sampadki |
ਸਾਂਜੀ ਵਾਲਤਾ ਦੇ ਪੀਰਾ-ਬੇਬੇ ਨਾਨਕੀ ਦੇ ਵੀਰਾ,
ਤੇਰੇ ਪੈਰੋਕਾਰਾਂ ਬਨਿਆਂ-ਫਿਰਕਾ ਪà©à¨°à¨¸à¨¤à©€ ਦਾ ਚੀਰਾ? ਨਿਰਮਲ ਪੰਥ ਬਾਬਾ ਤੇਰਾ -ਹਾਈ ਜੈਕ ਹੋ ਗਿਆ , ਜਾਤ ਪਾਤ ਦਾ ਸ਼ਿਕਾਰ-ਤੇਰਾ ਪੰਥ ਹੋ ਗਿਆ? ਇਨਾਂ ਤਾਂਈ ਫਿਰ ਆਕੇ-ਬਾਬਾ ਖà©à¨† ਦੇ ਕੋਈ ਖੀਰਾ ? ਤੇਰੇ ਪੈਰੋਂਕਾਰਾਂ ਬਨਿਆ- ਫਿਰਕਾ ਪਰਸਤੀ ਦਾ ਚੀਰਾ…..
http://www.mediadespunjab.com/
ਉਡਾਰੀ ਤੂੰ ਪੰਜਾਬੋਂ ਲਾਈ ,ਲੰਡਨ ਸ਼ੈਹਿਰ ਦੇ ਵਿਚ ਆਈ,
ਮੇਰੇ ਘਰ ਦੀਆਂ ਦੈਹਲੀਜਾਂ ਤੇ,ਚੀੜੀਆਂ ਧੀਆਂ ਟੈਹਕਦੀਆਂ ਸੀ,
ਸà©à¨–à©€ ਵਸਣ –ਤੇ ਖੂਸ਼ੀਆਂ ਮਾਨਣ,ਮੇਰੇ ਤੇ ਸ਼ਤਰੀ ਤਾਨਣ ਵਾਲੀਆਂੱ,
ਟਿਮ ਟਮੋਦੀ ਧੀਅ ਪੰਜਾਬ ਦੀ,ਜੱਗ ਮਗ-ਜੱਗ ਮਗ ਕਰ ਰਹੀ à¨,
|