ਜਾਣਬà©à©±à¨ ਕੇ ਬਦਲੀ ਸੀ. à¨à©±à¨®. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ |
ਨਵੀਂ ਦਿੱਲੀ -24ਫਰਵਰੀ-(ਮੀਡੀਆ,ਦੇਸਪੰਜਾਬ)- ਮà©à©±à¨– ਸਕੱਤਰ ਨਾਲ ਕà©à©±à¨Ÿ-ਮਾਰ ਕੇਸ 'ਚ ਵੀਰਵਾਰ ਨੂੰ ਦਿੱਲੀ ਪà©à¨²à¨¸ ਨੇ ਸੀ.à¨à©±à¨®. ਹਾਊਸ ਵਿਚ ਜਾਂਚ ਕੀਤੀ ਅਤੇ ਕੇਜਰੀਵਾਲ ਦੇ ਘਰ ਵਿਚ ਲੱਗੇ 21 ਕੈਮਰਿਆਂ ਦੇ ਵੀਡੀਓ ਪà©à¨²à¨¸ ਆਪਣੇ ਨਾਲ ਲੈ ਗਈ। ਪà©à¨²à¨¸ ਨੇ ਸੀ. à¨à©±à¨®. ਹਾਊਸ ਵਿਚ ਜਾਂਚ ਤੋਂ
ਬਾਅਦ ਕਿਹਾ ਕਿ ਕੈਮਰਿਆਂ ਦੀ ਰਿਕਾਰਡਿੰਗ ਲਗà¨à¨— 43 ਮਿੰਟ ਪਿੱਛੇ ਸੀ, ਜਿਸ ਨੂੰ ਜਾਣਬà©à©±à¨
ਕੇ ਕੀਤਾ ਗਿਆ ਸੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ
ਕਿਹਾ ਕਿ ਚੰਗੀ ਗੱਲ ਹੈ ਕਿ ਜਾਂਚ ਹੋ ਰਹੀ ਹੈ ਪਰ ਇਸੇ ਤਰà©à¨¹à¨¾à¨‚ ਜਸਟਿਸ ਲੋਇਆ ਸਮੇਤ
ਬਾਕੀ ਸਾਰੇ ਮਾਮਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਮà©à©±à¨– ਸਕੱਤਰ ਨਾਲ ਕà©à©±à¨Ÿ-ਮਾਰ ਦੇ ਸਬੂਤ ਇਕੱਠੇ ਕਰਨ ਲਈ ਪà©à¨²à¨¸ ਸੀ.à¨à©±à¨®. ਦੇ ਘਰ ਪà©à©±à¨œà©€à¥¤ ਕੇਜਰੀਵਾਲ ਦੇ ਘਰ ਵਿਚ ਹੀ ਮà©à©±à¨– ਸਕੱਤਰ ਨਾਲ ਕà©à©±à¨Ÿ-ਮਾਰ ਹੋਈ ਸੀ। ਪà©à¨²à¨¸ ਦਾ ਮਕਸਦ ਸੀ.à¨à©±à¨®. ਹਾਊਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫà©à¨Ÿà©‡à¨œ ਹਾਸਲ ਕਰਨਾ ਅਤੇ ਉਸ ਕਮਰੇ ਦਾ ਨਿਰੀਖਣ ਕਰਨਾ ਸੀ ਜਿਥੇ ਇਹ ਘਟਨਾ ਵਾਪਰੀ ਸੀ। ਨਾਰਥ ਡਿਸਟà©à¨°à¨¿à¨•à¨Ÿ ਦੇ à¨à¨¡à©€à¨¶à¨¨à¨² ਡੀ. ਸੀ. ਪੀ. ਹਰਿੰਦਰ ਕà©à¨®à¨¾à¨° ਸਿੰਘ ਦੀ ਅਗਵਾਈ ਵਿਚ ਪà©à¨²à¨¸ ਟੀਮ ਸੀ. à¨à©±à¨®. ਹਾਊਸ ਪà©à©±à¨œà©€ ਸੀ। ਪà©à¨²à¨¸ ਟੀਮ ਨਾਲ ਫਾਰੈਂਸਿਕ ਮਾਹਿਰਾਂ ਦੀ ਟੀਮ ਵੀ ਮੌਜੂਦ ਸੀ। ਜਾਂਚ ਟੀਮ ਦੇ ਸੀ.à¨à©±à¨®. ਹਾਊਸ ਪà©à©±à¨œà¨£ 'ਤੇ ਜਿਥੇ ਕੇਜਰੀਵਾਲ à¨à©œà¨• ਗਠਉਥੇ ਹੀ ਵਰਕਰਾਂ ਨੇ ਉੱਪ ਰਾਜਪਾਲ ਦੇ ਮà©à¨²à¨¾à¨•à¨¾à¨¤ ਕਰਨ ਤੋਂ ਬਾਅਦ ਦਿੱਲੀ ਪà©à¨²à¨¸ ਅਤੇ ਕੇਂਦਰ ਸਰਕਾਰ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਚਿਤਾਵਨੀ ਦਿੱਤੀ। ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਕਿ ਉਨà©à¨¹à¨¾à¨‚ ਨੂੰ ਜਾਣ ਬà©à©±à¨ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਮੀਡੀਆ ਵੀ ਉਨà©à¨¹à¨¾à¨‚ ਦੀ ਜਨ à¨à¨²à¨¾à¨ˆ ਦੇ ਕੰਮਾਂ ਨੂੰ ਨਹੀਂ ਦਿਖਾ ਰਿਹਾ। 'ਆਪ' ਵਿਧਾਇਕ ਬੋਲੇ -ਅਜਿਹੇ ਅਧਿਕਾਰੀਆਂ ਨਾਲ ਇਹੀ ਸਲੂਕ ਹੋਵੇ 'ਆਪ' ਵਿਧਾਇਕ ਨਰੇਸ਼ ਬਾਲਿਆਨ ਨੇ ਸ਼à©à©±à¨•à¨°à¨µà¨¾à¨° ਨੂੰ ਦਿੱਲੀ ਦੇ ਉਤਮ ਨਗਰ ਵਿਚ ਇਕ ਜਨ ਸà¨à¨¾ ਨੂੰ ਸੰਬੋਧਨ ਕਰਦਿਆਂ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ। ਬਾਲਿਆਨ ਨੇ ਕਿਹਾ ਕਿ ਜੋ ਮà©à©±à¨– ਸਕੱਤਰ ਨਾਲ ਹੋਇਆ ਉਹ ਅਸਲ ਵਿਚ ਹੋਇਆ ਹੀ ਨਹੀਂ। ਇਸ ਲਈ ਮੈਂ ਤਾਂ ਕਹਿ ਰਿਹਾ ਹਾਂ ਕਿ ਅਜਿਹੇ ਅਧਿਕਾਰੀ ਜਿਹੜੇ ਆਮ ਆਦਮੀ ਪਾਰਟੀ ਦੇ ਕੰਮ ਰੋਕ ਕੇ ਬੈਠੇ ਹਨ, ਉਨà©à¨¹à¨¾à¨‚ ਨਾਲ ਇਹੀ ਸਲੂਕ ਹੋਣਾ ਚਾਹੀਦਾ ਹੈ। ਇਸ ਕਮਰੇ ਵਿਚ ਕੇਜਰੀਵਾਲ ਕਰਦੇ ਹਨ 'ਸੀਕà©à¨°à©‡à¨Ÿ ਡੀਲਿੰਗ' : ਕਪਿਲ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ 'ਤੇ ਨਵੇਂ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਕਮਰੇ ਵਿਚ ਇਹ ਘਟਨਾ ਵਾਪਰੀ ਉਸ ਵਿਚ ਮà©à©±à¨– ਮੰਤਰੀ 'ਸੀਕà©à¨°à©‡à¨Ÿ ਡੀਲਿੰਗ ਕਰਦੇ ਹਨ। ਕਰਾਵਲ ਨਗਰ ਤੋਂ ਆਮ ਆਦਮੀ ਪਾਰਟੀ ਦੇ ਮà©à¨…ੱਤਲ ਵਿਧਾਇਕ ਕਪਿਲ ਨੇ ਕਿਹਾ ਕਿ ਜਿਸ ਕਮਰੇ ਵਿਚ ਮà©à©±à¨– ਸਕੱਤਰ ਨੂੰ ਮਾਰਿਆ ਗਿਆ ਉਸ ਨੂੰ 'ਕੇਜਰੀਵਾਲ ਦੀ ਗà©à¨«à¨¾' ਕਹਿ ਸਕਦੇ ਹਾਂ। ਉਥੇ ਕੋਈ ਸੀ. ਸੀ. ਟੀ. ਵੀ. ਨਹੀਂ, ਕੇਜਰੀਵਾਲ ਆਪਣੀ ਜ਼ਿਆਦਾਤਰ 'ਸੀਕà©à¨°à©‡à¨Ÿ ਡੀਲਿੰਗ' ਇਸੇ ਕਮਰੇ ਵਿਚ ਕਰਦੇ ਹਨ। ਬਹà©à¨¤ ਘੱਟ ਲੋਕਾਂ ਨੂੰ ਇਸ ਕਮਰੇ ਵਿਚ ਜਾਣ ਦੀ ਇਜ਼ਾਜਤ ਹੈ। |