ਕੀ ਹੈ 'ਮà©à©±à¨– ਮੰਤਰੀ ਮਿਲਾਓ, ਇਨਾਮ ਪਾਓ' ਯੋਜਨਾ..? |
ਚੰਡੀਗੜà©à¨¹: -12ਫਰਵਰੀ-(ਮੀਡੀਆ,ਦੇਸਪੰਜਾਬ)-ਠੇਕਾ ਮà©à¨²à¨¾à©›à¨® à¨à¨•à¨¶à¨¨ ਕਮੇਟੀ ਵੱਲੋਂ “ਮà©à©±à¨– ਮੰਤਰੀ ਮਿਲਾਓ, ਇਨਾਮ ਪਾਓ” ਯੋਜਨਾ ਦੀ ਸ਼à©à¨°à©‚ਆਤ ਕੀਤੀ ਜਾਵੇਗੀ। 17 ਫਰਵਰੀ ਨੂੰ ਪੰਜਾਬ ਦੇ ਜਲੰਧਰ, ਅਮà©à¨°à¨¿à©°à¨¤à¨¸à¨° ਸਾਹਿਬ, ਮੋਹਾਲੀ ਤੇ ਬਠਿੰਡਾ ਵਿਖੇ ਠੇਕਾ ਮà©à¨²à¨¾à©›à¨®à¨¾à¨‚ ਵੱਲੋਂ ਆਮ ਜਨਤਾ ਵਿਚ ਜਾ ਕੇ
ਇਸ
ਮà©à¨¹à¨¿à©°à¨® ਦੀ ਸ਼à©à¨°à©‚ਆਤ ਕੀਤੀ ਜਾਵੇਗੀ ਅਤੇ ਆਮ ਕਾਂਗਰਸ ਲੀਡਰਾਂ ਨੂੰ ਅਪੀਲ ਕੀਤੀ ਜਾਵੇਗੀ
ਕਿ ਉਹ ਬੇਰà©à©›à¨—ਾਰ ਨੌਜਵਾਨਾਂ ਦੀ ਮà©à©±à¨– ਮੰਤਰੀ ਨਾਲ ਮੀਟਿੰਗ ਕਰਵਾਉਣ ਜਿਸ ਦੇ ਇਵਜ ਵਜੋਂ
ਉਨà©à¨¹à¨¾à¨‚ ਨੂੰ ਬਣਦਾ ਇਨਾਮ ਦਿੱਤਾ ਜਾਵੇਗਾ। ਠੇਕਾ ਮà©à¨²à¨¾à©›à¨® à¨à¨•à¨¶à¨¨ ਕਮੇਟੀ ਦੇ ਆਗੂ ਸੱਜਣ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਮà©à©±à¨–
ਮੰਤਰੀ ਕੈਪਟਨ ਅਮਰਿੰਦਰ ਸਿੰਘ ਮà©à¨²à¨¾à©›à¨®à¨¾à¨‚ ਦੇ ਧਰਨਿਆਂ ਵਿੱਚ ਆ ਕੇ ਮਿਲ ਕੇ ਮà©à¨²à¨¾à©›à¨®à¨¾à¨‚ ਦੇ
ਸੰਘਰਸ਼ ਦੀ ਹਮਾਇਤ ਕਰਦੇ ਰਹੇ ਹਨ। ਹà©à¨£ ਸਰਕਾਰ ਬਨਣ ਦੇ 11 ਮਹੀਨਿਆਂ ਬਾਅਦ ਵੀ ਮà©à©±à¨–
ਮੰਤਰੀ ਨੇ ਇੱਕ ਵਾਰ ਵੀ ਮà©à¨²à¨¾à©›à¨®à¨¾à¨‚ ਨੂੰ ਦਰਸ਼ਨ ਤੱਕ ਵੀ ਨਹੀਂ ਦਿੱਤੇ।
ਉਨà©à¨¹à¨¾à¨‚ ਕਿਹਾ ਕਿ ਇਸੇ ਲਈ ਮਜਬੂਰ ਹੋ ਕੇ ਮà©à¨²à¨¾à©›à¨®à¨¾à¨‚ ਵੱਲੋਂ ਇਸ ਸਕੀਮ ਦੀ ਸ਼à©à¨°à©‚ਆਤ ਕਰਨ ਦੀ ਯੋਜਨਾ ਬਣਾਈ ਗਈ ਹੈ ਤੇ ਜੇਕਰ ਫਿਰ ਵੀ ਮà©à¨²à¨¾à©›à¨®à¨¾à¨‚ ਨਾਲ ਸਰਕਾਰ ਵੱਲੋਂ ਜਲਦੀ ਹੀ ਮੀਟਿੰਗ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕਰਾਂਗੇ।ਆਗੂਆ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ à¨à©à©±à¨²à¨£ ਨਹੀਂ ਦੇਣਗੇ ਤੇ ਇਸੇ ਤਰà©à¨¹à¨¾à¨‚ ਲਗਾਤਾਰ ਪà©à¨°à¨¦à¨°à¨¶à¨¨ ਕਰਦੇ ਰਹਿਣਗੇ। ਆਗੂਆਂ ਨੇ ਕਿਹਾ ਕਿ ਵਿਧਾਨ ਸà¨à¨¾ ਵੱਲੋਂ ਪਾਸ ਕੀਤੇ à¨à¨•à¨Ÿ ਨੂੰ ਲਾਗੂ ਕਰਕੇ ਕੱਚੇ ਮà©à¨²à¨¾à©›à¨®à¨¾à¨‚ ਨੂੰ ਪੱਕਾ ਕਰਨ ਤੇ ਸਰਕਾਰ ਨੂੰ ਕੋਈ ਵਾਧੂ ਪੈਸਾ ਜਾਰੀ ਨਹੀਂ ਕਰਨਾ ਪੈਣਾ ਪਰ ਫਿਰ ਵੀ ਸਰਕਾਰ ਨੇ ਚà©à©±à¨ª ਵੱਟੀ ਹੋਈ ਹੈ। ਵੋਟਾਂ ਦੌਰਾਨ ਸà©à¨µà¨¿à¨§à¨¾ ਮà©à¨²à¨¾à©›à¨®à¨¾à¨‚ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਮà©à©±à¨– ਮੰਤਰੀ ਤੇ ਵਿਧਾਨ ਸà¨à¨¾ ਸਪੀਕਰ ਨੂੰ ਹà©à¨£ ਸà©à¨µà¨¿à¨§à¨¾ ਮà©à¨²à¨¾à©›à¨®à¨¾à¨‚ ਦਾ ਸੰਘਰਸ਼ ਨਜ਼ਰ ਨਹੀ ਆ ਰਿਹਾ ਹੈ। |