ਰੈਂਪ 'ਤੇ ਸ਼ਾਹਿਦ-ਮੀਰਾ ਦੀ ਦੇਖਣ ਨੂੰ ਮਿਲੀ ਕਿਊਟ ਕੈਮਿਸਟਰੀ |
ਮà©à©°à¨¬à¨ˆ -31ਜਨਵਰੀ-(ਮੀਡੀਆ,ਦੇਸਪੰਜਾਬ)- ਬਾਲੀਵà©à©±à¨¡ ਅà¨à¨¿à¨¨à©‡à¨¤à¨¾ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਫਿਲਮ ਇੰਡਸਟਰੀ ਦੇ ਕਿਊਟ ਕਪਲਜ਼ ਦੀ ਲਿਸਟ 'ਚ ਸ਼ਾਮਿਲ ਹਨ। ਅਕਸਰ ਸ਼ਾਹਿਦ ਆਪਣੀ ਪਤਨੀ ਮੀਰਾ ਨਾਲ ਇਵੈਂਟ 'ਚ ਸ਼ਿਰਕਤ ਕਰਦੇ ਨਜ਼ਰ ਆਉਂਦੇ ਹਨ।
|