à¨à¨¾à¨—ਵਤ ਦੇ ਬਿਆਨ 'ਤੇ ਅਮਿਤ ਸ਼ਾਹ ਨੇ ਕੀਤਾ ਟਿੱਪਣੀ ਕਰਨ ਤੋਂ ਇਨਕਾਰ |
ਨਵੀਂ ਦਿੱਲੀ -12ਫਰਵਰੀ-(ਮੀਡੀਆ,ਦੇਸਪੰਜਾਬ)- à¨à¨¾à¨œà¨ªà¨¾ ਦੇ ਰਾਸ਼ਟਰੀ ਪà©à¨°à¨§à¨¾à¨¨ ਅਮਿਤ ਸ਼ਾਹ ਨੇ ਤà©à¨°à¨¿à¨ªà©à¨°à¨¾ 'ਚ ਪà©à¨°à©ˆà©±à¨¸ ਕਾਨਫਰੰਸ ਦੌਰਾਨ ਕਿਹਾ ਕਿ ਸੀ.ਪੀ.à¨à©±à¨®. ਨੂੰ ਜਿਤਾਉਣ ਲਈ ਕਾਂਗਰਸ ਨੇ ਸਾਜਿਸ਼ ਰਚੀ ਹੈ। ਕਾਂਗਰਸ ਪਾਰਟੀ ਵੋਟ ਕਟà©à¨† ਦੀ à¨à©‚ਮਿਕਾ 'ਚ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਇੰਨੇ ਛੋਟੇ ਜਿਹੇ ਰਾਜ
'ਚ ਜਿਸ ਤਰà©à¨¹à¨¾à¨‚ ਨਾਲ ਬੇਰੋਜ਼ਗਾਰਾਂ ਦੀ ਗਿਣਤੀ ਵੱਡੀ ਹੈ, ਉਸ ਦਾ ਜਵਾਬ ਮਾਣਿਕ ਸਰਕਾਰ
ਕੋਲ ਨਹੀਂ ਹੈ। ਪà©à¨°à©ˆà©±à¨¸ ਕਾਨਫਰੰਸ ਦੌਰਾਨ ਜਦੋਂ ਮੀਡੀਆ ਨੇ ਸ਼ਾਹ ਤੋਂ à¨à¨¾à¨—ਵਤ ਦੇ
ਵਿਵਾਦਪੂਰਨ ਬਿਆਨ 'ਤੇ ਜਵਾਬ ਮੰਗਿਆ ਤਾਂ ਉਨà©à¨¹à¨¾à¨‚ ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ
ਇਨਕਾਰ ਕਰ ਦਿੱਤਾ। ਉਨà©à¨¹à¨¾à¨‚ ਨੇ ਕਿਹਾ ਕਿ ਪਤਾ ਨਹੀਂ ਮੋਹਨ à¨à¨¾à¨—ਵਤ ਨੇ ਕੀ
ਕਿਹਾ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਲੋਕਾਂ ਤੋਂ ਤà©à¨°à¨¿à¨ªà©à¨°à¨¾ 'ਚ
ਸੱਤਾਧਾਰੀ 'ਲਾਲ à¨à¨¾à¨ˆ' ਦੀ ਸਰਕਾਰ ਉਖਾੜ ਸà©à©±à¨Ÿà¨£ ਦੀ ਅਪੀਲ ਕੀਤੀ ਸੀ। ਉਨà©à¨¹à¨¾à¨‚ ਨੇ ਖੱਬੇ
ਪੱਖੀ ਦਲ ਦੇ ਵਰਕਰਾਂ 'ਤੇ ਵਿਕਾਸ ਲਈ ਧਨ ਦੀ ਲà©à©±à¨Ÿ ਕਰਨ ਦਾ ਦੋਸ਼ ਲਗਾਇਆ। ਉਨà©à¨¹à¨¾à¨‚ ਨੇ
ਵਾਅਦਾ ਕੀਤਾ ਕਿ ਰਾਜ 'ਚ ਜੇਕਰ ਉਨà©à¨¹à¨¾à¨‚ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਇਹ ਸੂਬਾ
ਇਕ ਆਦਰਸ਼ ਰਾਜ ਬਣੇਗਾ। ਤà©à¨°à¨¿à¨ªà©à¨°à¨¾ 'ਚ ਬਿਨਾਂ ਕਿਸੇ ਰà©à¨•à¨¾à¨µà¨Ÿ ਦੇ 25 ਸਾਲਾਂ ਤੋਂ ਸੱਤਾਸੀਨ
ਖੱਬੇ ਪੱਖੀ ਦਲ ਨੂੰ à¨à¨¾à¨œà¨ªà¨¾ ਮਜ਼ਬੂਤ ਚà©à¨£à©Œà¨¤à©€ ਪੇਸ਼ ਕਰ ਰਹੀ ਹੈ।
|