...ਆਖਿਰ ਪਹà©à©°à¨š ਹੀ ਗਈ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਪà©à¨²à¨¸ ਕੋਲ |
ਸਿਰਸਾ -14ਫਰਵਰੀ-(ਮੀਡੀਆ,ਦੇਸਪੰਜਾਬ)- ਸਿਰਸਾ à¨à©±à¨¸.ਆਈ.ਟੀ. ਦੀ ਟੀਮ ਨੇ ਵਿਪਾਸਨਾ ਇੰਸਾ ਨੂੰ ਪà©à©±à¨›à¨—ਿੱਛ ਲਈ ਕਈ ਵਾਰ ਨੋਟਿਸ à¨à©‡à¨œà¨¿à¨† । ਇਸ ਦੇ ਬਾਵਜੂਦ ਵਿਪਾਸਨਾ ਪà©à¨²à¨¸ ਟੀਮ ਕੋਲ ਪà©à©±à¨›à¨—ਿੱਛ ਲਈ ਨਹੀਂ ਪà©à©±à¨œà©€à¥¤ ਪà©à¨²à¨¸ ਵਿਪਾਸਨਾ ਦੀ à¨à¨¾à¨² 'ਚ ਡੇਰਾ ਸੱਚਾ ਸੌਦਾ ਵਿਚ ਵੀ ਗਈ ਸੀ ਪਰ
ਵਿਪਾਸਨਾ ਉਥੇ ਨਹੀਂ ਮਿਲੀ। ਪà©à¨²à¨¸ ਨੇ ਵਿਪਾਸਨਾ ਦੀ à¨à¨¾à¨² ਲਈ ਪੰਜਾਬ ਸਮੇਤ ਕਈ ਥਾਵਾਂ 'ਤੇ
ਛਾਪੇਮਾਰੀ ਵੀ ਕੀਤੀ ਸੀ, ਜਿਸ ਤੋਂ ਬਾਅਦ à¨à¨—ੌੜੀ ਵਿਪਾਸਨਾ 'ਤੇ ਪà©à¨²à¨¸ ਨੇ ਇਨਾਮ ਰੱਖਣ
ਦੀ ਤਿਆਰੀ ਕਰ ਲਈ ਸੀ।
ਹà©à¨£ ਨੋਟਿਸ ਦੇ ਮਿਲਣ ਤੋਂ ਬਾਅਦ ਬà©à©±à¨§à¨µà¨¾à¨° ਨੂੰ ਵਿਪਾਸਨਾ ਇੰਸਾ ਜਾਂਚ 'ਚ ਸ਼ਾਮਲ ਹੋਣ ਲਈ ਸਿਰਸਾ à¨à©±à¨².ਪੀ. ਦਫਤਰ ਪਹà©à©°à¨š ਗਈ ਹੈ। ਫਿਲਹਾਲ ਸਿਰਸਾ à¨à©±à¨¸.ਆਈ.ਟੀ. ਟੀਮ ਪà©à©±à¨›à¨—ਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਚਕੂਲਾ ਪà©à¨²à¨¸ ਨੇ ਵਿਪਾਸਨਾ ਦੇ ਖਿਲਾਫ ਗà©à¨°à¨¿à¨«à¨¤à¨¾à¨°à©€ ਵਾਰੰਟ ਵੀ ਜਾਰੀ ਕੀਤੇ ਹੋਠਹਨ। 25 ਅਗਸਤ 2017 ਨੂੰ ਸਿਰਸਾ à¨à©œà¨•à©€ ਹਿੰਸਾ ਦੀ ਜਾਂਚ ਨੂੰ ਲੈ ਕੇ ਸਿਰਸਾ ਪà©à¨²à¨¸ ਦੀ à¨à©±à¨¸.ਆਈ.ਟੀ. ਟੀਮ ਨੇ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਨੂੰ ਨੋਟਿਸ à¨à©‡à¨œà¨¿à¨† ਸੀ। ਡੇਰਾ ਸੱਚਾ ਸੌਦਾ ਮà©à¨–à©€ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ à¨à¨¾à¨°à©€ ਹਿੰਸਾ ਹੋਈ ਸੀ। ਇਸ ਦੌਰਾਨ ਸਰਕਾਰੀ ਅਤੇ ਸਥਾਨਕ ਲੋਕਾਂ ਦੀ ਜਾਇਦਾਦ ਦਾ ਕਰੋੜਾਂ ਰà©à¨ªà¨ ਦਾ ਨà©à¨•à¨¸à¨¾à¨¨ ਹੋਇਆ ਸੀ। ਕਈ ਲੋਕ ਮਾਰੇ ਗਠਸਨ। ਜਿਸਦੇ ਸਬੰਧ 'ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ 15 ਫਰਵਰੀ ਤੱਕ ਪà©à¨²à¨¸ ਜਾਂਚ ਲਈ ਪਹà©à©°à¨šà¨£ ਲਈ ਨੋਟਿਸ à¨à©‡à¨œà¨¿à¨† ਸੀ। |