ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਦੀ ਥਾਂ ਕੈਪਟਨ ਤੱਥਾਂ ਦੀ ਪੜਚੋਲ ਕਰਨ-ਮਨਜੀਤ ਸਿੰਘ ਜੀ. ਕੇ. |
ਨਵੀਂ ਦਿੱਲੀ, 12 ਫਰਵਰੀ -12ਫਰਵਰੀ-(ਮੀਡੀਆ,ਦੇਸਪੰਜਾਬ)- ਦਿੱਲੀ ਸਿੱਖ ਗà©à¨°à¨¦à©à¨†à¨°à¨¾ ਕਮੇਟੀ ਦੇ
ਪà©à¨°à¨§à¨¾à¨¨ ਮਨਜੀਤ ਸਿੰਘ ਜੀ. ਕੇ. ਨੇ ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ
ਸਾਬਕਾ ਪà©à¨°à¨§à¨¾à¨¨ ਮੰਤਰੀ ਰਾਜੀਵ ਗਾਂਧੀ ਦੇ ਦਿੱਲੀ ਪà©à©±à¨œà¨£ ਤੋਂ ਪਹਿਲਾਂ 1984 ਸਿੱਖ
ਕਤਲੇਆਮ ਸ਼à©à¨°à©‚ ਹੋਣ ਦੇ
ਦਿੱਤੇ ਬਿਆਨ ਨੂੰ ਗਲਤ ਕਰਾਰ ਦਿੱਤਾ ਹੈ | ਉਨà©à¨¹à¨¾à¨‚ ਨੇ ਕੈਪਟਨ
ਦੇ ਬਿਆਨ ਨੂੰ ਬਿਨਾਂ ਤੱਥਾਂ ਦੀ ਜਾਣਕਾਰੀ ਤੋਂ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਕੈਪਟਨ
ਵਲੋਂ ਹਨੇਰੇ 'ਚ ਕੀਤੀ ਗਈ ਗੋਲੀਬਾਰੀ ਵਜੋਂ ਪਰਿà¨à¨¾à¨¸à¨¼à¨¤ ਕੀਤਾ ਹੈ | ਜੀ. ਕੇ. ਦਾ ਕਹਿਣਾ
ਹੈ ਜਾਂ ਤਾਂ ਕੈਪਟਨ ਸੱਚ ਬੋਲਣਾ ਨਹੀਂ ਚਾਹà©à©°à¨¦à©‡ ਜਾਂ ਫਿਰ ਗਾਂਧੀ ਪਰਿਵਾਰ ਵਲੋਂ
ਉਨà©à¨¹à¨¾à¨‚ ਨੂੰ ਅਜਿਹਾ ਬਿਆਨ ਦੇਣ ਲਈ ਕਿਹਾ ਹੋਵੇਗਾ | ਮਨਜੀਤ ਸਿੰਘ ਜੀ. ਕੇ. ਨੇ ਕਿਹਾ
ਕਿ ਰਾਜੀਵ ਗਾਂਧੀ 31 ਅਕਤੂਬਰ, 1984, ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ,
ਸ਼ਾਮ 4 ਵਜੇ ਦੇ ਕਰੀਬ ਨਵੀਂ ਦਿੱਲੀ ਪਹà©à©°à¨š ਗਠਸਨ ਤੇ ਉਸ ਤੋਂ ਛੇਤੀ ਬਾਅਦ ਉਹ à¨à¨®à¨œà¨¼
ਚਲੇ ਗਠਸਨ, ਜਿਥੇ ਇੰਦਰਾ ਗਾਂਧੀ ਦੀ ਮਿà©à¨¤à¨• ਦੇਹ ਰੱਖੀ ਗਈ ਸੀ | ਉਨà©à¨¹à¨¾à¨‚ ਦੱਸਿਆ ਕਿ
ਇਸੇ ਦੌਰਾਨ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੋ ਕਿ ਓਮਾਨ ਦੇ ਦੌਰੇ 'ਤੇ
ਸਨ, ਵੀ ਸ਼ਾਮੀਂ ਕਰੀਬ 4.30 ਵਜੇ ਦਿੱਲੀ ਪਹà©à©°à¨š ਗਠਤੇ ਸਿੱਧਾ à¨à¨®à¨œà¨¼ ਚਲੇ ਗਠਸਨ |
ਉਨà©à¨¹à¨¾à¨‚ ਦੱਸਿਆ ਕਿ ਇੰਦਰਾ ਗਾਂਧੀ ਦੀ ਮੌਤ ਦਾ à¨à¨²à¨¾à¨¨ ਤਾਂ à¨à¨¾à¨µà©‡à¨‚ ਸ਼ਾਮੀਂ 6 ਅਤੇ 6.30
ਵਜੇ ਦੇ ਦਰਮਿਆਨ ਕੀਤਾ ਗਿਆ ਸੀ, ਪਰ ਇਸ ਤੋਂ ਪਹਿਲਾਂ 5 ਵਜੇ ਦੇ ਕਰੀਬ à¨à¨®à¨œà¨¼ ਅਤੇ ਇਸ ਦੇ
ਆਲੇ-ਦà©à¨†à¨²à©‡ ਦੰਗੇ à¨à©œà¨• ਗਠਸਨ | ਜਿਸ ਤੋਂ ਅਗਲੇ ਦਿਨ à¨à¨¾à¨µ ਪਹਿਲੀ ਨਵੰਬਰ 1984 ਨੂੰ
ਇਹ ਦੰਗੇ ਪੂਰੀ ਦਿੱਲੀ ਵਿਚ ਫੈਲ ਗਠਸਨ | ਸ: ਜੀ. ਕੇ. ਨੇ ਸਾਬਕਾ ਰਾਸ਼ਟਰਪਤੀ ਪà©à¨°à¨£à¨¾à¨¬
ਮà©à¨–ਰਜੀ ਦੀ ਕਿਤਾਬ 'ਦਾ ਟਰਬà©à¨²à©‡à¨Ÿ ਯੀਅਰਸ' ਦਾ ਹਵਾਲਾ ਦਿੰਦੇ ਹੋਠ31 ਅਕਤੂਬਰ, 1984
ਨੂੰ ਰਾਜੀਵ ਗਾਂਧੀ ਦੇ ਸਾਰੇ ਦਿਨ ਦੇ ਰà©à¨à©‡à¨µà¨¿à¨†à¨‚ ਦਾ ਜ਼ਿਕਰ ਕੀਤਾ ਹੈ | ਸ: ਜੀ. ਕੇ.
ਦਾ ਕਹਿਣਾ ਹੈ ਕਿ ਰਾਜੀਵ ਗਾਂਧੀ ਵਲੋਂ ਸ਼ਾਮ 6.45 ਵਜੇ ਹਲਫ ਲੈਣ ਤੋਂ ਬਾਅਦ ਸਾਬਕਾ ਉਪ
ਰਾਸ਼ਟਰਪਤੀ ਆਰ. ਵੈਂਕਟਰਮਨ ਨੇ ਦੂਰਦਰਸ਼ਨ 'ਤੇ ਰਾਸ਼ਟਰਪਤੀ à¨à¨µà¨¨ ਵਲੋਂ ਜਾਰੀ ਅਧਿਕਾਰਤ
ਬਿਆਨ 'ਚ ਇੰਦਰਾ ਗਾਂਧੀ ਦੇ ਕਤਲ ਅਤੇ ਰਾਜੀਵ ਗਾਂਧੀ ਨੂੰ ਪà©à¨°à¨§à¨¾à¨¨ ਮੰਤਰੀ ਬਣਾਠਜਾਣ
ਬਾਰੇ ਦੇਸ਼ ਨੂੰ ਸੂਚਨਾ ਦਿੱਤੀ ਸੀ | ਉਨà©à¨¹à¨¾à¨‚ ਇਹ ਵੀ ਕਿਹਾ ਕਿ ਉਸ ਵੇਲੇ ਰਾਜੀਵ ਗਾਂਧੀ
ਨਾਲ ਇੰਦਰਾ ਸਰਕਾਰ ਦੇ 2 ਮੰਤਰੀ ਪà©à¨°à¨£à¨¾à¨¬ ਮà©à¨–ਰਜੀ ਅਤੇ ਗਨੀ ਖਾਂ ਚੌਧਰੀ ਵੀ ਮੌਜੂਦ ਸਨ |
ਸ: ਜੀ. ਕੇ. ਨੇ ਸਮà©à©±à¨šà©‡ ਮਾਮਲੇ ਬਾਰੇ ਵਿਸਥਾਰ ਨਾਲ ਦਸਦਿਆਂ ਕਿਹਾ ਕਿ ਲਗਪਗ 4.30 ਵਜੇ
ਕਾਂਗਰਸ ਦੇ ਜਨਰਲ ਸਕੱਤਰ ਜੀ. ਪੀ. ਮà©à¨ªà¨¨à¨° ਨੇ ਰਾਸ਼ਟਰਪਤੀ ਨਾਲ ਮà©à¨²à¨¾à¨•à¨¾à¨¤ ਕਰਕੇ ਰਾਜੀਵ
ਗਾਂਧੀ ਦੇ ਕਾਂਗਰਸ ਸੰਸਦੀ ਦਲ ਦਾ ਆਗੂ ਚà©à¨£à©‡ ਜਾਣ ਦਾ ਪੱਤਰ ਦਿੰਦੇ ਹੋਠਸ਼ਾਮ 6.45 ਵਜੇ
ਰਾਜੀਵ ਗਾਂਧੀ ਨੂੰ ਹਲਫ ਦਿਵਾਉਣ ਦੀ ਮੰਗ ਕੀਤੀ ਸੀ | ਸ: ਜੀ. ਕੇ. ਦਾ ਕਹਿਣਾ ਹੈ ਕਿ
ਰਾਜੀਵ ਗਾਂਧੀ ਦੇ ਪà©à¨°à¨§à¨¾à¨¨ ਮੰਤਰੀ ਬਣਨ ਬਾਅਦ ਨਵੇਂ 4 ਕੈਬਨਿਟ ਮੰਤਰੀ ਪà©à¨°à¨£à¨¾à¨¬ ਮà©à¨–ਰਜੀ,
ਪੀ. ਸ਼ਿਵਸ਼ੰਕਰ, ਪੀ. ਵੀ. ਨਰਸਿਮਾ ਰਾਓ ਅਤੇ ਬੂਟਾ ਸਿੰਘ ਨਾਲ ਮੀਟਿੰਗ ਦੌਰਾਨ ਰਾਜੀਵ
ਗਾਂਧੀ ਨੇ ਇੰਦਰਾ ਦੀ ਮਿà©à¨¤à¨• ਦੇਹ ਨੂੰ ਲੋਕਾਂ ਦੇ ਦਰਸ਼ਨਾਂ ਲਈ 3 ਦਿਨ ਲਈ ਤੀਨ ਮੂਰਤੀ
à¨à¨µà¨¨ 'ਚ ਰੱਖਣ ਤੋਂ ਬਾਅਦ 3 ਨਵੰਬਰ ਨੂੰ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ ਸੀ | ਸ:
ਜੀ. ਕੇ. ਨੇ ਸਵਾਲ ਕੀਤਾ ਕਿ ਲਗਪਗ 4 ਵਜੇ ਰਾਜੀਵ ਗਾਂਧੀ ਦੇ ਦਿੱਲੀ ਪà©à©±à¨œà¨£ ਤੋਂ ਬਾਅਦ
ਹੀ à¨à¨®à¨œà¨¼ ਗਠਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਗੱਡੀ ਅਤੇ ਉਨà©à¨¹à¨¾à¨‚ ਦੇ ਅੰਗ ਰੱਖਿਅਕਾਂ
'ਤੇ ਹੋਠਹਮਲੇ ਬਾਰੇ ਕੈਪਟਨ ਦੀ ਕੀ ਦਲੀਲ ਹੈ? ਸ: ਜੀ. ਕੇ. ਨੇ ਕਿਹਾ ਕਿ ਗਾਂਧੀ
ਪਰਿਵਾਰ ਦੀ à¨à©‚ਮਿਕਾ ਦੀ ਜਾਂਚ ਤੇ ਕੈਪਟਨ ਨੂੰ ਸਵਾਲ ਚà©à©±à¨•à¨£ ਦੀ ਥਾਂ ਸੱਚ ਦੇ ਬਾਹਰ ਆਉਣ
ਦਾ ਇੰਤਜ਼ਾਰ ਕਰਨਾ ਚਾਹੀਦਾ ਹੈ |
|