ਮੋਦੀ ਦੀ ਯਾਤਰਾ ਨਾਲ UAE ਖà©à¨¶, ਹੋਠ5 ਅਹਿਮ ਸਮà¨à©Œà¨¤à©‡ |
ਆਬੂਧਾਬੀ-11ਫਰਵਰੀ-(ਮੀਡੀਆ,ਦੇਸਪੰਜਾਬ)- ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਤਹਿਤ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਜਦੋਂ ਸ਼ਨੀਵਾਰ ਨੂੰ ਸੰਯà©à¨•à¨¤ ਅਰਬ ਅਮੀਰਾਤ (ਯੂ. à¨. ਈ.) ਪਹà©à©°à¨šà©‡, ਤਾਂ ਉਨà©à¨¹à¨¾à¨‚ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਬੂਧਾਬੀ ਦੇ ਕà©à¨°à¨¾à¨Šà¨¨ ਪà©à¨°à¨¿à©°à¨¸ ਅਤੇ ਯੂ. à¨. ਈ. ਆਰਮਡ
ਫੋਰਸ ਦੇ
ਡਿਪਟੀ ਸà©à¨ªà¨°à©€à¨® ਕਮਾਂਡਰ ਸ਼ੇਖ ਮà©à¨¹à©°à¨®à¨¦ ਬਿਨ ਜ਼ਾਇਦ ਅਲ ਨਾਹਿਆਨ ਨੇ ਉਨà©à¨¹à¨¾à¨‚ ਨੂੰ ਰਸੀਵ
ਕੀਤਾ। ਮੋਦੀ ਦੇ ਦੌਰੇ ਤੋਂ ਯੂ. à¨. ਈ. ਦੇ ਕà©à¨°à¨¾à¨Šà¨¨ ਪà©à¨°à¨¿à©°à¨¸ ਕਾਫੀ ਖà©à¨¶ ਨਜ਼ਰ ਆà¨à¥¤
ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਅਤੇ ਕà©à¨°à¨¾à¨Šà¨¨ ਪà©à¨°à¨¿à©°à¨¸ ਸ਼ੇਖ ਮà©à¨¹à©°à¨®à¨¦ ਵਿਚਕਾਰ ਮà©à¨²à¨•à¨¾à¨¤
ਦੌਰਾਨ ਅਹਿਮ ਸਮà¨à©Œà¨¤à¨¿à¨†à¨‚ 'ਤੇ ਦਸਤਖਤ ਹੋà¨à¥¤ ਇਨà©à¨¹à¨¾à¨‚ 'ਚ ਕਿਰਤ ਬਲ, ਊਰਜਾ ਖੇਤਰ, ਰੇਲਵੇ
ਅਤੇ ਵਿੱਤੀ ਸੇਵਾਵਾਂ ਨਾਲ ਜà©à©œà©‡ ਸਮà¨à©Œà¨¤à©‡ ਸ਼ਾਮਲ ਹਨ। ਇਨà©à¨¹à¨¾à¨‚ 'ਚ à¨à¨¾à¨°à¨¤à©€ ਤੇਲ ਕੰਪਨੀਆਂ
ਦੇ ਇਕ ਸੰਘ ਦਾ ਆਬੂਧਾਬੀ ਦੀ ਤੇਲ ਕੰਪਨੀ ਨਾਲ ਹੋਇਆ ਇਤਿਹਾਸਕ ਸਮà¨à©Œà¨¤à¨¾ ਵੀ ਸ਼ਾਮਲ ਹੈ।
à¨à¨¾à¨°à¨¤-ਯੂ. à¨. ਈ. ਵਿਚਕਾਰ ਹੋਠ5 ਸਮà¨à©Œà¨¤à©‡ 1. à¨à¨¾à¨°à¨¤à©€ ਤੇਲ ਕੰਪਨੀਆਂ ਦੇ ਸੰਘ (ਓ. ਵੀ. à¨à©±à¨²., ਬੀ. ਪੀ. ਆਰ. à¨à©±à¨². ਅਤੇ ਆਈ. ਓ. ਸੀ. à¨à©±à¨².) ਅਤੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ (à¨. ਡੀ. à¨à©±à¨¨. ਓ. ਸੀ.) ਵਿਚਕਾਰ ਇਕ ਅਹਿਮ ਸਮà¨à©Œà¨¤à©‡ 'ਤੇ ਦਸਤਖਤ ਹੋਠਹਨ। ਇਹ ਸਮà¨à©Œà¨¤à¨¾ 40 ਸਾਲ ਲਈ ਕੀਤਾ ਗਿਆ ਹੈ, ਜੋ ਕਿ 2018 ਤੋਂ 2057 ਤਕ ਰਹੇਗਾ। ਇਸ ਤਹਿਤ ਓ. à¨à©±à¨¨. ਜੀ. ਸੀ. ਦੀ ਮਾਲਕੀ ਵਾਲੀ ਵਿਦੇਸ਼ੀ ਕੰਪਨੀ ਓ. ਵੀ. à¨à©±à¨²., ਇੰਡੀਅਨ ਆਇਲ ਲਿਮਟਿਡ ਅਤੇ à¨à¨¾à¨°à¨¤ ਪੈਟਰੋਲੀਅਮ ਦੀ ਯੂਨਿਟ ਬੀ. ਪੀ. ਆਰ. à¨à©±à¨². ਨੇ ਆਬੂਧਾਬੀ ਦੇ ਵੱਡੇ ਤੇਲ ਖੇਤਰ 'ਲੋਅਰ ਜ਼ੈਕà©à¨®' 'ਚ 10 ਫੀਸਦੀ ਹਿੱਸੇਦਾਰੀ ਰੱਖਣ ਦਾ ਸਮà¨à©Œà¨¤à¨¾ ਕੀਤਾ ਹੈ। ਇਹ ਯੂ. à¨. ਈ. ਦੇ ਤੇਲ ਖੇਤਰ 'ਚ ਪਹਿਲਾ à¨à¨¾à¨°à¨¤à©€ ਨਿਵੇਸ਼ ਹੈ। ਸਮà¨à©Œà¨¤à©‡ ਮà©à¨¤à¨¾à¨¬à¨• ਇਸ ਤੇਲ ਖੇਤਰ ਦੀ 60 ਫੀਸਦੀ ਹਿੱਸੇਦਾਰੀ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਕੋਲ ਰਹੇਗੀ ਅਤੇ ਬਾਕੀ 30 ਫੀਸਦੀ ਹੋਰ ਕੌਮਾਂਤਰੀ ਤੇਲ ਕੰਪਨੀਆਂ ਨੂੰ ਦਿੱਤੀ ਜਾਵੇਗੀ। 2. ਕਿਰਤ ਬਲ ਦੇ ਖੇਤਰ 'ਚ ਸਹਿਯੋਗ ਲਈ, à¨à¨¾à¨°à¨¤ ਅਤੇ ਯੂ. à¨. ਈ. ਨੇ ਇਕ ਸਮà¨à©Œà¨¤à©‡ 'ਤੇ ਦਸਤਖਤ ਕੀਤੇ ਹਨ। ਸਮà¨à©Œà¨¤à©‡ ਤਹਿਤ ਦੋਵੇਂ ਪੱਖ ਆਪਣੇ ਕਿਰਤ ਸੰਬੰਧਤ ਈ-ਪਲੇਟਫਾਰਮ ਨੂੰ ਜੋੜਨ ਲਈ ਕੰਮ ਕਰਨਗੇ, ਤਾਂ ਕਿ ਠੇਕੇ 'ਤੇ ਕੰਮ ਕਰਨ ਵਾਲੇ ਕਾਮਿਆਂ ਵਿਚਕਾਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ। 3. ਰੇਲਵੇ ਖੇਤਰ 'ਚ ਤਕਨੀਕੀ ਸਹਿਯੋਗ ਲਈ ਇਕ ਸਮà¨à©Œà¨¤à©‡ 'ਤੇ ਦਸਤਖਤ ਕੀਤੇ ਗਠਹਨ। ਇਹ à¨à¨¾à¨°à¨¤à©€ ਰੇਲ ਮੰਤਾਰਲੇ ਤੇ ਫੈਡਰਲ ਟਰਾਂਸਪੋਰਟ ਅਥਾਰਟੀ- ਲੈਂਡ à¨à¨‚ਡ ਮੈਰੀਟਾਈਮ ਯੂ. à¨. ਈ. ਵਿਚਕਾਰ ਹੋਇਆ ਹੈ। ਇਸ ਦਾ ਮਕਸਦ ਬà©à¨¨à¨¿à¨†à¨¦à©€ ਖੇਤਰ ਖਾਸ ਕਰਕੇ ਰੇਲਵੇ 'ਚ ਆਪਸੀ ਸਹਿਯੋਗ ਨੂੰ ਵਧਾਉਣਾ ਹੈ। ਇਸ ਤਹਿਤ ਦੋਵੇਂ ਦੇਸ਼ ਤਕਨੀਕ ਸਾਂà¨à©€ ਕਰਨ ਅਤੇ ਪà©à¨°à¨¾à¨œà©ˆà¨•à¨Ÿà¨¾à¨‚ 'ਚ ਇਕ-ਦੂਜੇ ਦਾ ਸਹਿਯੋਗ ਕਰਨਗੇ। 4. ਵਿੱਤੀ ਖੇਤਰ 'ਚ ਦੋ-ਪੱਖੀ ਸਹਿਯੋਗ ਲਈ ਬੰਬਈ ਸਟਾਕ à¨à¨•à¨¸à¨šà©‡à¨‚ਜ (ਬੀ. à¨à©±à¨¸. ਈ.) ਅਤੇ ਆਬੂਧਾਬੀ ਸਕਿਓਰਿਟੀ à¨à¨•à¨¸à¨šà©‡à¨‚ਜ (à¨. ਡੀ. à¨à¨•à¨¸.) ਵਿਚਕਾਰ ਸਮà¨à©Œà¨¤à©‡ 'ਤੇ ਦਸਤਖਤ ਹੋਠਹਨ। ਇਸ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਵਿੱਤੀ ਸੇਵਾਵਾਂ ਦੇ ਖੇਤਰ 'ਚ ਸਹਿਯੋਗ ਨੂੰ ਵਧਾਉਣਾ ਹੈ। ਸਮà¨à©Œà¨¤à©‡ ਤਹਿਤ ਦੋਵੇਂ ਦੇਸ਼ਾਂ ਦੇ ਨਿਵੇਸ਼ਕ ਵਿੱਤੀ ਬਾਜ਼ਾਰਾਂ 'ਚ ਨਿਵੇਸ਼ ਕਰ ਸਕਣਗੇ। 5. ਜੰਮੂ-ਕਸ਼ਮੀਰ ਸਰਕਾਰ ਅਤੇ ਡੀ. ਪੀ. ਵਰਲਡ ਵਿਚਕਾਰ ਵੀ ਇਕ ਸਮà¨à©Œà¨¤à¨¾ ਹੋਇਆ ਹੈ। ਇਸ ਤਹਿਤ ਜੰਮੂ 'ਚ ਮਲਟੀ ਮਾਡਲ ਲਾਜੀਸਟਿਕ ਪਾਰਕ ਅਤੇ ਸਟੋਰਜ ਹੱਬ ਬਣਾਠਜਾਣਗੇ। |