ਮੋਬਾਈਲ ਨੰਬਰ ਵਾਂਗ ਮਿਲੇਗੀ ਰਾਸ਼ਨ ਕਾਰਡ ਪੋਰਟ ਕਰਵਾਉਣ ਦੀ ਸਹੂਲਤ |
ਨਵੀਂ ਦਿੱਲੀ-12ਫਰਵਰੀ-(ਮੀਡੀਆ,ਦੇਸਪੰਜਾਬ)-ਮੋਬਾਈਲ ਨੰਬਰ ਵਾਂਗ ਹੀ ਰਾਸ਼ਨ ਕਾਰਡ ਵੀ ਦੇਸ਼ à¨à¨° ਵਿਚ ਕਿਤੇ ਵੀ ਪੋਰਟ ਕਰਵਾਇਆ ਜਾ ਸਕੇਗਾ। ਇਸ ਦੇ ਲਈ ਸਰਕਾਰੀ ਜਨਤਕ ਵੰਡ ਪà©à¨°à¨£à¨¾à¨²à©€ ਸੰਗਠਤ ਪà©à¨°à¨¬à©°à¨§à¨¨ (ਆਈ. à¨à©±à¨®. ਪੀ. ਡੀ. à¨à©±à¨¸.) ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਹਾਲਾਂਕਿ
ਮਹਾਰਾਸ਼ਟਰ, ਦਿੱਲੀ, ਕਰਨਾਟਕ ਤੇ ਤੇਲੰਗਾਨਾ ਸਮੇਤ ਕà©à¨ ਸੂਬਿਆਂ ਵਿਚ ਅੰਸ਼ਕ ਤੌਰ 'ਤੇ ਇਸ
ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ। ਖà©à¨°à¨¾à¨• ਤੇ ਜਨਤਕ ਵੰਡ ਮਾਮਲਿਆਂ ਬਾਰੇ ਮੰਤਰੀ
ਰਾਮਵਿਲਾਸ ਪਾਸਵਾਨ ਅਨà©à¨¸à¨¾à¨° ਆਈ. à¨à©±à¨®. ਪੀ. ਡੀ. à¨à©±à¨¸. ਨਾਂ ਦੀ ਇਸ ਯੋਜਨਾ 'ਤੇ 2018-19
ਅਤੇ 2019-20 ਦੌਰਾਨ 127 ਕਰੋੜ ਰà©à¨ªà¨ ਤੋਂ ਵੱਧ ਦੀ ਲਾਗਤ ਆਵੇਗੀ।ਇਸ ਨਾਲ ਦੇਸ਼
ਪੱਧਰੀ ਪੋਰਟਬਿਲਟੀ ਦੇ ਇਲਾਵਾ ਡà©à¨ªà¨²à©€à¨•à©‡à¨Ÿ ਰਾਸ਼ਨ ਕਾਰਡ ਦੀ ਪਛਾਣ ਕਰ ਕੇ ਉਨà©à¨¹à¨¾à¨‚ ਨੂੰ
ਹਟਾਉਣ ਦਾ ਕੰਮ ਵੀ ਕੀਤਾ ਜਾਵੇਗਾ। ਜਨਤਕ ਵੰਡ ਪà©à¨°à¨£à¨¾à¨²à©€ (ਪੀ. ਡੀ. à¨à©±à¨¸.) ਅਤੇ ਸੂਬਿਆਂ
ਦੇ ਪੋਰਟਲਾਂ ਨੂੰ ਜੋੜਨ ਅਤੇ ਰਾਸ਼ਨ ਕਾਰਡ ਪà©à¨°à¨¬à©°à¨§à¨¨, ਅਲਾਟਮੈਂਟ, ਸਪਲਾਈ ਦੇ ਨਾਲ-ਨਾਲ
ਰਾਸ਼ਨ ਦà©à¨•à¨¾à¨¨à¨¾à¨‚ ਦੇ ਆਟੋਮੇਸ਼ਨ ਦਾ ਵੀ ਕੰਮ ਕੀਤਾ ਜਾਵੇਗਾ।ਇਸ ਦੇ ਇਲਾਵਾ ਪੀ. ਡੀ. à¨à©±à¨¸.
ਲਈ ਵੈੱਬ ਅਤੇ ਮੋਬਾਈਲ à¨à¨ªà¨²à©€à¨•à©‡à¨¶à¨¨ ਵੀ ਤਿਆਰ ਕੀਤੇ ਜਾਣਗੇ।
|