ਦੇਵ ਆਨੰਦ ਨੂੰ 21 ਸਾਲ ਦੀ ਪਸੰਦ ਆਈ ਟੀਨਾ ਅੰਬਾਨੀ ਨਾਲ ਵਿਆਹੀ |
ਬਾਲੀਵà©à©±à¨¡ ਅਦਾਕਾਰਾ ਟੀਨਾ ਮà©à¨¨à©€à¨® ਤੋਂ ਟੀਨਾ
ਅੰਬਾਨੀ ਬਣ ਗਈ। ਅੱਜ 11 ਫਰਵਰੀ ਨੂੰ ਉਹ ਆਪਣਾ 61ਵਾਂ ਜਨਮ ਦਿਨ ਮਨਾ ਰਹੀ ਹੈ। ਬਚਪਨ
ਤੋਂ ਹੀ ਹੀਰੋਇਨ ਬਣਨ ਦਾ ਸà©à¨«à¨¨à¨¾ ਵੇਖਣ ਵਾਲੀ ਟੀਨਾ ਨੇ 21 ਸਾਲ ਦੀ ਉਮਰ ਵਿੱਚ ਇਸ ਨੂੰ
ਸੱਚ ਕਰ ਵਿਖਾਇਆ ਸੀ।
ਬਹà©à¨¤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਟੀਨਾ
ਮà©à¨¨à©€à¨® ਦਾ ਅਸਲ ਨਾਂ ਨਿਰਵà©à¨¤à©€ ਮà©à¨¨à©€à¨® ਹੈ। ਟੀਨਾ ਨੇ ਸਾਲ 1978 ਵਿੱਚ ਫ਼ਿਲਮ 'ਦੇਸ
ਪਰਦੇਸ' ਵਿੱਚ ਦੇਵ ਆਨੰਦ ਨਾਲ ਬਾਲੀਵà©à©±à¨¡ ਵਿੱਚ ਪੈਰ ਧਰਿਆ ਸੀ।
- - - - - - - - - Advertisement - - - - - - - - -
ਸਾਲ 1975 ਵਿੱਚ ਟੀਨਾ ਨੇ ਕੌਮਾਂਤਰੀ ਟੀਨਾ
ਪà©à¨°à¨¿à©°à¨¸à©ˆà¨¸ ਮà©à¨•à¨¾à¨¬à¨²à©‡ ਵਿੱਚ à¨à¨¾à¨°à¨¤ ਦੀ ਨà©à¨®à¨¾à¨‡à©°à¨¦à¨—à©€ ਕਰਦਿਆਂ ਮਿਸ ਫ਼ੋਟੋਜੈਨਿਕ ਤੇ ਮਿਸ
ਬਿਕਨੀ à¨à¨µà¨¾à¨°à¨¡à¨œà¨¼ ਜਿੱਤੇ ਸਨ।
ਟੀਨਾ ਦੇ ਬਿਕਨੀ à¨à¨•à¨Ÿ ਤੋਂ ਦੇਵ ਆਨੰਦ ਕਾਫੀ ਪà©à¨°à¨à¨¾à¨µà¨¿à¨¤ ਹੋਠਸੀ, ਜਿਸ ਤੋਂ ਬਾਅਦ ਉਨà©à¨¹à¨¾à¨‚ ਟੀਨਾ ਨੂੰ ਆਪਣੀ ਫ਼ਿਲਮ ਵਿੱਚ ਲੈ ਲਿਆ।
- - - - - - - - - Advertisement - - - - - - - - -
ਇਸ ਤੋਂ ਬਾਅਦ ਫ਼ਿਲਮ ਰੌਕੀ ਵਿੱਚ ਟੀਨਾ ਨੇ ਸੰਜੇ ਦੱਤ ਨਾਲ ਕੰਮ ਕੀਤਾ। ਇਹ ਸੰਜੇ ਦੱਤ ਦੀ ਪਹਿਲੀ ਬਾਲੀਵà©à©±à¨¡ ਫ਼ਿਲਮ ਸੀ।
ਟੀਨਾ ਨੇ ਰਾਜੇਸ਼ ਖੰਨਾ ਨਾਲ ਵੀ ਕਈ ਫ਼ਿਲਮਾਂ ਕੀਤੀਆਂ। 'ਸੌਤਨ' ਤੇ 'ਫ਼ਿਫ਼ਟੀ-ਫ਼ਿਫ਼ਟੀ' ਪà©à¨°à¨®à©à©±à¨– ਹਨ।
- - - - - - - - - Advertisement - - - - - - - - -
ਫਿਰ ਟੀਨਾ ਦੀ ਜ਼ਿੰਦਗੀ ਵਿੱਚ ਕਾਰੋਬਾਰੀ ਧੀਰੂ
à¨à¨¾à¨ˆ ਅੰਬਾਨੀ ਦੇ ਵੱਡੇ ਪà©à©±à¨¤à¨° ਅਨਿਲ ਅੰਬਾਨੀ ਆà¨à¥¤ ਉਮਰ 'ਚ ਦੋ ਸਾਲ ਛੋਟਾ ਹੋਣ ਦੇ
ਬਾਵਜੂਦ ਉਨà©à¨¹à¨¾à¨‚ ਨੇ ਵਿਆਹ ਕਰਵਾ ਲਿਆ ਤੇ ਉਨà©à¨¹à¨¾à¨‚ ਦੇ ਅਨਮੋਲ ਤੇ ਅੰਸ਼à©à¨² ਨਾਂ ਦੇ ਦੋ
ਪà©à©±à¨¤à¨° ਵੀ ਹਨ।
ਸਾਲ 2008 ਵਿੱਚ ਅਨਿਲ ਅੰਬਾਨੀ ਨੇ ਟੀਨਾ ਨੂੰ
ਜਨਮ ਦਿਨ ਮੌਕੇ ਇੱਕ ਲਗ਼ਜ਼ਰੀ ਯਾਟ ਤੋਹਫੇ ਵਿੱਚ ਦਿੱਤਾ ਸੀ ਜਿਸ ਦਾ ਨਾਂ ਟੀਨਾ ਤੇ ਅਨਿਲ
ਦੇ ਨਾਵਾਂ ਨੂੰ ਮਿਲਾ ਕੇ ਟੀਆਨ (Tian) ਰੱਖਿਆ ਗਿਆ ਸੀ।
|