©à¨ª ਹੈ
,ਜਦੋਂ ਮੇਰੇ ਨਾਲ ਵਧੀਕੀ ਹੋਈ ਸੀ ,ਉਸ ਵੇਲੇ ਕੋਈ ਨਹੀ ਬੋਲਿਆ ਸੀ ,ਸਿਰਫ ਕਲਾ ਕà©à©±à¨•à©œ
ਪਿੰਡੀਆ ਹੀ ਹਾਲ ਦੂਹਾਈ ਪਾ ਰਿਹਾ ਸੀ ਯਾਂ ਇਕ ਵਾਰੀ ਗਰੰਥੀ (ਕà©à¨²à¨µà¨¿à©°à¨¦à¨° ਸਿੰਘ) ਦੇ ਮਸਲੇ
ਤੇ ਕà©à©±à¨•à©œ ਪਿੰਡੀਠਨੇ ਡੱਟ ਕੇ ਪਹਿਰਾ ਦਿਤਾ ਸੀ ਅਤੇ ਉਸ ਵੇਲੇ ਦੀ ਪਰਬੰਧਕ ਕਮੇਟੀ
ਜਾਣੀ
ਕੋਲੀ ਕਮੇਟੀ ਨੂੰ ਕਾਫੀ ਫਿਟ ਲਾਨਤ ਪਾਈ ਸੀ,ਅਤੇ ਕੋਲੀ ਕਮੇਟੀ ਦੇ ਮੈਬਰਾਂ ਨੇ
ਮੇਰੇ ਤੋ ਬਦਲਾ ਲਿਆ ਸੀ ,ਮੇਰੇ ਤੇ ਪਬੰਦੀ ਲਵੋਣ ਦਾ ਜਾਣੀ ਚੋਰ ਤੇ ਕੂਤੀ ਮਿਲੇ ਹੋà¨
ਸਨ,ਯਾ ਰਲੇ ਹੋਠਸਨ ਫਿਰ ਇਨਾਂ ਨੇ ਆਪ ਹà©à¨¦à¨°à©€à¨†à¨‚ ਕੀਤੀਆਂ ਅਤੇ ਮੈਨੂੰ ਮਥਾ ਟੇਕਣ ਗਠਨੂੰ
ਪà©à¨²à¨¿à¨¸ ਸਦ ਕੇ ਫੜਾਇਆ ਅਤੇ ਗੰਗੂ ਤੋਂ ਘਟ ਨਹੀ ਸੀ ਕੀਤੀ ਉਸ ਵੇਲੇ ਦਾ ਵਾਈਸ ਪà©à¨°à¨§à¨¾à¨¨
ਮੇਰੀ ਰਸੋਈ ਵਿਚੋ ਟੂਕੜ ਖਾਂਦਾਂ ਰਿਹਾ ਸੀ ਫਿਰ ਵੀ ਅਸੀ ਗà©à¨°à©‚ ਦਾ à¨à¨¾à¨£à¨¾ ਸਮਜ ਕੇ ਸਿਰ
ਮਥੇ ਪਰਵਾਨ ਕੀਤਾ ,
ਗਲ ਆਉਦੀ ਹੈ ਜਰਮਨੀ ਦੇ ਪਰਬੰਧਕਾਂ ਤੇ ਪਰਚਾਰਕਾਂ
ਤੇ ਅਤੇ ਪਤਰਕਾਰਾਂ ਤੇ,ਜਰਮਨੀ ਵਿਚ ਪਤਰਕਾਰ ਵੀ ਕਾਫੀ ਹਨ ਸਾਰੇ ਚà©à¨ª ਕਿਓ ਹਨ ਇਸ ਗਲ
ਦੀ ਮੈਨੂੰ ਸਮਜ ਨਹੀ ਆ ਰਹੀ ,à¨à¨¾à¨µà©‡ ਸਾਰਾ ਸ਼ਹਿਰ ਇਕੋ ਹੀ ਗਲ ਕਹੀ ਜਾਵੇ ਕੀ ਉਹ ਗਲ ਸੱਚ
ਹੂੰਦੀਂ ਹੈ???? ਨਹੀ ਪੰਜਾਬੀਆਂ ਦਾ ਸà©à¨¬à¨¾ ਹੈ ਕਿਸੇ ਤੋਂ ਸà©à¨£ ਕੇ ਦਸ ਗਲਾਂ ਆਪਣੇ ਕੋਲੋ
ਲਾ ਕੇ ਕਿਸੇ ਨੂੰ à¨à©°à¨¡à¨£à¨¾ à¨à¨¹ ਆਮ ਪਰਚਲਤ ਹੈ ,ਗਲ ਆਉਦੀ ਹੈ (ਪਬੰਦੀ) ਵਾਲੇ ਗà©à¨°
ਸਿੱਖਾਂ ਦੀ ,ਉਨਾਂ ਦਾ ਕੀ ਕਸੂਰ ਸੀ ਉਹ ਤਾਂ ਕਿਸੇ ਦੇ ਕਹੇ ਕਹਾਠਗà©à¨°à¨¦à©‚ਆਰੇ ਚਲੇ ਗਠਪਈ
ਪੰਥਪਰੀਤ ਨੇ ਫਲਾਨੇ ਫਲਾਨੇ ਦੇ ਖਿਲਾਫ ਬੋਲਿਆ ਹੈ ,ਅਤੇ ਲੜਾਈ à¨à¨—ੜੇ ਵਿਚ ਸ਼ਾਮਲ ਹੋ ਗਠ,
ਪਰ
ਦੇਖਿਆ ਜਾਵੇ ਤਾਂ ਫਰੈਂਕਫਰਟ ਦੇ ਗà©à¨°à¨¦à©‚ਆਰਾ ਸਾਹਿਬ ਦਾ ਕਰਕੇ ਪਹਿਲਾਂ ਦੋ ਕਤਲ ਵੀ ਚੂਕੇ
ਹਨ ,ਅਤੇ ਕਤਲਾਂ ਤੋਂ ਬਾਦ ਕਿਸੇ ਵਿਅਕਤੀ ਤੇ ਕੋਈ ਪਬੰਦੀ ਨਹੀ ਸੀ ਲਗੀ ਪਰ ਹà©à¨£ ਕਿਉ
ਪਬੰਦੀਆਂ ਦਾ ਦੋਰ ਸ਼à©à¨°à©‚ ਹੋ ਗਿਆ ਹੈ ਯਾ ਕਿਸ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ਜਾਹਿਰ
ਹੈ ਜੇਹੜੇ ਲੋਕ ਪਲਿਓ ਤਾਂ ਕੋਈ ਧੇਲੀ ਦਿੰਦੇ ਨਹੀ ਅਤੇ ਮੈਕ ਫੜ ਕੇ ਉਨਾਂ ਲੋਕਾਂ ਤੇ
ਚਿਕੜ ਸà©à¨Ÿà¨¦à©‡ ਹਨ ਜਿਨਾਂ ਨੇ ਲੱਖਾ ਹੀ ਯੋਰੋ ਗà©à¨°à©‚ ਘਰ ਵਿਚ ਖਰਚੇ ਹਨ ਅਤੇ ਸੇਵਾ ਕੀਤੀ ਹੈ
ਤੇ ਕਰਵਾਈ ਹੈ à¨à¨¥à©‡ ਉਹ ਵੀ ਲੋਕ ਹਨ ਜਿਨਾਂ ਨੇ ਆਪਣੇ ਘਰ ਵੀ ਗਹਿਣੇ ਰੱਖ ਕੇ ਗà©à¨°à©‚ ਘਰ
ਦਾ ਦੂਜਾ ਦਿਵਾਲਾ ਰà©à¨•à¨µà¨¾à¨‡à¨† ਸੀ ,ਆਖਰੀ ਗਲ ਸੋ ਗਜ ਰਸਾ ਸਿਰੇ ਤੇ ਗੰਡ ਪਬੰਦੀ ਵਾਲੇ ਗà©à¨°
ਸਿਖਾਂ ਦੀ ਪਬੰਦੀ ਖਤਮ ਕੀਤੀ ਜਾਵੇ ਅਤੇ ਫਰਾਖਦਿਲੀ ਨਾਲ ਗਿਲੇ ਸ਼ਿਕਵੇ à¨à©‚ਲਾ ਕੇ ਮਿਲ ਬੈà¨
ਕੇ ਫੈਸਲੇ ਕਰਨੇ ਚਾਹੀਦੇ ਹਨ ਤਾਂ ਕਿ ਗà©à¨°à©‚ ਦੀ ਸੰਗਤ ਸਮਜਦਿਆਂ ਹੋਇਆਂ ਗਲਤੀਆਂ ਨੂੰ
ਵਿਚਾਰਿਆ ਤੇ ਸà©à¨§à¨¾à¨°à¨¿à¨† ਜਾਵੇ ਨਾਂ ਕਿ ਕà©à¨œ ਹੋਰ ਕਿਹਾ ਸà©à¨£à¨¿à¨† ਜਾਵੇ ?
`ਮੇਰੇ ਮੋਲਾ ਤੇਰੇ ਖੇਡ ਨਿਆਰੇ ਨੇ?
ਗà©à¨°à¨¸à¨¿à©±à¨–ਾ ਤੇ ਪਬੰਦੀਂ ਲੋਣ ਵਾਲੇ ? ਘਰਾਂ ਵਿਚ ਬਿਨ ਪਿੰਜਰੇ ਤਾੜੇ ਨੇ?
ਖਿਨ ਖਿਨ à¨à©à¨²à¨£ ਹਾਰ ਆਖ ਕੇ,
ਜੋਦੜੀਆਂ ਘਰਾਂ ਵਿਚ ਕਰਦੇ ਰਹੋ, ਪਾਤਸ਼ਾਹ ਦਰਸ ਦਿਦਾਰੇ ਬਕਸ਼ੋ, ਅਰਦਾਸ ਬੇਨਤੀ ਕਰਦੇ ਰਹੋ(ਕà©à©±à¨•) |