ਮਨਪà©à¨°à©€à¨¤ ਬਾਦਲ ਦਾ ਸà©à¨–ਬੀਰ ਨੂੰ ਚੈਲੇਂਜ |
ਬਠਿੰਡਾ -11ਫਰਵਰੀ-(ਮੀਡੀਆ,ਦੇਸਪੰਜਾਬ)- ਖਾਲੀ ਖਜ਼ਾਨੇ ਦੇ ਮà©à©±à¨¦à©‡ 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪà©à¨°à©€à¨¤ ਸਿੰਘ ਬਾਦਲ ਨੇ ਸਾਬਕਾ ਉਪ ਮà©à©±à¨– ਮੰਤਰੀ ਸà©à¨–ਬੀਰ ਬਾਦਲ ਨੂੰ ਡਿਬੇਟ ਲਈ ਵੰਗਾਰਿਆ ਹੈ। ਮਨਪà©à¨°à©€à¨¤ ਨੇ ਕਿਹਾ ਕਿ ਸà©à¨–ਬੀਰ ਉਨà©à¨¹à¨¾à¨‚ ਨਾਲ ਬਹਿਸ ਕਰ ਲੈਣ, ਉਹ ਸà©à¨–ਬੀਰ ਦੇ ਹਰ ਸਵਾਲ ਦਾ ਜਵਾਬ
ਦੇਣ ਲਈ ਤਿਆਰ ਹਨ। ਮਨਪà©à¨°à©€à¨¤ ਬਾਦਲ ਬਠਿੰਡਾ ਦੇ ਵਪਾਰੀਆਂ ਨਾਲ ਮà©à¨²à¨¾à¨•à¨¾à¨¤ ਕਰਨ ਪà©à©±à¨œà©‡ ਹੋà¨
ਸਨ।ਇਸਤੋਂ ਇਲਾਵਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ 'ਤੇ ਬੋਲਦਿਆਂ ਮਨਪà©à¨°à©€à¨¤ ਬਾਦਲ
ਨੇ ਕਿਹਾ ਕਿ ਜੇਕਰ ਇਸ ਨੂੰ ਬੰਦ ਨਾ ਕੀਤਾ ਜਾਂਦਾ ਤਾਂ ਇਹ ਆਮ ਲੋਕਾਂ 'ਤੇ ਬੋਠਬਣਿਆ
ਰਹਿੰਦਾ। ਉਨà©à¨¹à¨¾à¨‚ ਕਿਹਾ ਕਿ ਕਿਸੇ ਵੀ ਮà©à¨²à¨¾à©›à¨® ਨੂੰ ਬੇਰà©à©›à¨—ਾਰ ਨਹੀਂ ਹੋਣ ਦਿੱਤਾ
ਜਾਵੇਗਾ।ਉਧਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ AIIMS ਦਾ ਕੰਮ ਰà©à¨•à¨µà¨¾à¨‰à¨£ ਦੇ
ਮà©à©±à¨¦à©‡ 'ਤੇ ਮਨਪà©à¨°à©€à¨¤ ਨੇ ਕਿਹਾ ਕਿ AIIMS ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ।
|