ਆਧਾਰ ਨਾ ਹੋਣ 'ਤੇ ਲੋੜਵੰਦਾਂ ਨੂੰ ਮਿਲੇ ਫਾਇਦਾ : ਰਵੀਸ਼ੰਕਰ |
ਨਵੀਂ ਦਿੱਲੀ-13ਫਰਵਰੀ-(ਮੀਡੀਆ,ਦੇਸਪੰਜਾਬ)-ਕੇਂਦਰੀ ਕਾਨੂੰਨ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪà©à¨°à¨¸à¨¾à¨¦ ਨੇ ਸੂਬਾ ਸਰਕਾਰਾਂ ਨੂੰ ਇਹ ਯਕੀਨੀ ਬਣਾਉਣ ਲਿਆ ਕਿਹਾ ਹੈ ਕਿ ਆਧਾਰ ਨਾ ਹੋਣ ਦੀ ਵਜà©à¨¹à¨¾ ਕਾਰਨ ਕਿਸੇ ਨੂੰ ਵੀ ਜ਼ਰੂਰੀ ਲਾਠਤੋਂ ਵਾਂà¨à¨¾ ਨਹੀਂ ਨਾ ਰੱਖਿਆ ਜਾਵੇ। ਕੇਂਦਰੀ ਮੰਤਰੀ
ਰਵੀਸ਼ੰਕਰ ਪà©à¨°à¨¸à¨¾à¨¦ ਨੇ ਸੂਬੇ ਦੇ ਆਈ. ਟੀ. ਮੰਤਰੀਆਂ ਅਤੇ ਸਕੱਤਰਾਂ ਨੂੰ ਕਿਹਾ ਕਿ ਆਧਾਰ
ਇਕ ਵੱਡਾ ਮੰਚ ਹੈ, ਜੋ ਚੰਗੇ ਪà©à¨°à¨¶à¨¾à¨¸à¨¨ ਅਤੇ ਬੱਚਤਾਂ ਵੱਲ ਜਾਂਦਾ ਹੈ ਪਰ ਮੈਂ ਇਹ ਕਹਿਣਾ
ਚਾਹਾਂਗਾ ਕਿ ਆਧਾਰ ਲਈ ਇਕ ਕਾਨੂੰਨ ਹੈ। ਇਸ ਕਾਨੂੰਨ 'ਚ ਕਿਹਾ ਗਿਆ ਹੈ ਕਿ ਆਧਾਰ ਕਾਰਡ
ਦੀ ਅਣਹੋਦ ਕਾਰਨ ਕੋਈ ਵੀ ਲਾਠਤੋਂ ਵਾਂà¨à¨¾ ਨਹੀਂ ਹੋ ਸਕਦਾ। ਉਨà©à¨¹à¨¾à¨‚ ਕਿਹਾ ਕਿ ਜੇਕਰ
ਕਿਸੇ ਵਿਅਕਤੀ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਸ ਨੂੰ ਆਧਾਰ ਕਾਰਡ ਬਣਾਉਣ ਲਈ ਕਹਿਣਾ
ਚਾਹੀਦਾ ਹੈ ਅਤੇ ਉਨà©à¨¹à¨¾à¨‚ ਨੂੰ ਵਿਕਲਪਿਕ ਸਾਧਨ ਮà©à¨¹à©±à¨ˆà¨† ਕਰਵਾ ਕੇ ਲਾਠਦੇਣਾ ਚਾਹੀਦਾ ਹੈ।
ਉਨà©à¨¹à¨¾à¨‚ ਨੇ ਇਹ ਗੱਲ ਤਕਨਾਲੋਜੀ ਦੇ ਰਾਜ ਮੰਤਰੀਆਂ ਦੀ ਕਾਨਫਰੰਸ 'ਚ ਕਹੀ।
ਪà©à¨°à¨¸à¨¾à¨¦ ਨੇ ਕਿਹਾ ਕਿ ਕਈ ਵਾਰ ਰਾਸ਼ਣ ਦੀਆਂ ਦà©à¨•à¨¾à¨¨à¨¾à¨‚ 'ਤੇ ਰਾਸ਼ਣ ਨਹੀਂ ਦਿੱਤਾ ਜਾਂਦਾ ਅਤੇ ਕਈਆਂ ਨੂੰ ਤਾਂ ਰਾਸ਼ਣ ਮਿਲਦਾ ਹੀ ਨਹੀਂ ਹੈ। ਉਨà©à¨¹à¨¾à¨‚ ਕਿਹਾ ਕਿ ਕਿਸੇ ਵੀ ਗਰੀਬ ਜਾਂ ਲੋੜਵੰਦ ਨੂੰ ਸਹਾਇਤਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੇਂਦਰੀ ਮੰਤਰੀ ਦਾ ਇਹ ਬਿਆਨ ਗà©à¨°à©‚ਗà©à¨°à¨¾à©à¨°à¨® ਹਸਪਤਾਲ ਦੀ ਘਟਨਾ ਦੇ ਇਕ ਹਫਤੇ ਬਾਅਦ ਆਇਆ, ਜਿਸ 'ਚ ਹਸਪਤਾਲ ਨੇ ਇਕ ਗਰà¨à¨µà¨¤à©€ ਮਹਿਲਾ ਨੂੰ ਸਿਰਫ ਇਸ ਵਜà©à¨¹à¨¾ ਕਾਰਨ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਉà©à¨¹ ਆਧਾਰ ਕਾਰਡ ਆਪਣੇ ਨਾਲ ਨਹੀਂ ਲਿਆਈ ਸੀ, ਜਿਸ ਤੋਂ ਬਾਅਦ ਮਹਿਲਾ ਨੇ ਹਸਪਤਾਲ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ ਸੀ। ਪà©à¨°à¨¸à¨¾à¨¦ ਨੇ ਕਿਹਾ ਬਜ਼à©à¨°à¨—ਾਂ ਦੇ ਫਿੰਗਰਪà©à¨°à¨¿à¨Ÿà©› ਕਈ ਵਾਰ ਨਹੀਂ ਮਿਲਦੇ ਹਨ। ਉਨà©à¨¹à¨¾à¨‚ ਨੇ ਵਿà¨à¨¾à¨— ਨੂੰ ਹà©à¨•à¨® ਦਿੱਤਾ ਹੈ ਕਿ ਇਸ ਸਥਿਤੀ 'ਚ ਉਨà©à¨¹à¨¾à¨‚ ਦਾ ਆਧਾਰ ਨੰਬਰ ਇਕ ਰਜ਼ਿਸਟਰ 'ਚ ਲਿੱਖ ਲਿਆ ਜਾਵੇ ਅਤੇ ਉਨà©à¨¹à¨¾à¨‚ ਨੂੰ ਉਹ ਲਾਠਦਿੱਤਾ ਜਾਵੇ, ਜਿਸ ਲਾਠਦੇ ਉਹ ਹੱਕਦਾਰ ਹਨ। |