à¨à¨¾à¨°à¨¤ ਨੇ ਪà©à¨°à¨¾à¨¹à©à¨£à¨šà¨¾à¨°à©€ ਦੀ ਪਰੰਪਰਾ ਤੋੜੀ |
ਬਰਜਿੰਦਰ ਸਿੰਘ ਹਮਦਰਦ
ਕੈਨੇਡਾ ਦੇ ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਦੀ ਅੰਮਿà©à¨¤à¨¸à¨° ਦੀ ਫੇਰੀ ਨੂੰ ਬੇਹੱਦ
à¨à¨¾à¨µà¨ªà©‚ਰਤ ਮੰਨਿਆ ਜਾ ਸਕਦਾ ਹੈ | ਕੈਨੇਡਾ ਵਿਚ ਰਹਿੰਦਿਆਂ ਟਰੂਡੋ ਸਿੱਖ à¨à¨¾à¨ˆà¨šà¨¾à¨°à©‡ ਨਾਲ ਕਈ
ਪੱਖਾਂ ਤੋਂ ਜà©à©œà©‡ ਰਹੇ ਹਨ ਅਤੇ ਇਸ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਸਮà¨à¨¦à©‡
ਹਨ | ਆਪਣੇ ਮà©à¨²à¨• ਵਿਚ ਉਹ ਅਕਸਰ ਪੰਜਾਬੀ à¨à¨¾à¨ˆà¨šà¨¾à¨°à©‡ ਵਲੋਂ ਆਯੋਜਿਤ ਪà©à¨°à©‹à¨—ਰਾਮਾਂ ਵਿਚ
ਜਾਂਦੇ ਹਨ | ਇਸ ਲਈ ਉਨà©à¨¹à¨¾à¨‚ ਨੂੰ ਸà©à¨°à©€ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇਸ ਮਹਾਨ
ਪਵਿੱਤਰ ਸਥਾਨ 'ਤੇ ਨਤਮਸਤਕ ਹà©à©°à¨¦à¨¿à¨†à¨‚ ਕà©à¨ ਓਪਰੇਪਨ ਦਾ ਨਹੀਂ ਸਗੋਂ ਆਪਣੇਪਨ ਦਾ ਹੀ
ਅਹਿਸਾਸ ਹੋਇਆ ਹੋਵੇਗਾ | ਉਥੇ ਪੂਰੇ ਸਮੇਂ ਦੌਰਾਨ ਉਹ ਸ਼ਾਂਤ ਪਰ à¨à¨¾à¨µà©à¨• ਹੋਠਵੀ ਦਿਖਾਈ
ਦਿੱਤੇ | ਜਿਸ ਉਤਸ਼ਾਹ ਅਤੇ ਉਮਾਹ ਨਾਲ ਸੰਗਤਾਂ ਨੇ ਉਨà©à¨¹à¨¾à¨‚ ਦਾ ਸਵਾਗਤ ਕੀਤਾ ਅਤੇ ਜਿਸ
ਯੋਜਨਾਬੱਧ ਢੰਗ ਨਾਲ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੇ ਉਨà©à¨¹à¨¾à¨‚ ਦੀ ਇਸ ਪਵਿੱਤਰ
ਅਸਥਾਨ ਦੀ ਯਾਤਰਾ ਦਾ ਪà©à¨°à¨¬à©°à¨§ ਕੀਤਾ, ਉਹ ਸਲਾਹà©à¨£à¨¯à©‹à¨— ਸੀ | ਪà©à¨°à¨§à¨¾à¨¨ ਮੰਤਰੀ ਵਲੋਂ ਯਾਤਰੂ
ਰਜਿਸਟਰ ਵਿਚ ਦਰਜ ਕਰਵਾਈ ਗਈ ਆਪਣੀ ਲਿਖਤ ਅਨà©à¨¸à¨¾à¨°, ਉਨà©à¨¹à¨¾à¨‚ ਨੂੰ ਹਰਿਮੰਦਰ ਸਾਹਿਬ ਆ
ਕੇ ਇਕ ਅਨੋਖਾ ਅਹਿਸਾਸ ਹੋਇਆ ਹੈ | ਬਿਨਾਂ ਸ਼ੱਕ ਇਸ ਸੰਖੇਪ ਫੇਰੀ ਨੇ ਉਨà©à¨¹à¨¾à¨‚ ਦੇ ਮਨ
ਅੰਦਰ ਸਿੱਖ à¨à¨¾à¨ˆà¨šà¨¾à¨°à©‡ ਪà©à¨°à¨¤à©€ ਪà©à¨°à¨à¨¾à¨µ ਅਤੇ ਅਪਣੱਤ ਨੂੰ ਹੋਰ ਵੀ ਵਧਾਇਆ ਜਾਪਦਾ ਹੈ |
ਕੈਨੇਡਾ ਇਕ ਬਹà©à¨¤ ਵਿਸ਼ਾਲ ਅਤੇ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ | à¨à¨¾à¨°à¨¤ ਨਾਲ ਇਸ ਦੇ
ਸਬੰਧ ਅੰਗਰੇਜ਼ੀ ਰਾਜ ਸਮੇਂ ਤੋਂ ਹੀ ਰਹੇ ਹਨ, ਕਿਉਂਕਿ ਕੈਨੇਡਾ ਵੀ ਉਸ ਸਮੇਂ ਅੰਗਰੇਜ਼ੀ
ਸਾਮਰਾਜ ਦਾ ਇਕ ਹਿੱਸਾ ਹੀ ਸੀ | ਉਸ ਸਮੇਂ ਇਸ ਸਾਮਰਾਜ ਅਧੀਨ ਹੋਰ ਛੋਟੇ-ਵੱਡੇ ਟਾਪੂਆਂ
ਵਿਚ ਤਾਂ à¨à¨¾à¨°à¨¤à©€à¨†à¨‚ ਨੂੰ ਜਾਣ ਦੀ ਪੂਰੀ ਖà©à©±à¨²à©à¨¹ ਸੀ ਪਰ ਕੈਨੇਡਾ ਵਿਚ à¨à¨¾à¨°à¨¤à©€à¨†à¨‚ ਦੇ ਜਾਣ
ਅਤੇ ਉਥੇ ਉਨà©à¨¹à¨¾à¨‚ ਨੂੰ ਵਸਣ ਦੇਣ ਤੋਂ ਉਥੋਂ ਦੀਆਂ ਤਤਕਾਲੀ ਸਰਕਾਰਾਂ ਹਿਚਕਿਚਾਉਂਦੀਆਂ
ਸਨ ਅਤੇ ਉਨà©à¨¹à¨¾à¨‚ ਨੇ ਅਜਿਹੇ ਨਿਯਮ ਅਤੇ ਕਾਨੂੰਨ ਵੀ ਬਣਾਠਹੋਠਸਨ, ਜਿਨà©à¨¹à¨¾à¨‚ ਕਰਕੇ
à¨à¨¾à¨°à¨¤à©€ ਮੂਲ ਦੇ ਲੋਕ ਆਸਾਨੀ ਨਾਲ ਉਥੇ ਨਾ ਜਾ ਸਕਣ, ਪਰ ਸਮਾਂ ਬਦਲਦਾ ਰਹਿੰਦਾ ਹੈ |
ਸਰਕਾਰਾਂ ਦੀਆਂ ਨੀਤੀਆਂ ਤਬਦੀਲ ਹà©à©°à¨¦à©€à¨†à¨‚ ਰਹਿੰਦੀਆਂ ਹਨ ਅਤੇ ਇਸ ਦੇ ਨਾਲ ਹੀ ਹਾਲਾਤ ਵੀ
ਬਦਲ ਜਾਂਦੇ ਹਨ | ਅੱਜ ਇਹ ਗੱਲ ਵੱਡੀ ਸੰਤà©à¨¸à¨¼à¨Ÿà©€ ਨਾਲ ਕਹੀ ਜਾ ਸਕਦੀ ਹੈ ਕਿ ਕੈਨੇਡਾ ਦੀ
ਇਸ ਸà©à©°à¨¦à¨° ਅਤੇ ਵਿਸ਼ਾਲ ਧਰਤੀ 'ਤੇ ਵੱਡੀ ਗਿਣਤੀ ਵਿਚ à¨à¨¾à¨°à¨¤à©€ ਵਸ ਚà©à©±à¨•à©‡ ਹਨ | ਉਨà©à¨¹à¨¾à¨‚
'ਚੋਂ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ à¨à¨¾à¨ˆà¨šà¨¾à¨°à©‡ ਦੀ ਗਿਣਤੀ ਕਾਫੀ ਹੈ | ਹà©à¨£ ਤੱਕ
ਕੈਨੇਡਾ ਨੇ ਸੀਮਾਵਾਂ ਵਿਚ ਰਹਿੰਦਿਆਂ ਹੋਇਆਂ à¨à¨¾à¨°à¨¤à©€à¨†à¨‚ ਅਤੇ ਖ਼ਾਸ ਕਰਕੇ ਸਿੱਖਾਂ ਨੂੰ
ਦੋਵੇਂ ਬਾਹਾਂ ਫੈਲਾਅ ਕੇ ਆਪਣੀ ਧਰਤੀ 'ਤੇ ਵਸਣ ਦਾ ਅਵਸਰ ਦਿੱਤਾ ਹੈ | ਇਸੇ ਲਈ ਅੱਜ ਵੀ
ਪੰਜਾਬ ਦੇ ਲੱਖਾਂ ਨੌਜਵਾਨ ਕੈਨੇਡਾ ਜਾਣ ਦੇ ਸà©à¨ªà¨¨à©‡ ਦੇਖਦੇ ਹਨ ਤਾਂ ਜੋ ਉਥੇ ਪਹà©à©°à¨š ਕੇ
ਉਹ ਆਪਣੇ ਦੇਸ਼ ਦੀ ਬੋà¨à¨² ਅਤੇ ਨਿਰਾਸ਼ਾਜਨਕ ਜ਼ਿੰਦਗੀ ਤੋਂ ਨਿਜਾਤ ਪਾ ਸਕਣ | ਇਨà©à¨¹à¨¾à¨‚
ਵਿਚੋਂ ਬਹà©à¨¤à¨¿à¨†à¨‚ ਦੇ ਸà©à¨ªà¨¨à©‡ ਸਾਕਾਰ ਵੀ ਹੋਠਹਨ ਅਤੇ ਉਥੇ ਜਾ ਕੇ ਵਸੇ ਬਹà©à¨¤à©‡ ਨੌਜਵਾਨਾਂ
ਨੇ ਆਪਣੀ ਜ਼ਿੰਦਗੀ ਨੂੰ ਪੂਰੀ ਤਰà©à¨¹à¨¾à¨‚ ਸੰਵਾਰਿਆ ਅਤੇ ਸ਼ਿੰਗਾਰਿਆ ਹੈ, ਜਿਸ ਕਰਕੇ ਇਧਰ
ਬੈਠੇ ਉਨà©à¨¹à¨¾à¨‚ ਦੇ ਮਾਪੇ ਅਤੇ ਰਿਸ਼ਤੇਦਾਰ ਅੰਤਾਂ ਦੀ ਖà©à¨¸à¨¼à©€ ਅਤੇ ਸੰਤà©à¨¸à¨¼à¨Ÿà©€ ਦੇ ਆਲਮ ਵਿਚ
ਵਿਚਰਦੇ ਹਨ | ਉਸ ਗੌਰਵਮਈ ਧਰਤੀ ਦਾ ਨੌਜਵਾਨ ਪà©à¨°à¨§à¨¾à¨¨ ਮੰਤਰੀ ਜਦੋਂ à¨à¨¾à¨°à¨¤ ਆਪਣੇ 8
ਦਿਨਾਂ ਦੇ ਦੌਰੇ 'ਤੇ ਆਉਂਦਾ ਹੈ, ਤਾਂ ਜਿਸ ਤਰà©à¨¹à¨¾à¨‚ ਦਾ ਹਲਕੇ ਪੱਧਰ ਦਾ ਅਤੇ ਨੀਵਾਂ
ਸਵਾਗਤ ਉਸ ਸ਼ਖ਼ਸੀਅਤ ਦਾ ਇਥੇ ਕੀਤਾ ਗਿਆ ਹੈ, ਉਸ ਨੂੰ ਮਹਿਸੂਸ ਕਰਕੇ ਅੱਜ ਬਹà©à¨¤à©‡
à¨à¨¾à¨°à¨¤à©€ ਅਤੇ ਪੰਜਾਬੀ ਪà©à¨°à©‡à¨¸à¨¼à¨¾à¨¨ ਹੋ ਰਹੇ ਹਨ | 8 ਦਿਨਾਂ ਦੇ ਦੌਰੇ ਵਿਚੋਂ 7 ਦਿਨ ਤੱਕ
ਸਾਡੇ ਮà©à¨²à¨• ਦੇ ਪà©à¨°à¨§à¨¾à¨¨ ਮੰਤਰੀ ਕੋਲ ਆਪਣੇ ਇਸ ਵਿਦੇਸ਼ੀ ਮਹਿਮਾਨ ਨਾਲ ਹੱਥ ਮਿਲਾਉਣ ਦਾ
ਸਮਾਂ ਤੱਕ ਨਾ ਹੋਵੇ, ਅਜਿਹਾ ਸੋਚ ਕੇ ਸਦੀਆਂ ਤੋਂ ਤà©à¨°à©€ ਆ ਰਹੀ à¨à¨¾à¨°à¨¤à©€ ਪਰੰਪਰਾ ਵੀ
ਸ਼ਰਮਸਾਰ ਹੋ ਗਈ ਹੋਵੇਗੀ | ਆਪਣੇ ਮਹਿਮਾਨ ਨੂੰ ਦਿਲ ਨਾਲ ਲਾਉਣਾ, ਉਸ ਨੂੰ ਪੂਰਾ ਪਿਆਰ
ਦੇਣਾ ਅਤੇ ਉਸ ਦਾ ਆਦਰ-ਮਾਣ ਕਰਨਾ à¨à¨¾à¨°à¨¤à©€ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਪਰੰਪਰਾ ਦਾ
ਹਮੇਸ਼ਾ ਤੋਂ ਇਕ ਹਿੱਸਾ ਰਿਹਾ ਹੈ | ਸ਼ਾਇਦ ਜਸਟਿਨ ਟਰੂਡੋ ਨੂੰ à¨à¨¾à¨°à¨¤ ਦੀਆਂ ਹੋਰ ਥਾਵਾਂ
ਦੀ ਯਾਤਰਾ ਦੌਰਾਨ ਮਹਿਸੂਸ ਹੋਈ ਅਜਿਹੀ ਘਾਟ ਤੋਂ ਉਲਟ ਅੰਮਿà©à¨¤à¨¸à¨° ਦੀ ਸੰਖੇਪ ਫੇਰੀ ਨੇ
ਉਨà©à¨¹à¨¾à¨‚ ਦਾ ਮਨ à¨à¨° ਦਿੱਤਾ ਹੋਵੇਗਾ | ਉਨà©à¨¹à¨¾à¨‚ ਨੂੰ ਮਹਿਸੂਸ ਹੋਇਆ ਹੋਵੇਗਾ ਕਿ ਪੰਜਾਬੀ
ਆਪਣੇ ਮਹਿਮਾਨ ਨੂੰ ਸਤਿਕਾਰ ਦੇਣਾ ਅਤੇ ਪਿਆਰ ਦੇਣਾ ਜਾਣਦੇ ਹਨ |
ਬਿਨਾਂ ਸ਼ੱਕ ਕੇਂਦਰ ਦੀ ਸਰਕਾਰ ਦਾ ਅਜਿਹਾ ਰà©à©±à¨–ਾ ਵਤੀਰਾ ਕੈਨੇਡਾ ਵਿਚ ਬੈਠੇ ਮà©à©±à¨ à©€ à¨à¨°
ਖਾਲਿਸਤਾਨੀਆਂ ਦੀ ਵਜà©à¨¹à¨¾ ਕਰਕੇ ਹੋਵੇ ਪਰ ਸਾਡੀ ਸਰਕਾਰ ਨੂੰ ਇਹ ਵੀ ਪਤਾ ਹੈ ਕਿ ਉਥੇ
ਅਜਿਹਾ ਅਨਸਰ ਕਿੰਨਾ ਕ੠ਹੈ ਅਤੇ ਇਹ ਵੀ ਕਿ ਉਥੇ ਵੱਡੀ ਗਿਣਤੀ ਵਿਚ ਵਸੇ à¨à¨¾à¨°à¨¤à©€ ਅਤੇ
ਪੰਜਾਬੀ ਉਨà©à¨¹à¨¾à¨‚ ਦੀ ਇਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ | ਕੈਨੇਡਾ ਵਿਚ ਖà©à©±à¨²à©à¨¹ ਕੇ
ਬੋਲਣ ਦੀ ਅਤੇ ਆਪਣੇ ਵਿਚਾਰ ਪà©à¨°à¨—ਟ ਕਰਨ ਦੀ ਆਜ਼ਾਦੀ ਹੈ ਪਰ à¨à¨¾à¨°à¨¤ 'ਤੇ ਇਸ ਦਾ ਅਸਰ
ਪੈਂਦਾ ਹੈ | ਉਥੇ ਬੈਠੇ ਕà©à¨ ਲੋਕ à¨à¨¾à¨°à¨¤ ਵਿਚ ਗੜਬੜ ਅਤੇ ਅਸ਼ਾਂਤੀ ਫੈਲਾਉਣ ਦੀਆਂ
ਕੋਸ਼ਿਸ਼ਾਂ ਵੀ ਕਰ ਸਕਦੇ ਹਨ ਪਰ ਇਸ ਗੱਲ ਨੂੰ ਦੋਵਾਂ ਦੇਸ਼ਾਂ ਦੇ ਪà©à¨°à¨§à¨¾à¨¨ ਮੰਤਰੀਆਂ ਦੀ
ਪੱਧਰ 'ਤੇ ਪੂਰੀ ਗੰà¨à©€à¨°à¨¤à¨¾ ਨਾਲ ਵਿਚਾਰਿਆ ਜਾ ਸਕਦਾ ਹੈ ਅਤੇ ਇਸ ਕਾਰਨ ਸਬੰਧਾਂ ਵਿਚ
ਪੈਦਾ ਹੋਣ ਵਾਲੀਆਂ ਗà©à©°à¨à¨²à¨¾à¨‚ ਨੂੰ ਹੱਲ ਕੀਤਾ ਜਾ ਸਕਦਾ ਹੈ | ਆਉਣ ਵਾਲੇ ਸਮੇਂ ਵਿਚ ਵੀ
ਇਸ ਮਸਲੇ ਬਾਰੇ ਆਪਸੀ ਗੱਲਬਾਤ ਨਾਲ ਕੋਈ ਪà©à¨°à¨à¨¾à¨µà¨¸à¨¼à¨¾à¨²à©€ ਢੰਗ-ਤਰੀਕਾ ਕੱਢਿਆ ਅਤੇ ਵਿਚਾਰਿਆ
ਜਾ ਸਕਦਾ ਹੈ | ਪਰ ਘਰ ਆਠਮਹਿਮਾਨ ਨੂੰ ਆਪਣੀਆਂ ਹੈਂਕੜੀ ਰà©à¨šà©€à¨†à¨‚ ਕਾਰਨ ਇਸ ਤਰà©à¨¹à¨¾à¨‚
ਬੇਇੱਜ਼ਤ ਨਹੀਂ ਕੀਤਾ ਜਾ ਸਕਦਾ | ਫਿਰ ਉਸ ਦੇਸ਼ ਵਿਚ ਜਿਥੇ ਵਸੇ ਲੱਖਾਂ ਹੀ ਹਿੰਦà©à¨¸à¨¤à¨¾à¨¨à©€
ਕਰੋੜਾਂ ਹੀ à¨à¨¾à¨°à¨¤ ਵਾਸੀਆਂ ਤੋਂ ਕਿਤੇ ਉੱਚਾ ਤੇ ਵਧੀਆ ਜੀਵਨ ਜੀਅ ਰਹੇ ਹਨ | ਅਜਿਹੇ
ਦੇਸ਼ ਪà©à¨°à¨¤à©€ ਅਸੀਂ ਨਾਸ਼à©à¨•à¨°à©‡ ਨਹੀਂ ਹੋ ਸਕਦੇ |
ਕੈਨੇਡਾ ਪਾਕਿਸਤਾਨ ਨਹੀਂ ਹੈ | ਜੇਕਰ ਸਾਡਾ ਪà©à¨°à¨§à¨¾à¨¨ ਮੰਤਰੀ ਆਪਣੀ ਸਰਕਾਰ ਦੇ ਸਹà©à©° ਚà©à©±à¨•
ਸਮਾਗਮ ਵਿਚ ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਨੂੰ ਬà©à¨²à¨¾ ਸਕਦਾ ਹੈ, ਜਿਸ ਦੇਸ਼ ਨਾਲ
ਹੋਈਆਂ ਲੜਾਈਆਂ ਵਿਚ ਹà©à¨£ ਤੱਕ ਸਾਡੇ ਹਜ਼ਾਰਾਂ ਹੀ ਜਵਾਨ ਮਾਰੇ ਜਾ ਚà©à©±à¨•à©‡ ਹਨ | ਜਿਸ
ਦੇਸ਼ ਵਲੋਂ ਪਿਛਲੇ 70 ਸਾਲਾਂ ਤੋਂ à¨à¨¾à¨°à¨¤ ਲਹੂ ਲà©à¨¹à¨¾à¨¨ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ
ਤਬਾਹ ਕਰਨ ਦੇ ਮਨਸੂਬੇ ਬਣਾਠਜਾਂਦੇ ਰਹੇ ਹਨ | ਉਸ ਦੇਸ਼ ਵਿਚ ਜੇਕਰ ਸਾਡਾ ਪà©à¨°à¨§à¨¾à¨¨
ਮੰਤਰੀ ਬਿਨ ਬà©à¨²à¨¾à¨ ਮਹਿਮਾਨ ਬਣ ਸਕਦਾ ਹੈ, ਤਾਂ ਕੈਨੇਡਾ ਵਰਗੇ ਮਿੱਤਰ ਦੇਸ਼ ਦੇ ਪà©à¨°à¨§à¨¾à¨¨
ਮੰਤਰੀ ਨਾਲ ਅਜਿਹਾ ਵਿਵਹਾਰ ਕਿਉਂ? ਅਸੀਂ ਇਸ ਦੀ à¨à¨°à¨ªà©‚ਰ ਆਲੋਚਨਾ ਕਰਦੇ ਹਾਂ | ਇਸ ਨੇ
ਪà©à¨°à¨§à¨¾à¨¨ ਮੰਤਰੀ ਦੇ ਅਕਸ ਦੇ ਨਾਲ-ਨਾਲ à¨à¨¾à¨°à¨¤ ਦੇ ਅਕਸ ਨੂੰ ਵੀ ਧà©à©°à¨¦à¨²à¨¾ ਕੀਤਾ ਹੈ, ਜਿਸ
ਦਾ ਸਾਨੂੰ ਬੇਹੱਦ ਅਫ਼ਸੋਸ ਹੈ |
ਆਪ ਤਾਂ ਅਸੀਂ ਦਿਸ਼ਾਹੀਣ ਕੀਤੇ ਅਤੇ à¨à¨Ÿà¨•à¨¦à©‡ ਨੌਜਵਾਨਾਂ ਨੂੰ ਕà©à¨ ਦੇ ਨਹੀਂ ਸਕਦੇ ਪਰ
ਜਿਹੜੇ ਦੇਸ਼ ਉਨà©à¨¹à¨¾à¨‚ ਨੂੰ ਗਲੇ ਲਗਾ ਕੇ ਚੰਗੀ ਜ਼ਿੰਦਗੀ ਜਿਊਣ ਦਾ ਮੌਕਾ ਦਿੰਦੇ ਹਨ,
ਉਨà©à¨¹à¨¾à¨‚ ਪà©à¨°à¨¤à©€ ਅਸੀਂ à¨à¨¨à¨¾ ਰà©à©±à¨–ਾ ਵਤੀਰਾ ਅਖਤਿਆਰ ਕਰਦੇ ਹਾਂ | ਕਿੰਨੇ ਅà¨à¨¾à¨—ੇ ਹਾਂ ਅਸੀਂ
|
|