ਅੱਤਵਾਦ ਦਾ ਲੱਕ ਤੋੜਨ ਲਈ 15,935 ਕਰੋੜ ਰà©à¨ªà¨ ਦੇ ਨਵੇਂ ਖਰੀਦ ਪà©à¨°à¨¸à¨¤à¨¾à¨µ ਨੂੰ ਮਨਜ਼ੂਰੀ |
ਨਵੀਂ ਦਿੱਲੀ-13ਫਰਵਰੀ-(ਮੀਡੀਆ,ਦੇਸਪੰਜਾਬ)- ਪਾਕਿਸਤਾਨ ਤੇ ਚੀਨ ਦੇ ਮੋਰਚੇ 'ਤੇ ਤਣਾਅ ਦੇ ਨਾਲ ਘਾਟੀ 'ਚ ਸà©à¨°à©±à¨–ਿਆ ਬਲਾਂ ਦੇ ਕੈਂਪਾਂ 'ਤੇ ਹਮਲੇ ਵਧਣ ਦੇ ਵਿਚਕਾਰ ਫੌਜ ਨੇ ਛੋਟੇ ਹਥਿਆਰਾਂ ਦੀ ਖਰੀਦ 'ਤੇ ਵੱਡਾ ਫੈਸਲਾ ਲਿਆ ਹੈ। ਰੱਖਿਆ ਖਰੀਦ ਪà©à¨°à©€à¨¶à¨¦ ਨੇ ਕਈ ਹਜ਼ਾਰ ਕਰੋੜ ਰà©à¨ªà¨ ਦੇ ਛੋਟੇ
ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਸਰਹੱਦ 'ਤੇ ਤਾਇਨਾਤ ਫੌਜੀਆਂ ਨੂੰ ਆਧà©à¨¨à¨¿à¨•
ਤੇ ਅਸਰਦਾਰ ਹਥਿਆਰਾਂ ਨਾਲ ਲੈਸ ਕਰਨ ਲਈ ਰੱਖਿਆ ਪà©à¨°à©€à¨¶à¨¦ ਨੇ ਪਿਛਲੇ ਮਹੀਨੇ 'ਚ ਤਿੰਨ
ਮà©à©±à¨– ਹਥਿਆਰਾਂ- ਰਾਇਫਲ, ਕਾਰਬਾਈਨ ਤੇ ਲਾਈਟ ਮਸ਼ੀਨਗਨਾਂ ਦੀ ਖਰੀਦ 'ਚ ਤੇਜ਼ੀ ਲਿਆਉਣ ਦਾ
ਫੈਸਲਾ ਲਿਆ ਹੈ। ਜਨਵਰੀ 'ਚ ਹੀ 72,400 ਰਾਇਫਲਾਂ ਤੇ 93,895 ਕਾਰਬਾਈਨਾਂ ਦੀ ਖਰੀਦ ਨੂੰ
ਮਨਜ਼ੂਰੀ ਦਿੱਤੀ ਗਈ ਸੀ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪà©à¨°à¨§à¨¾à¨¨à¨—à©€ 'ਚ ਰੱਖਿਆ ਖਰੀਦ ਪà©à¨°à©€à¨¶à¨¦ ਦੀ ਮੰਗਲਵਾਰ ਨੂੰ ਬੈਠਕ ਹੋਈ, ਜਿਸ 'ਚ 15,935 ਕਰੋੜ ਰà©à¨ªà¨ ਦੀ ਖਰੀਦ ਦੇ ਪà©à¨°à¨¸à¨¤à¨¾à¨µà¨¾à¨‚ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਤਹਿਤ ਤਿੰਨਾਂ ਫੌਜਾਂ ਦੇ ਲਈ ਲੋੜ ਦੇ ਅਨà©à¨¸à¨¾à¨° ਹਲਕੀਆਂ ਮਸ਼ੀਨਗਨਾਂ ਨੂੰ ਫਾਸਟ ਟà©à¨°à©ˆà¨• ਤਰੀਕੇ ਨਾਲ ਖਰੀਦਣ ਦਾ ਪà©à¨°à¨¸à¨¤à¨¾à¨µ ਸ਼ਾਮਲ ਹੈ, ਜਿਸ ਦੀ ਲਾਗਤ 1819 ਕਰੋੜ ਰà©à¨ªà¨ ਹੋਣ ਦੀ ਉਮੀਦ ਹੈ। ਮà©à¨®à¨•à¨¿à¨¨ ਹੈ ਕਿ ਸਰਕਾਰ ਦੇ ਚੋਟੀ ਦੇ ਪੱਧਰ 'ਤੇ ਖਰੀਦ ਲਈ ਸਮà¨à©‹à¨¤à¨¾ ਹੋਵੇ। ਇਸ ਨਾਲ ਸਰਹੱਦ 'ਤੇ ਤਾਇਨਾਤ ਫੌਜੀਆਂ ਨੂੰ ਆਪà©à¨°à©‡à¨¶à¨¨à¨² ਲੋੜਾਂ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ। ਬਾਕੀ ਲਾਈਟ ਮਸ਼ੀਨਗਨਾਂ ਖਰੀਦਣ ਦਾ ਵਿਚਾਰ ਅਲੱਗ ਤੋਂ ਵਿਚਾਰਅਧੀਨ ਹੈ। ਰੱਖਿਆ ਖਰੀਦ 'ਚ ਤਿੰਨਾਂ ਫੌਜਾਂ ਲਈ 7.4 ਲੱਖ ਅਸਾਲਟ ਰਾਇਫਲ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਕਟਰੀ ਬੋਰਡ ਤੇ ਪà©à¨°à¨¾à¨ˆà¨µà©‡à¨Ÿ ਇੰਡਸਟà©à¨°à©€à©› ਦੋਵਾਂ ਨਾਲ ਮਿਲ ਕੇ ਖਰੀਦੇ ਜਾਣਗੇ। ਇਸ ਦੀ ਲਾਗਤ 12,280 ਕਰੋੜ ਹੋਣ ਦਾ ਅਨà©à¨®à¨¾à¨¨ ਹੈ। ਪà©à¨°à©€à¨¶à¨¦ ਨੇ 5,719 ਸਨਾਈਪਰ ਰਾਇਫਲਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜੋ ਫੌਜ ਤੇ ਹਵਾਈ ਫੌਜ ਲਈ ਹੋਵੇਗੀ। ਇਸ ਦੀ ਅਨà©à¨®à¨¨à¨¿à¨¤ ਲਾਗਤ 983 ਕਰੋੜ ਰà©à¨ªà¨ ਹੋਵੇਗੀ। à¨à¨¾à¨°à¨¤à©€ ਨੇਵੀ ਦੀ ਪਣਡà©à©±à¨¬à©€ ਰੋਕੂ ਸਮਰਥਾ ਵਧ ਸਕੇ, ਇਸ ਦੇ ਲਈ ਮਾਰੀਚ ਸਿਸਟਮ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਸੰਗਠਨ ਡੀ.ਆਰ.ਡੀ.ਓ. ਨੇ ਦੇਸ਼ 'ਚ ਹੀ ਇਸ ਸਿਸਟਮ ਦਾ ਵਿਕਾਸ ਕੀਤਾ ਹੈ ਤੇ ਇਸ ਦਾ ਟà©à¨°à¨¾à¨‡à¨² ਸਫਲਤਾਪੂਰਨ ਪੂਰਾ ਹੋ ਚà©à©±à¨•à¨¾ ਹੈ। ਮਾਰੀਚ ਸਿਸਟਮ ਨੂੰ à¨à¨¾à¨°à¨¤ ਇਲੈਕਟà©à¨°à¨¾à¨¨à¨¿à¨•à¨¸ ਲਿਮਟਡ ਬੈਂਗਲà©à¨°à©‚ 850 ਕਰੋੜ ਰà©à¨ªà¨ ਦੀ ਲਾਗਤ ਨਾਲ ਤਿਆਰ ਕਰੇਗਾ। |