“ ਪà©à¨°à¨§à¨¾à¨¨à¨®à©°à¨¤à¨°à©€ ਜਸਟਿਨ ਟਰੂਡੋ ਦੀ ਨਮੋਸ਼ੀ ਦਾ ਕਾਰਨ ਬਣੀਆਂ ਕà©à¨ ਘਟਨਾਵਾਂ†|
ਆਓ ਅੱਜ ਓਹਨਾਂ ਤਾਕਤਾਂ ਬਾਰੇ ਤà©à¨¹à¨¾à¨¨à©‚à©° ਜਾਣਕਾਰੀ ਦੇਈà¨, ਜਿਹਨਾਂ ਦੀਆਂ ਹਰਕਤਾਂ ਕਾਰਨ ਸਾਡੇ ਮਾਣਯੋਗ ਪà©à¨°à¨§à¨¾à¨¨à¨®à©°à¨¤à¨°à©€ ਸ਼à©à¨°à©€ ਜਸਟਿਨ ਟਰੂਡੋ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ....ਕਨੇਡਾ-ਅਮਰੀਕਾ ਵਿੱਚ ਕà©à¨ à¨à¨¸à©€à¨†à¨‚ ਤਾਕਤਾਂ ਸਰਗਰਮ ਹਨ, ਜਿਹੜੀਆਂ ਬਹà©à¨¤ ਲੰਮੇ ਸਮੇਂ ਤੋ à¨à¨¾à¨°à¨¤ ਅਤੇ ਕਨੇਡਾ ਦੇ ਸੰਬੰਧ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਿਹਨਾਂ ਵਲੋ ਹਰ ਮੌਕੇ ਤੇ à¨à¨¾à¨°à¨¤ ਵਿਰੋਧੀ ਮਹੌਲ ਨੂੰ ਹਵਾ ਦਿੱਤੀ ਜਾਂਦੀ ਰਹੀ ਹੈ....ਜਦੋ ਹਾਰਪਰ-ਮੋਦੀ ਦੇ ਸੰਬੰਧ ਬਹà©à¨¤ ਮਜ਼ਬੂਤ ਹੋ ਗਠਤਾਂ ਇਹਨਾਂ ਲੋਕਾਂ ਨੇ à¨à¨¾à¨°à¨¤ ਵਿਰੋਧੀ ਪà©à¨°à¨šà¨¾à¨° ਨੂੰ ਹੋਰ ਤੇਜ਼ ਕਰ ਦਿੱਤਾ....à¨à¨¾à¨°à¨¤ ਵਿਰà©à©±à¨§ ਮਤੇ ਲਿਆਉਣ ਲਈ ਸਥਾਨਕ ਲੀਡਰਾਂ ਤੇ ਦਬਾਅ ਬਣਾੳਣਾ ਸ਼à©à¨°à©‚ ਕੀਤਾ ਗਿਆ, ਜਿਸਨੂੰ ਕਨੇਡਾ ਦੇ ਪੰਜਾਬੀ ਮੀਡੀਠਨੇ ਪੂਰਾ ਸਹਿਯੋਗ ਦਿੱਤਾ, ਇੱਥੋਂ ਦੇ ਰੇਡੀੳ, ਟੀਵੀ ਅਤੇ ਅਖ਼ਬਾਰਾਂ ਵਿੱਚ à¨à¨¾à¨°à¨¤ ਅਤੇ ਪੰਜਾਬ ਵਿਰੋਧ ਜ਼ਹਿਰ ਉੱਗਲਣਾ ਸ਼à©à¨°à©‚ ਹੋ ਗਿਆ,
ਫੇਰ ਜਦੋ ਪੰਜਾਬ ਦੇ ਲੀਡਰ
ਕਨੇਡਾ ਰਹਿੰਦੇ ਪà©à¨°à¨µà¨¾à¨¸à©€à¨†à¨‚ ਨੂੰ ਮਿਲਣ ਆਠਤਾਂ ਇਹਨਾਂ ਲੋਕਾਂ ਨੇ ਵਿਰੋਧ ਨੂੰ ਪੂਰੀ
ਤਰਾਂ à¨à©œà¨•à¨¾ ਦਿੱਤਾ, ਕà©à¨ ਰੇਡੀਓ ਹੋਸਟਾਂ ਨੇ ਖà©à©±à¨²à©‡à¨†à¨® ਅਕਾਲੀ ਲੀਡਰਾਂ ਖਿਲਾਫ ਪà©à¨°à©‹à¨—ਰਾਮ
ਕੀਤੇ, ਕà©à¨²à¨¦à©€à¨ª ਸਿੰਘ ਨੇ ਲਗਾਤਾਰ ਤਿੰਨ ਘੰਟੇ ਲੋਕਾਂ ਨੂੰ ਅਕਾਲੀਆਂ ਦੇ ਇਕੱਠਦਾ
ਵਿਰੋਧ ਕਰਨ ਲਈ ਉਕਸਾਇਆ....ਪੰਜਾਬ ਦੇ ਮੰਤਰੀਆਂ ਦੇ ਪà©à¨°à©‹à¨—ਰਾਮ ਚ ਬੀਬੀਆਂ ਨਾਲ ਹੱਥੋਪਾਈ
ਕਰਨ ਵਾਲੇ ਅਤੇ ਗੰਦੀਆਂ ਗਾਹਲਾਂ ਕੱਢਕੇ ਸ਼ਰੇਆਮ ਹੱਥੋਪਾਈ ਕਰਨ ਵਾਲੇ ਹà©à©±à¨²à©œà¨¬à¨¾à¨œà¨¼à¨¾à¨‚
ਨੂੰ ਹਰਜਿੰਦਰ ਥਿੰਦ ਵੱਲੋਂ “ਸà©à¨¹à¨¿à¨°à¨¦” ਸੱਜਣ ਕਹਿਕੇ ਤਾਰੀਫ਼ ਕੀਤੀ ਗਈ....ਇੱਥੇ ਹੀ
ਬੱਸ ਨਹੀ...ਥਿੰਦ ਵੱਲੋਂ ਸਥਾਨਕ ਰੇਡੀਓ ਤੇ ਸ਼ਰੇਆਮ ਪੰਜਾਬ ਤੋ ਆਠਚà©à¨£à©‡ ਹੋਠਲੀਡਰਾਂ
ਨੂੰ “ਕਨੇਡਾ ਚੋ ਫ਼ੌਰਨ ਨਿੱਕਲ ਜਾਣ” ਦੀ ਧਮਕੀ ਦਿੱਤੀ ਗਈ....ਲੋਕਲ ਪੱਤਰਕਾਰ
ਗà©à¨°à¨ªà©à¨°à©€à¨¤ ਸਹੋਤਾ ਵੱਲੋਂ ਪੰਜਾਬੋਂ ਆਠਲੀਡਰਾਂ ਦੇ ਪà©à¨°à©‹à¨—ਰਾਮਾਂ ਦੇ ਬਾਹਰ ਜਾ ਕੇ ਲੋਕਾਂ
ਨੂੰ à¨à©œà¨•à¨¾à¨‡à¨† ਜਾਂਦਾ ਰਿਹਾ ਅਤੇ à¨à©œà¨•à¨¾à¨Š ਪੋਸਟਾਂ ਪਾਈਆਂ ਜਾਂਦੀਆਂ ਰਹੀਆਂ....ਇਸੇ ਤਰਾਂ
ਸਰੀ ਅਤੇ ਟੋਰਾਟੋ ਦੇ ਰੇਡੀੳ ਟੀਵੀ ਤੇ ਆਉਂਦੇ ਬਾਕੀ ਪੱਤਰਕਾਰ ਵੀ ਇਸ ਗੈਰਲੋਕਤੰਤਰੀ
ਵਿਓਹਾਰ ਨੂੰ ਹਵਾ ਦਿੰਦੇ ਰਹੇ, ਬਲਤੇਜ ਪਨੂੰ ਵਰਗਾ ਤੇ ਸ਼ਰੇਆਮ ਪੰਜਾਬ ਦੇ ਲੀਡਰਾਂ ਨੂੰ
ਕਨੇਡਾ ਤੋ à¨à¨œà¨¾à¨‰à¨£ ਦੀਆਂ ਅਪੀਲਾਂ ਕਰਦਾ ਰਿਹਾ....ਕਨੇਡਾ ਵਰਗੇ ਖà©à¨²à©‡-ਡà©à©±à¨²à©‡ ਮà©à¨²à¨• ਵਿੱਚ
ਕà©à¨ ਪੰਜਾਬੀਆਂ ਦੇ ਜਾਂਗਲੀ ਵਤੀਰੇ ਅਤੇ ਉਜੱਡ ਵਿਓਂਹਾਰ ਨੂੰ ਸਾਡੇ ਇਹਨਾਂ ਪੱਤਰਕਾਰਾਂ
ਨੇ ਰੋਸ ਦਾ ਨਾਮ ਦੇ ਕੇ ਜਾਇਜ਼ ਠਹਿਰਾ ਦਿੱਤਾ, ਜਦੋਕਿ ਮੀਡੀਠਵੱਲੋਂ ਇਸ ਹà©à©±à¨²à©œà¨¬à¨¾à¨œà¨¼à©€
ਦੀ ਨਿੰਦਾ ਕਰਨੀ ਚਾਹੀਦੀ ਸੀ....ਇਸਤੋਂ ਬਾਦ ਕਨੇਡਾ ਦੇ ਕà©à¨ ਗà©à¨°à¨¦à©à¨†à¨°à¨¿à¨†à¨‚ ਵੱਲੋਂ
ਜਥੇਦਾਰ ਸਹਿਬਾਨ, ਸ਼ਰੋਮਣੀ ਕਮੇਟੀ ਮੈਂਬਰਾਂ ਦੇ ਆਉਣ ਤੇ ਪਬੰਦੀ ਲਾ ਦਿੱਤੀ ਗਈ,
ਗà©à¨°à©‚ਘਰਾਂ ਦੇ ਦਰਵਾਜ਼ੇ ਬੰਦ ਕਰਨ ਦੀ ਇਸ ਮਨਮਤੀ ਕਾਰਵਾਈ ਦੀ ਕਿਸੇ ਨੇ ਨਿੰਦਾ ਨਹੀ
ਕੀਤੀ....ਕੈਪਟਨ ਅਮਰਿੰਦਰ ਸਿੰਘ ਨੂੰ ਕਨੇਡਾ ਆਉਣ ਤੋ ਰੋਕ ਦਿੱਤਾ ਗਿਆ ਅਤੇ ਅਮਰੀਕਾ
ਵਿੱਚ ਹà©à©±à¨²à©œà¨¬à¨¾à¨œà¨¼à©€ ਕੀਤੀ ਗਈ, (ਕà©à¨ ਮੀਡੀਆਕਾਰਾਂ ਵਲੋਂ ਇਸ ਮਧਯà©à¨—à©€ ਕਾਰਵਾਈ ਨੂੰ
ਨਿੰਦਿਆ ਵੀ ਗਿਆ)....ਇਸਤੋਂ ਇਲਾਵਾ à¨à¨¾à¨°à¨¤à©€ ਕੌਂਸਲਖਾਨੇ ਵੱਲੋਂ ਦਸ਼ਮੇਸ਼ ਪਿਤਾ ਦੇ
ਪà©à¨°à¨•à¨¾à¨¸à¨¼à¨ªà©à¨°à¨¬ ਸੰਬੰਧੀ ਅਖੰਡ-ਪਾਠਰੱਖਣ ਨੂੰ ਧੱਕੇ ਨਾਲ ਰੋਕ ਦਿੱਤਾ ਗਿਆ....à¨à¨¾à¨°à¨¤
ਵਿਰੋਧੀ ਮà©à¨¹à¨¿à©°à¨® ਨੂੰ ਸਿਰੇ ਤੇ ਪਹà©à©°à¨šà¨¾à¨‰à¨‚ਦਿਆਂ ਹੋਇਆਂ ਕà©à¨ ਗà©à¨°à¨¦à©à¨†à¨°à¨¿à¨†à¨‚ ਵੱਲੋਂ à¨à¨¾à¨°à¨¤à©€
ਅਧਿਕਾਰੀਆਂ ਦੇ ਦਾਖਲੇ ਤੇ ਪਾਬੰਦੀ ਲਾ ਦਿੱਤੀ ਗਈ....ਇਸ ਅਣਹੋਣੀ ਦਾ ਕਨੇਡਾ ਦੇ ਸਥਾਨਕ
ਪੰਜਾਬੀ ਲੀਡਰਾਂ ਅਤੇ ਮੀਡੀਆ ਵੱਲੋਂ ਵੱਡੇ ਪੱਧਰ ਤੇ ਵਿਰੋਧ ਕਰਨਾ ਬਣਦਾ ਸੀ, ਪਰੰਤੂ ਕà©à¨
ਤਾਕਤਵਰ ਲੋਕਾਂ ਦੇ ਦਬਾਅ ਅੱਗੇ à¨à©à¨•à¨¦à¨¿à¨†à¨‚ ਹੋਇਆਂ ਨੇ ਕਿਸੇ ਨੇ ਕà©à¨ ਨਹੀ ਕਿਹਾ....ਅੱਜ
ਜਿਹੜੇ ਪੰਜਾਬੀ à¨à¨®à¨ªà©€ ਅਤੇ ਪੱਤਰਕਾਰ ਪੰਜਾਬ ਚ ਸ਼ਰੋਮਣੀ ਕਮੇਟੀ ਨੂੰ ਅਪੀਲਾਂ ਕਰ ਰਹੇ
ਹਨ, ਜੇ ਉਦੋਂ ਬੋਲੇ ਹà©à©°à¨¦à©‡ ਤਾਂ ਅੱਜ ਹਰਜੀਤ ਸੱਜਣ ਨੂੰ ਮਿੰਨਤਾਂ ਨਾਂ ਕਰਨੀਆਂ
ਪੈਂਦੀਆਂ.....ਅੱਜ ਜਿਸ ਸ਼ਰੋਮਣੀ ਕਮੇਟੀ ਤੋ ਜਸਟਿਨ ਟਰੂਡੋ ਦਾ ਸਨਮਾਨ ਕਰਨ ਦੀ ਆਸ ਕੀਤੀ
ਜਾਂਦੀ ਹੈ, ਉਸ ਸ਼ਰੋਮਣੀ ਕਮੇਟੀ ਨੂੰ ਸਰੀ ਦਾ ਗà©à¨°à¨µà¨¿à©°à¨¦à¨° ਧਾਲੀਵਾਲ ਹਫ਼ਤੇ ਚ ਚਾਰ ਦਿਨ
à¨à©°à¨¡à¨¦à¨¾ ਹੈ।
ਕੌਣ ਹੈ ਇਹ ਗà©à¨°à¨ªà¨¤à¨µà©°à¨¤ ਪਨੂੰ, ਕਿੱਥੋਂ ਆਇਆ, ਕਿਸਨੇ à¨à©‡à¨œà¨¿à¨†, ਕਿਸ ਮਨਸੂਬੇ ਲਈ ਕੰਮ ਕਰ ਰਿਹੈ, ਕਿਸਦੀ ਸਾਜਿਸ਼ ਅਧੀਨ ਸਾਰੀ ਦà©à¨¨à©€à¨†à¨‚ ਵਿੱਚ à¨à¨¾à¨°à¨¤à©€à¨†à¨‚ ਤੇ ਕੇਸ ਕਰਦਾ ਫਿਰ ਰਿਹੈ, ਇਸਨੂੰ ਕਿਸਨੇ ਹੱਕ ਦਿੱਤਾ ਸਿੱਖਾਂ ਵੱਲੋਂ ਪਟੀਸ਼ਨਾਂ ਕਰਨ ਦਾ????...ਹਰ ਇਕ ਘਟਨਾ ਚੋ ਸਾਜਿਸ਼ ਸà©à©°à¨˜à¨£ ਵਾਲੇ ਸਾਡੇ ਮੀਡੀਠਨੇ ਕਦੇ ਵੀ ਪਨੰੂ ਬਾਰੇ ਸਵਾਲ ਨਹੀ ਚà©à¨•à¨¿à¨†, ਸਗੋਂ ਉਸਨੂੰ ਕਨੇਡਾ ਅਮਰੀਕਾ ਵਿੱਚ ਸਿੱਖਾਂ ਦਾ ਨà©à¨®à¨¾à¨‡à©°à¨¦à¨¾ ਬਣਾਕੇ ਪੇਸ਼ ਕਰ ਦਿੱਤਾ ਗਿਆ....ਇਸੇ ਤਰਾਂ ਜਤਿੰਦਰ ਪਨੂੰ, ਸਵਰਨ ਟਹਿਣਾ ਤੇ ਬਲਤੇਜ ਪਨੂੰ ਪੰਜਾਬ ਚ ਬੈਠਕੇ à¨à¨¾à¨°à¨¤ ਵਿਰੋਧੀ ਪà©à¨°à¨šà¨¾à¨° ਕਰਕੇ à¨à©œà¨•à¨¾à¨¹à¨Ÿ ਵਾਲਾ ਮਹੌਲ ਪੈਦਾ ਕਰਦੇ ਹਨ, ਸਾਰਾ ਦਿਨ ਰੇਡੀੳ, ਟੀਵੀ ਤੇ ਫੇਸਬà©à¨• ਤੇ ਇਹ ਲੋਕ à¨à¨¾à¨°à¨¤ ਨੂੰ ਨੀਵਾਂ ਵਿਖਾੳਦੇ ਹਨ.....ਅੱਜ ਜੇ ਕਨੇਡਾ ਦੇ ਪੀà¨à¨® ਜਸਟਿਨ ਟਰੂਡੋ ਨੂੰ à¨à¨¾à¨°à¨¤ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸਦੇ ਜ਼ਿੰਮੇਵਾਰ ਇਹ ਲੋਕ ਹਨ। ਰਾਣਾ ਕà©à¨²à¨¥à¨® |