PNB ਘੋਟਾਲੇ 'ਤੇ ਬੋਲੇ ਯਸਵੰਤ,ਕਿਹਾ-ਜੇਤਲੀ ਲੈਣ ਸੰਵਿਧਾਨਿਕ ਜ਼ਿੰਮੇਵਾਰੀ |
ਨਵੀਂ ਦਿੱਲੀ -22ਫਰਵਰੀ-(ਮੀਡੀਆ,ਦੇਸਪੰਜਾਬ)-ਨੀਰਵ ਮੋਦੀ ਵਲੋਂ ਕੀਤੇ ਗਠਪੀ. à¨à¨¨. ਬੀ. ਘੋਟਾਲੇ 'ਤੇ à¨à¨¾à¨œà¨ªà¨¾ ਆਗੂ ਯਸਵੰਤ
ਸਿਨà©à¨¹à¨¾ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨà©à¨¹à¨¾à¨‚ ਨੇ ਸਰਕਾਰ
ਵਲੋਂ ਸਥਿਤੀ ਸਾਫ ਨਾ ਕਰਨ ਅਤੇ ਮਾਮਲੇ 'ਚ ਵਿੱਤ ਮੰਤਰੀ ਅਰà©à¨£ ਜੇਤਲੀ ਦੀ ਚà©à©±à¨ªà©€
'ਤੇ
ਇਤਰਾਜ਼ ਜਤਾਇਆ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਸੱਚ ਹੈ ਕਿ ਵਿੱਤ ਮੰਤਰੀ ਹਰ ਦਿਨ ਹਰ ਸੰਸਥਾ ਦੇ ਕੰਮ 'ਤੇ ਨਜ਼ਰ
ਨਹੀਂ ਰੱਖ ਸਕਦਾ ਹੈ ਪਰ ਇਸ ਨਾਲ ਉਹ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਵੀ ਬਚ ਨਹੀਂ
ਸਕਦਾ ਹੈ। ਸਿਨà©à¨¹à¨¾ ਨੇ ਆਪਣੇ ਕਾਰਜਕਾਲ 'ਚ ਹੋਠਕੇਤਨ ਮੇਹਤਾ ਅਤੇ ਮਨਮੋਹਨ ਸਿੰਘ ਦੇ
ਦੌਰੇ 'ਚ ਹਰਸ਼ਦ ਮੇਹਤਾ ਸਕੈਮ ਦਾ ਜ਼ਿਕਰ ਕਰਦੇ ਹੋਠਕਿਹਾ ਕਿ ਸਾਨੂੰ ਵੀ ਇਨà©à¨¹à¨¾à¨‚ 'ਤੇ
ਜਵਾਬ ਦੇਣਾ ਪਿਆ ਸੀ, ਹà©à¨£ ਜੇਤਲੀ ਨੂੰ ਵੀ ਆਪਣੀਆਂ ਜ਼ਿੰਮੇਵਾਰੀ ਸਮà¨à¨¦à©‡ ਹੋਠਆਪਣੀ ਸਥਿਤੀ
ਸਾਫ ਕਰਨੀ ਚਾਹੀਦੀ ਹੈ।
|