ਸਰਕਾਰੀ ਬੱਸਾਂ ਤੇ ਮੈਟਰੋ ਦਾ ਸਫਰ ਹੋਵੇਗਾ ਬਿਲਕà©à¨² ਫਰੀ |
ਨਵੀਂ ਦਿੱਲੀ:-16ਫਰਵਰੀ-(ਮੀਡੀਆ,ਦੇਸਪੰਜਾਬ)- ਜਰਮਨੀ ਸਰਕਾਰ ਆਪਣੇ ਲੋਕਾਂ ਲਈ ਵੱਡੀ ਸਕੀਮ ਸ਼à©à¨°à©‚ ਕਰਨ ਜਾ ਰਹੀ ਹੈ। ਇਸ ਤਹਿਤ ਪਬਲਿਕ ਟਰਾਂਸਪੋਰਟ ਨੂੰ ਪੂਰੀ ਤਰਾਂ ਫਰੀ ਕਰ ਦਿੱਤਾ ਜਾਵੇਗਾ। ਜਰਮਨੀ ਦੀ ਵਾਤਾਵਰਣ ਮੰਤਰੀ ਬਾਰਬਰਾ ਹੈਡà©à¨°à¨¿à¨•à¨¸ ਨੇ ਦੋ ਹੋਰ ਮੰਤਰੀਆਂ ਨਾਲ ਕਿਹਾ, ”
ਅਸੀਂ ਪਬਲਿਕ
ਟਰਾਂਸਪੋਰਟ ਨੂੰ ਫਰੀ ਕਰਨ ਬਾਰੇ ਸੋਚ ਰਹੇ ਹਾਂ। ਇਸ ਨਾਲ ਕਾਰਾਂ ਦੀ ਗਿਣਤੀ ਘੱਟ ਹੋ
ਜਾਵੇਗੀ। ਇਸ ਨਾਲ ਹਵਾ ਵਿੱਚ ਪà©à¨°à¨¦à©‚ਸ਼ਨ ਦੀ ਮਾਤਰਾ ਘੱਟ ਜਾਵੇਗੀ। ਇਸ ਵੇਲੇ ਜਰਮਨੀ ਦੇ
ਸਾਹਮਣੇ ਸਾਫ ਹਵਾ ਦਾ ਸੰਕਟ ਸਠਤੋਂ ਵੱਡਾ ਹੈ।”ਇਸ ਸਕੀਮ ਨੂੰ ਇਸ ਸਾਲ ਦੇ ਅਖੀਰ ਵਿੱਚ ਪੰਜ ਵੱਡੇ ਸ਼ਹਿਰਾਂ ਵਿੱਚ ਟੈਸਟ ਕੀਤਾ
ਜਾਵੇਗਾ। ਇਸ ਵਿੱਚ ਮà©à¨²à¨• ਦੀ ਰਾਜਧਾਨੀ ਬੌਨ ਵੀ ਸ਼ਾਮਲ ਹੈ। ਮà©à¨²à¨• ਲਈ ਇੰਨਾ ਵੱਡਾ ਫੈਸਲਾ
ਲੈਣਾ ਮà©à¨¶à¨•à¨² ਵੀ ਹੋਵੇਗਾ ਕਿਉਂਕਿ ਜਰਮਨੀ ਦੀ ਚਾਂਸਲਰ ਫਿਲਹਾਲ ਕਾਰਜਕਾਰੀ ਸਰਕਾਰ ਚਲਾ
ਰਹੀ ਹੈ।ਇਹ ਫੈਸਲਾ ਉਸ ਘà©à¨Ÿà¨¾à¨²à©‡ ਤੋਂ ਬਾਅਦ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਰਮਨ ਕਾਰ ਕੰਪਨੀ
ਵੋਕਸਵੈਗਨ ਦਾ ਨਾਂ ਆਇਆ ਸੀ। ਘà©à¨Ÿà¨¾à¨²à¨¾ ਹਵਾ ਨੂੰ ਗੰਦਾ ਕਰਨ ਨਾਲ ਜà©à©œà¨¿à¨† ਸੀ। ਦਰਅਸਲ ਇਸ
ਜਰਮਨ ਕਾਰ ਕੰਪਨੀ ਨੇ ਆਪਣੀਆਂ ਕਾਰਾਂ ਨਾਲ ਹੋਣ ਵਾਲੇ ਪਾਲਯੂਸ਼ਨ ਨੂੰ ਲੇ ਕੇ ਮà©à¨²à¨• ਤੇ
ਦà©à¨¨à©€à¨† ਨੂੰ ਗਲਤ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਕੰਪਨੀ ਨੂੰ ਆਪਣੀਆਂ ਕਾਰਾਂ ਵਾਪਸ
ਮੰਗਵਾਣੀਆਂ ਪਈਆਂ। ਕੰਪਨੀ ਦਾ ਦà©à¨¨à©€à¨† ਵਿੱਚ ਵਿਰੋਧ ਵੀ ਹੋਇਆ ਸੀ।
|