ਚੋਣ ਕਮਿਸ਼ਨ ਨੇ ਸà©à¨ªà¨°à©€à¨® ਕੋਰਟ ਨੂੰ ਕਿਹਾ, ਦੋਸ਼ੀ ਨੇਤਾਵਾਂ ਦੇ ਚੋਣ ਲੜਨ 'ਤੇ ਲੱਗੇ ਰੋਕ |
ਨਵੀਂ ਦਿੱਲੀ-11ਫਰਵਰੀ-(ਮੀਡੀਆ,ਦੇਸਪੰਜਾਬ)- ਚੋਣ ਕਮਿਸ਼ਨ ਨੇ ਸà©à¨ªà¨°à©€à¨® ਕੋਰਟ ਤੋਂ ਮੰਗ ਕੀਤੀ ਹੈ ਕਿ ਗੰà¨à©€à¨° ਅਪਰਾਧ ਦੇ
ਦੋਸ਼ੀ ਨੇਤਾਵਾਂ ਦੇ ਚੋਣ ਲੜਨ 'ਤੇ ਰੋਕ ਲੱਗੇ। ਕਮਿਸ਼ਨ ਨੇ ਕਿਹਾ ਕਿ ਜਿਸ ਨੇਤਾ 'ਤੇ
ਗੰà¨à©€à¨° ਅਪਰਾਧ ਦਾ ਦੋਸ਼ ਹੋਵੇ ਅਤੇ ਉਸ ਮਾਮਲੇ 'ਚ ਉਸ ਨੂੰ ਕਰੀਬ 5 ਸਾਲ ਤੱਕ ਦੀ ਸਜ਼ਾ
ਮà©à¨®à¨•à¨¿à¨¨ ਹੋਵੇ ਤਾਂ ਅਜਿਹੇ ਨੇਤਾਵਾਂ 'ਤੇ ਚੋਣਾਂ ਲੜਨ ਦੀ ਰੋਕ ਲੱਗਣੀ ਚਾਹੀਦੀ ਹੈ। ਉਸ
ਨੇਤਾ 'ਤੇ ਚੋਣਾਂ ਤੋਂ ਪਹਿਲਾਂ ਘੱਟੋ-ਘੱਟ 6 ਮਹੀਨੇ ਪਹਿਲਾਂ ਕੇਸ ਦਰਜ ਹੋਇਆ
ਹੋਵੇ।ਕਮਿਸ਼ਨ ਨੇ ਕੋਰਟ 'ਚ ਦਿੱਤੇ ਆਪਣੇ ਹਲਫਨਾਮੇ 'ਚ ਕਿਹਾ ਕਿ ਲੋਕਾਂ ਦਾ
ਪà©à¨°à¨¤à©€à¨¨à¨¿à¨§à©€à¨¤à©±à¨µ à¨à¨•à¨Ÿ
'ਚ ਸà©à¨§à¨¾à¨° ਹੋਣਾ ਜ਼ਰੂਰੀ ਹੈ ਅਤੇ ਕੇਂਦਰ ਨੂੰ ਇਸ ਲਈ ਨਿਰਦੇਸ਼ ਜਾਰੀ ਕੀਤੇ ਜਾਣ।
ਹਾਲਾਂਕਿ ਕੋਰਟ ਨੇ ਕਮਿਸ਼ਨ ਦੇ ਇਸ ਹਲਫਨਾਮੇ 'ਤੇ ਅਜੇ ਕੋਈ ਜਵਾਬ ਨਹੀਂ ਦਿੱਤਾ ਹੈ।
ਕਮਿਸ਼ਨ ਨੇ ਕੋਰਟ 'ਚ ਤਰਕ ਦਿੱਤਾ ਕਿ ਚੋਣਾਂ ਦੌਰਾਨ ਪਾਰਟੀਆਂ ਦਰਮਿਆਨ ਪਾਰਦਰਸ਼ਿਤਾ ਯਕੀਨੀ
ਕਰਨ ਦੇ ਸੰਸਦ ਨੂੰ ਕਾਨੂੰਨ 'ਚ ਸà©à¨§à¨¾à¨° ਕਰਨਾ ਚਾਹੀਦਾ ਅਤੇ ਇਸ ਲਈ ਦਿਸ਼ਾ-ਨਿਰਦੇਸ਼
ਬਣਾਉਣੇ ਚਾਹੀਦੇ ਹਨ। ਕਮਿਸ਼ਨ ਅਨà©à¨¸à¨¾à¨° ਇਸ ਕਦਮ ਨਾਲ ਅਪਰਾਧਕ ਤੱਤਾਂ ਦਾ ਪà©à¨°à¨à¨¾à¨µ ਘੱਟ
ਹੋਵੇਗਾ ਅਤੇ ਸਾਫ-ਸà©à¨¥à¨°à©€ ਸਿਆਸਤ ਨੂੰ ਉਤਸ਼ਾਹ ਮਿਲੇਗਾ।
|