ਹਰਲੀਨ ਕੌਰ ਬਰਮਿੰਘਮ |
ਸੰਤ ਜਰਨੈਲ ਸਿੰਘ à¨à¨¿à©°à¨¡à¨°à¨¾à¨‚ਵਾਲਿਆਂ ਨੇ ਸੰਤ-ਸਿਪਾਹੀ ਦੀ ਚੜà©à¨¹à¨¤ ਕੌਮ ‘ਚ ਦà©à¨¬à¨¾à¨°à¨¾ ਪੈਦਾ
ਕੀਤੀ, ਉਨà©à¨¹à¨¾à¨‚ ਸਿੱਖਾਂ ਦੇ ਹੱਕਾਂ ਦੀ ਰਾਖੀ ਕੀਤੀ, ਜੋ ਸਰਬਤ ਦੇ à¨à¨²à©‡ ਦੀ ਨà©à¨¹à¨¾à¨° ਨੂੰ
ਸਿਰਜਦਾ ਹੈ। ਪਰ ਅਫ਼ਸੋਸ ਹੈ ਕਿ ਫਿਰਕੂ ਨਫ਼ਰਤ ‘ਚ ਅੰਨà©à¨¹à©€à¨†à¨‚ ਅਤੇ ਦà©à¨¨à¨¿à¨†à¨µà©€ ਸੱਤਾ ਦੀ
ਹਵਸ ‘ਚ ਹਾਂà¨à©œà©€à¨†à¨‚ ਸ਼ਕਤੀਆਂ, ਜਿਨà©à¨¹à¨¾à¨‚ ਦੀ à¨à¨¾à¨°à¨¤à©€ ਪà©à¨°à©ˆà¨¸ ਨੇ ਵੀ ਪਿੱਠਥਾਪੜੀ, ਵੱਲੋਂ
ਸੰਤਾ ਵਿਰà©à©±à¨§ ਕੂੜ ਦੇ ਤੂਫ਼ਾਨ ਨੂੰ ਸਿਰਜਿਆ ਗਿਆ, ਉਨà©à¨¹à¨¾à¨‚ ਦੀਆਂ ਇਹ ਕੋà¨à©€à¨†à¨‚ ਹਰਕਤਾਂ
ਵੀ ਸੰਤਾ ਦੇ ਤੇਜ਼ ਅਤੇ ਕà©à¨°à¨¬à¨¾à¨¨à©€ ਨੂੰ ਡੱਕ ਨਹੀਂ ਸਕੀਆਂ ਅਤੇ ਇਸ ਕੂੜ ਤੂਫ਼ਾਨ ਦੇ
ਬਾਵਜੂਦ ਸਮà©à©±à¨šà©€ ਕੌਮ ਵੱਲੋਂ ਸੰਤ à¨à¨¿à©°à¨¡à¨°à¨¾à¨‚ਵਾਲਿਆਂ ਨੂੰ ਸਿੱਖਾਂ ਦੀ ਅਜ਼ਾਦੀ ਦੀ ਜੰਗ
ਲੜਨ ਵਾਲੇ ਇਕ ਬਹਾਦਰ ਜਰਨੈਲ, ਦਰਬਾਰ ਸਾਹਿਬ ਦੀ ਰਾਖੀ ਕਰਨ ਵਾਲੇ ਮਹਾਨ ਯੋਧੇ, ਸਿੱਖਾਂ
ਦੇ ਮਨਾਂ ਅਤੇ ਤਨਾਂ ਤੋਂ ਰà©à©±à¨–ਸਤ ਹੋ ਰਹੀ ਸਿੱਖੀ ਨੂੰ ਦà©à¨¬à¨¾à¨°à¨¾ ਜਗਾ ਕੇ ਅੰਮà©à¨°à¨¿à¨¤à¨§à¨¾à¨°à©€
ਸਿੰਘ ਸਜਾ ਕੇ ਗà©à¨°à©‚ ਲੜ ਲਾਉਣ ਵਾਲੇ ਮਹਾਨ ਸੰਤ, ਸਿੱਖ ਹਿੱਤਾਂ ਲਈ ਲੜ ਕੇ ਹਿੰਦੋਸਤਾਨ
ਦੇ ਅਖੌਤੀ ਲੋਕਤੰਤਰ ਦਾ ਸਮà©à©±à¨šà©‡ ਵਿਸ਼ਵ ਅੱਗੇ à¨à¨¾à¨‚ਡਾ à¨à©°à¨¨à¨£ ਵਾਲੇ 20ਵੀਂ ਸਦੀ ਦੇ ਮਹਾਨ
ਸਿੱਖ ਵਜੋਂ ਪà©à¨°à¨µà¨¾à¨¨ ਕੀਤਾ ਹੈ। ਖਾਲਸਾ ਪੰਥ ਸੰਤ à¨à¨¿à©°à¨¡à¨°à¨¾à¨‚ਵਾਲੇ ਨੂੰ ਸà©à©±à¨¤à©€ ਕੌਮ ਜਗਾਉਣ
ਵਾਲਾ ਜਰਨੈਲ ਮੰਨਦਾ ਹੈ। ਆਉ ਆਪਾਂ ਵੀ ਪਰੱਣ ਕਰੀਠਵੀ ਕੱਲ ਤੋਂ ਕੇਸਾਂ ਦੀ ਬੇਅਦਬੀ
ਨਹੀਂ ਕਰਾਂਗੇ ਵਹਿਗà©à¨°à©‚ ਮਹਿਰ ਕਰਨ।
ਵਹਿਗà©à¨°à©‚ ਜੀ ਕਾ ਖਾਲਸਾ।। ਵਹਿਗà©à¨°à©‚ ਜੀ ਕੀ ਫਤਹਿ।। ਧੰਨਵਾਦ ਸਹਿਤ ਹਰਲੀਨ ਕੌਰ ਬਰਮਿੰਘਮ |