ਬੰਗਲà©à¨°à© -13ਫਰਵਰੀ-(ਮੀਡੀਆ,ਦੇਸਪੰਜਾਬ)-: ਆਡੀਸ਼ਨ ਦੌਰਾਨ à¨à©±à¨¦à©‡ ਸਵਾਲ ਪà©à©±à¨›à¨£ ਵਾਲਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪà©à¨°à¨¾à¨ˆà¨µà©‡à¨Ÿ ਚੈਨਲ ਖਿਲਾਫ 100 ਤੋਂ ਵੱਧ ਲੋਕਾਂ ਨੇ ਪà©à¨°à¨¦à¨°à¨¶à¨¨ ਕੀਤਾ। ਵਿਰੋਧ ਕਰਨ ਵਾਲਿਆਂ ਦਾ ਇਲਜ਼ਾਮ ਸੀ ਕਿ ਪà©à¨°à¨¾à¨ˆà¨µà©‡à¨Ÿ ਇੰਟਰਟੇਨਮੈਂਟ ਚੈਨਲ ਨੇ ਸ਼ੋਅ ਦੇ ਆਡੀਸ਼ਨ ਲਈ ਗੰਦੇ ਸਵਾਲ ਪà©à©±à¨›à©‡à¥¤ ਆਡੀਸ਼ਨ ਇੱਕ ਪà©à¨°à¨¾à¨ˆà¨µà©‡à¨Ÿ ਕਾਲਜ ਵਿੱਚ ਹੋ ਰਿਹਾ ਸੀ ਜਿਸ ਵਿੱਚ ਕà©à©œà©€à¨†à¨‚ ਸਣੇ ਕਈ ਔਰਤਾਂ ਮੌਜੂਦ ਸਨ। ਲੋਕਾਂ ਨੇ ਦੱਸਿਆ ਕਿ ਉਨà©à¨¹à¨¾à¨‚ ਨੂੰ ਪà©à©±à¨›à¨¿à¨† ਗਿਆ ਕਿ ਉਹ ਸੈਕਸ ਬਾਰੇ ਕਿੰਨਾ ਜਾਣਦੇ ਹਨ? ਸਾਹਮਣੇ ਜਿਹੜਾ ਮà©à©°à¨¡à¨¾ ਖੜà©à¨¹à¨¾ ਹੈ, ਉਸ ਨੂੰ ਚà©à©°à¨®à¨£ ਲਈ ਵੀ ਕਿਹਾ ਗਿਆ। ਇਹ ਗੱਲ ਜਦੋਂ ਆਡੀਸ਼ਨ ਰੂਮ ਤੋਂ ਬਾਹਰ ਆਈ ਤਾਂ ਲੋਕ ਇਕੱਠੇ ਹੋਣੇ ਸ਼à©à¨°à©‚ ਹੋ ਗਠਤੇ ਹੰਗਾਮਾ ਹੋਣ ਲੱਗਿਆ। ਪà©à¨²à¨¿à¨¸ ਦੇ ਆਉਣ ‘ਤੇ ਆਡੀਸ਼ਨ ਬੰਦ ਕਰਨਾ ਪਿਆ।
ਆਡੀਸ਼ਨ ਦੇਣ ਗਈ ਕà©à©œà©€ ਨੇ ਦੱਸਿਆ ਕਿ ਪਹਿਲੇ ਹੀ ਰਾਊਂਡ ਵਿੱਚ ਉਸ ਨੂੰ ਕੱਪੜੇ ਲਾਹà©à¨£ ਤੇ ਕਿਸ ਕਰਨ ਨੂੰ ਕਿਹਾ ਗਿਆ। ਜੇ ਪਹਿਲੇ ਰਾਊਂਡ ਵਿੱਚ ਇਹ ਸੀ ਤਾਂ ਦੂਜੇ ਰਾਊਂਡ ਵਿੱਚ ਕੀ ਹੋਵੇਗਾ। ਕà©à©œà©€ ਨੇ ਕਿਹਾ, “ਅਸੀਂ ਇਹ ਸਾਰਾ ਕà©à¨ ਕਰਕੇ ਰਿà¨à¨²à¨¿à¨Ÿà©€ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹà©à©°à¨¦à©‡à¥¤” ਇੱਕ ਹੋਰ ਕà©à©œà©€ ਤੋਂ ਸਵਾਲ ਪà©à©±à¨›à¨¿à¨† ਗਿਆ ਕਿ ਤà©à¨¹à¨¾à¨¡à©‡ ਕਿੰਨੇ ਬà©à¨†à¨à¨«à©à¨°à©ˆà¨‚ਡ ਜਾਂ ਲਵਰਜ਼ ਹਨ। ਜਦੋਂ ਜਵਾਬ ਨਾ ਵਿੱਚ ਦਿੱਤਾ ਤਾਂ ਕਿਹਾ ਗਿਆ ਕਿ ਤà©à¨¹à¨¾à¨¡à©‡ ਬà©à¨†à¨à¨«à©à¨°à©ˆà¨‚ਡ ਕਿਉਂ ਨਹੀਂ? ਇਸ ਤੋਂ ਬਾਅਦ ਸੈਕਸ ਬਾਰੇ ਵੀ à¨à©±à¨¦à©‡ ਸਵਾਲ ਪà©à©±à¨›à©‡ ਗà¨à¥¤à¨‡à©±à¨• ਕà©à©œà©€ ਨੇ ਕਿਹਾ ਕਿ ਉਸ ਨੂੰ ਆਡੀਸ਼ਨ ਲੈਣ ਵਾਲਿਆਂ ਨੇ ਕਿਹਾ ਕਿ ਜੇਕਰ ਤà©à¨¸à©€à¨‚ ਸਾਰਿਆਂ ਦੇ ਸਾਹਮਣੇ ਕੱਪੜੇ ਬਦਲ ਲਉਗੇ ਤਾਂ ਦੂਜੇ ਰਾਊਂਡ ਵਿੱਚ ਜਾ ਸਕਦੇ ਹੋ। ਇਸ ਤੋਂ ਬਾਅਦ ਕà©à©œà©€ ਆਡੀਸ਼ਨ ਛੱਡ ਕੇ ਚਲੀ ਗਈ।