ਫੂਲਨ ਦੇਵੀ ਦੇ ਹੱਤਿਆਰੇ ਨੇ 10 ਕਰੋੜ 31 ਲੱਖ ਰà©à¨ªà¨ ਦਾ ਦਾਜ ਲੈਣ ਤੋਂ ਕੀਤੀ ਨਾਂਹ |
ਨਵੀਂ ਦਿੱਲੀ -22ਫਰਵਰੀ-(ਮੀਡੀਆ,ਦੇਸਪੰਜਾਬ)- ਸਾਬਕਾ à¨à©±à¨®.ਪੀ. ਫੂਲਨ ਦੇਵੀ ਦੇ ਕਤਲ ਦੇ ਸਬੰਧ ਵਿਚ ਉਮਰ ਕੈਦ ਦੀ ਸਜ਼ਾ à¨à©à¨—ਤ ਰਹੇ ਸ਼ੇਰ ਸਿੰਘ ਰਾਣਾ ਨੇ ਮੰਗਲਵਾਰ ਨੂੰ ਵਿਆਹ ਕਰਵਾ ਲਿਆ। ਜਾਣਕਾਰੀ ਮà©à¨¤à¨¾à¨¬à¨• ਰਾਣਾ ਨੇ ਮੱਧ ਪà©à¨°à¨¦à©‡à¨¶ ਦੇ ਸਾਬਕਾ ਵਿਧਾਇਕ ਦੀ ਬੇਟੀ ਨਾਲ ਦਿੱਲੀ 'ਚ ਵਿਆਹ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਰਾਣਾ ਅੱਜਕੱਲà©à¨¹ ਜ਼ਮਾਨਤ 'ਤੇ ਬਾਹਰ ਆਠਹੋਠਹਨ। ਰਾਣਾ
ਦਾ ਵਿਆਹ ਛਤਰਪà©à¨° ਦੇ ਸਾਬਕਾ ਵਿਧਾਇਕ ਰਾਣਾ ਪà©à¨°à¨¤à¨¾à¨ª ਸਿੰਘ ਦੀ ਬੇਟੀ ਪà©à¨°à¨¤à©€à¨®à¨¾ ਰਾਣਾ ਨਾਲ
ਹੋਇਆ ਹੈ। ਵਿਆਹ ਸਮਾਗਮ ਦਿੱਲੀ ਰੋਡ 'ਤੇ ਸਥਿਤ ਇਕ ਹੋਟਲ ਵਿਚ ਕੀਤਾ ਗਿਆ ਜਿਸ ਵਿਚ ਕà©à¨
ਖਾਸ ਲੋਕਾਂ ਨੂੰ ਹੀ ਬà©à¨²à¨¾à¨‡à¨† ਗਿਆ।
ਖਾਸ ਗੱਲ ਇਹ ਹੈ ਕਿ ਰਾਣਾ ਨੂੰ ਲੜਕੀ ਵਾਲਿਆਂ ਵਲੋਂ ਦਹੇਜ ਦੇ ਵਿਚ 10 ਕਰੋੜ ਰà©à¨ªà¨ ਦੀ ਖਾਣ ਅਤੇ 31 ਲੱਖ ਰà©à¨ªà¨ ਮਿਲ ਰਹੇ ਸਨ ਪਰ ਉਨà©à¨¹à¨¾à¨‚ ਨੇ ਮਨà©à¨¹à¨¾ ਕਰਦੇ ਹੋਠਚਾਂਦੀ ਦਾ ਸਿੱਕਾ ਲੈ ਕੇ ਵਿਆਹ ਦੀ ਰਸਮ ਪੂਰੀ ਕੀਤੀ। ਪà©à¨°à¨¤à©€à¨®à¨¾ ਰਾਣਾ ਦੀ ਮਾਂ ਸੰਧਿਆ ਰਾਜੀਵ ਬà©à©°à¨¦à©‡à¨² ਛਤਰਪà©à¨° ਦੇ ਗਵਾਰਾ ਤੋਂ ਨਗਰ ਨਿਗਮ ਦੀ ਚੇਅਰਮੈਨ ਹੈ, ਜਦੋਂਕਿ ਉਨà©à¨¹à¨¾à¨‚ ਦੀ ਬੇਟੀ ਪà©à¨°à¨¤à©€à¨®à¨¾ ਰਾਣਾ ਨੇ ਪੌਲੀਟੀਕਲ ਸਾਇੰਸ ਵਿਚ à¨à©±à¨®.à¨. ਕੀਤਾ ਹੋਇਆ ਹੈ। ਉਨà©à¨¹à¨¾à¨‚ ਨੇ ਦੱਸਿਆ ਕਿ ਉਹ ਖੱਤਰੀ ਮਹਾਸà¨à¨¾ ਨਾਲ ਜà©à©œà©€ ਹੋਈ ਹੈ। ਕà©à¨ ਸਮਾਂ ਪਹਿਲਾਂ ਗਵਾਲੀਅਰ 'ਚ ਖੱਤਰੀ ਮਹਾਸà¨à¨¾ ਦਾ ਪà©à¨°à©‹à¨—ਰਾਮ ਸੀ ਜਿਸ 'ਚ ਸ਼ੇਰ ਸਿੰਘ ਰਾਣਾ ਵੀ ਮੌਜੂਦ ਸਨ। ਇਸ ਪà©à¨°à©‹à¨—ਰਾਮ 'ਚ ਸੰਧਿਆ ਰਾਜੀਵ ਬà©à©°à¨¦à©‡à¨² ਨੇ ਸ਼ੇਰ ਸਿੰਘ ਰਾਣਾ ਨੂੰ ਪਹਿਲੀ ਵਾਰ ਦੇਖਿਆ ਸੀ। ਇਥੇ ਹੀ ਉਨà©à¨¹à¨¾à¨‚ ਨੇ ਰਾਣਾ ਨੂੰ ਆਪਣੀ ਬੇਟੀ ਲਈ ਪਸੰਦ ਕਰ ਲਿਆ। ਸਾਬਕਾ ਸਾਂਸਦ ਫੂਲਨ ਦੇਵੀ ਦੀ ਹੱਤਿਆ ਕਰਕੇ ਚਰਚਾ 'ਚ ਆਠਸ਼ੇਰ ਸਿੰਘ ਰਾਣਾ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਰਾਣਾ ਨੇ 25 ਜà©à¨²à¨¾à¨ˆ 2001 ਨੂੰ ਸਮਾਜਵਾਦੀ ਪਾਰਟੀ ਦੀ ਸਾਂਸਦ ਫੂਲਨ ਦੇਵੀ ਨੂੰ ਦਿੱਲੀ ਸਥਿਤ ਸਰਕਾਰੀ ਰਿਹਾਇਸ਼ 'ਚੋਂ ਨਿਕਲਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ 2014 'ਚ ਫੂਲਨ ਦੇਵੀ ਹੱਤਿਆਕਾਂਡ ਦਾ ਦੋਸ਼ੀ ਕਰਾਰ ਦਿੰਦੇ ਹੋਠਸ਼ੇਰ ਸਿੰਘ ਰਾਣਾ ਨੂੰ ਉਮਰਕੈਦ ਦੀ ਸਜ਼ਾ ਸà©à¨£à¨¾à¨ˆ ਸੀ। ਇਸੇ ਅਦਾਲਤ ਨੇ ਸ਼ੇਰ ਸਿੰਘ ਰਾਣਾ ਨੂੰ ਸਾਲ 2017 ਵਿਚ ਜ਼ਮਾਨਤ ਦਿੱਤੀ ਸੀ। ਕੌਣ ਹੈ ਸ਼ੇਰ ਸਿੰਘ ਰਾਣਾ ਸ਼ੇਰ ਸਿੰਘ ਰਾਣਾ ਦਾ ਜਨਮ 17 ਮਈ 1976 ਵਿਚ ਉਤਰਾਖੰਡ ਦੇ ਰà©à©œà¨•à©€ 'ਚ ਹੋਇਆ। ਰਾਣਾ ਆਖਰੀ ਹਿੰਦੂ ਸਮਰਾਟ ਕਹੇ ਜਾਣ ਵਾਲੇ ਪà©à¨°à¨¿à¨¥à¨µà©€ ਰਾਜ ਚੌਹਾਨ ਦੀ ਅਫਗਾਨੀਸਤਾਨ ਦੇ ਗਜਨੀ 'ਚ ਰੱਖੀਆਂ ਅਸਥੀਆਂ ਨੂੰ 2005 ਵਿਚ à¨à¨¾à¨°à¨¤ ਲੈ ਕੇ ਆਠਸਨ। ਇਸ ਪੂਰੀ ਘਟਨਾ ਦੀ ਰਾਣਾ ਨੇ ਵੀਡੀਓ ਵੀ ਬਣਾਈ ਸੀ। ਇਸ ਤੋਂ ਬਾਅਦ ਰਾਣਾ ਨੇ ਆਪਣੀ ਮਾਂ ਦੀ ਸਹਾਇਤਾ ਨਾਲ ਗਾਜਿਆਬਾਦ ਦੇ ਪਿਲਖà©à¨† 'ਚ ਪà©à¨°à¨¿à¨¥à¨µà©€ ਰਾਜ ਚੌਹਾਨ ਦਾ ਮੰਦਿਰ ਬਣਵਾਇਆ ਸੀ, ਜਿਥੇ ਉਨà©à¨¹à¨¾à¨‚(ਪà©à¨°à¨¿à¨¥à¨µà©€ ਰਾਜ ਚੌਹਾਨ) ਦੀਆਂ ਅਸਥੀਆਂ ਅੱਜ ਵੀ ਮੌਜੂਦ ਹਨ। |