ਜਲੰਧਰ : ਸ਼à©à©±à¨•à¨°à¨µà¨¾à¨° 19 ਫੱਗਣ ਸੰਮਤ 549 ਵਿਚਾਰ ਪà©à¨°à¨µà¨¾à¨¹: ਲੋਕਾਂ ਦਾ ਖਿਆਲ ਰੱਖਣਾ ਅਤੇ ਉਨà©à¨¹à¨¾à¨‚ ਦੀ ਚਿੰਤਾ ਕਰਨੀ ਇਕ ਚੰ |
ਕੈਨੇਡਾ
ਦੇ ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਦੇ à¨à¨¾à¨°à¨¤ ਦੌਰੇ ਤੋਂ ਪਹਿਲਾਂ, ਦੌਰਾਨ ਅਤੇ ਹà©à¨£ ਉਸ
ਤੋਂ ਬਾਅਦ ਵੀ ਜਿਸ ਤਰà©à¨¹à¨¾à¨‚ ਦੇ ਸੰਕੇਤ ਮਿਲ ਰਹੇ ਹਨ, ਉਹ ਪੰਜਾਬੀਆਂ ਅਤੇ ਸਿੱਖ à¨à¨¾à¨ˆà¨šà¨¾à¨°à©‡
ਨੂੰ ਫ਼ਿਕਰਮੰਦ ਕਰਨ ਵਾਲੇ ਹਨ। ਇਕ ਪਾਸੇ ਕੌਮ ਕੋਲ ਕੋਈ ਜਮਾਤ ਨਹੀਂ ਜਿਹੜੀ ਸਿੱਖ ਹਿਤਾਂ
ਬਾਰੇ ਸੋਚ ਸਮਠਕੇ ਕੋਈ ਫ਼ੈਸਲਾ ਲੈਣ ਦੇ ਸਮਰੱਥ ਹੋਵੇ ਤੇ ਦੂਜੇ ਪਾਸੇ ਸਿੱਖ ਬà©à©±à¨§à©€à¨œà©€à¨µà©€
ਵਰਗ ਘੂਕ ਸà©à©±à¨¤à¨¾ ਪਿਆ ਹੈ। ਬੇਸ਼ੱਕ 'ਕੋਈ ਹਰਿਆ ਬੂਟ ਰਹਿਓ ਰੀ' ਦੇ ਕਥਨ ਅਨà©à¨¸à¨¾à¨° ਕੋਈ
ਵਿਰਲਾ-ਟਾਵਾਂ ਮੇਲੇ ਵਿਚ 'ਪੀਪਨੀ ਦੀ ਆਵਾਜ਼' ਵਾਂਗ ਜ਼ਰੂਰ ਬੋਲਦਾ ਹੈ। ਪਰ ਉਸ ਦੀ ਆਵਾਜ਼
ਵੀ ਮੇਲੇ ਦੇ ਸ਼ੋਰਗà©à¨² ਵਿਚ ਅਣਸà©à¨£à©€ ਰਹਿ ਰਹੀ ਹੈ। ਪਤਾ ਨਹੀਂ ਕਿਉਂ? ਪਰ ਜਾਪਦਾ ਹੈ ਕਿ
ਕੌਮ ਦੇ ਸਿਰ ਇਕ ਵਾਰ ਫਿਰ 1978 ਤੋਂ ਬਾਅਦ ਅਤੇ 1984 ਤੋਂ ਪਹਿਲਾਂ ਵਾਲੇ ਹਾਲਾਤ ਬਣਨ
ਦਾ ਖ਼ਤਰਾ ਮੰਡਰਾ ਰਿਹਾ ਹੈ। ਅਫ਼ਸੋਸ ਦੀ ਗੱਲ ਹੈ ਕਿ ਉਸ ਵੇਲੇ ਵੀ ਸਿੱਖ ਤੇ ਪੰਜਾਬੀ
ਬà©à©±à¨§à©€à¨œà©€à¨µà©€ ਵਰਗ ਜਾਂ ਤਾਂ ਸਮੇਂ ਦੇ ਨਾਲ ਵਹਿ ਗਿਆ ਸੀ ਜਾਂ ਚà©à©±à¨ª ਰਿਹਾ ਸੀ। ਸਮਾਂ
ਰਹਿੰਦੇ ਕੌਮ ਨੂੰ ਕਿਸੇ ਨੇ ਨਹੀਂ ਸੀ ਜਗਾਇਆ ਕਿ ਜੋ ਹਾਲਾਤ ਬਣਦੇ ਜਾ ਰਹੇ ਹਨ, ਇਨà©à¨¹à¨¾à¨‚
ਦਾ ਨਤੀਜਾ ਆਪà©à¨°à©‡à¨¶à¨¨ ਬਲਿਊ ਸਟਾਰ ਤੇ 1984 ਦੇ ਸਿੱਖ ਕਤਲੇਆਮ ਵਰਗਾ ਵੀ ਨਿਕਲ ਸਕਦਾ ਹੈ।
ਕਿਸੇ ਨੇ ਸਮਾਂ ਰਹਿੰਦੇ ਕੌਮ ਨੂੰ ਨਹੀਂ ਦੱਸਿਆ ਕਿ ਇਹ ਸਮੇਂ ਦੀ ਹਕੂਮਤ ਦੀ ਚਾਲ ਹੈ ਕਿ
ਉਹ ਸਿੱਖਾਂ ਨੂੰ 'ਆਪਣੇ ਘਰ-ਆਪਣੇ ਦੇਸ਼' ਦਾ ਸà©à¨ªà¨¨à¨¾ ਵਿਕਾ ਕੇ ਇਕ ਰਾਜਨੀਤਕ ਖੇਡ ਖੇਡ ਰਹੀ
ਹੈ ਤਾਂ ਜੋ ਪਹਿਲਾਂ ਬਹà©à¨—ਿਣਤੀ ਦੀਆਂ ਫ਼ਿਰਕੂ à¨à¨¾à¨µà¨¨à¨¾à¨µà¨¾à¨‚ ਨੂੰ ਜਖ਼ਮੀ ਕਰਕੇ ਤੇ ਬਾਅਦ ਵਿਚ
ਸਿੱਖਾਂ ਨੂੰ ਸਬਕ ਸਿਖਾ ਕੇ ਚੋਣਾਂ ਜਿੱਤ ਸਕੇ। ਹà©à¨£ ਚਿੱਟੇ ਦਿਨ ਵਾਂਗ ਕਈ ਅਜਿਹੇ
ਸੰਕੇਤ ਮਿਲਦੇ ਹਨ, ਜਿਹੜੇ ਇਹ ਅਹਿਸਾਸ ਕਰਵਾਉਂਦੇ ਹਨ ਕਿ ਕੇਂਦਰੀ ਖà©à©žà©€à¨† à¨à¨œà©°à¨¸à©€à¨†à¨‚ ਕੀ
ਖੇਡ ਖੇਡਦੀਆਂ ਰਹੀਆਂ ਸਨ। ਕਿਵੇਂ ਸਾਡੇ ਨੌਜਵਾਨ ਉਨà©à¨¹à¨¾à¨‚ ਦੇ ਜਾਲ ਵਿਚ ਫਸਦੇ ਗà¨à¥¤ ਦੇਸ਼
à¨à¨° ਦੇ ਸਾਰੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਇਕ ਲੋਕਰਾਜੀ ਮੰਗ ਨੂੰ ਕਿਵੇਂ ਖਾਲਿਸਤਾਨ
ਵੱਲ ਧੱਕ ਕੇ ਦੇਸ਼ ਵਿਰੋਧੀ ਬਣਾ ਦਿੱਤਾ ਗਿਆ? ਮੀਡੀਆ ਦੇ ਇਕ ਹਿੱਸੇ ਵਲੋਂ ਹà©à¨£ ਕੈਨੇਡਾ
ਦੇ ਪà©à¨°à¨§à¨¾à¨¨ ਮੰਤਰੀ ਦੇ ਦੌਰੇ ਸਮੇਂ ਜਿਸ ਤਰà©à¨¹à¨¾à¨‚ ਕੈਨੇਡਾ ਨੂੰ ਖਾਲਿਸਤਾਨ ਦਾ ਹਾਮੀ
ਵਿਖਾਇਆ ਗਿਆ ਹੈ, ਉਹ ਸੱਚਮà©à©±à¨š ਹੀ ਕਈ ਸਵਾਲ ਖੜà©à¨¹à©‡ ਕਰਦਾ ਹੈ।
à¨à¨¾à¨°à¨¤à©€ ਵਿਦੇਸ਼ ਨੀਤੀ ਤੇ ਕੈਨੇਡਾ
à¨à¨¾à¨°à¨¤ ਸਰਕਾਰ ਵਲੋਂ ਆਕਾਰ ਦੇ ਲਿਹਾਜ਼ ਨਾਲ ਦà©à¨¨à©€à¨† ਦੇ ਦੂਸਰੇ ਸਠਤੋਂ ਵੱਡੇ ਦੇਸ਼ ਕੈਨੇਡਾ
ਦੇ ਪà©à¨°à¨§à¨¾à¨¨ ਮੰਤਰੀ ਪà©à¨°à¨¤à©€ ਅਪਣਾਇਆ à¨à¨¨à¨¾ ਠੰਢਾ ਵਤੀਰਾ ਸਿਰਫ ਹੈਰਾਨੀਜਨਕ ਹੀ ਨਹੀਂ, ਸਗੋਂ
ਜਾਪਦਾ ਹੈ ਕਿ ਇਹ ਬਿਨਾਂ ਕਿਸੇ ਸੋਚੀ ਸਮà¨à©€ ਰਣਨੀਤੀ ਦੇ ਨਹੀਂ ਹੋ ਸਕਦਾ। ਉਹ ਵੀ ਉਸ
ਵੇਲੇ ਜਿਸ ਵੇਲੇ ਇਹ ਮੰਨਿਆ ਜਾਂਦਾ ਹੋਵੇ ਕਿ ਬਰਤਾਨੀਆ, ਅਮਰੀਕਾ, ਆਸਟਰੇਲੀਆ ਤੇ ਕੈਨੇਡਾ
à¨à©ˆà¨£-à¨à¨°à¨¾à¨µà¨¾à¨‚ ਵਰਗੇ ਦੇਸ਼ ਹਨ। ਗ਼ੌਰਤਲਬ ਹੈ ਕਿ ਯੂ.ਕੇ. ਦੀ ਮਹਾਰਾਣੀ à¨à¨²à©›à¨¾à¨¬à©‡à¨¥ ਦੂਸਰੀ
ਅੱਜ ਵੀ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਸਮੇਤ 16 ਦੇਸ਼ਾਂ ਦੀ ਰਾਣੀ ਹੈ। ਬੇਸ਼ੱਕ
à¨à¨²à©›à¨¾à¨¬à©‡à¨¥ ਅਮਰੀਕਾ ਦੀ ਰਾਣੀ ਨਹੀਂ ਪਰ ਇਸ ਤੋਂ ਕੋਈ ਮà©à¨¨à¨•à¨° ਨਹੀਂ ਹੋ ਸਕਦਾ ਕਿ ਵਿਸ਼ਵ
ਰਾਜਨੀਤੀ ਵਿਚ ਅਮਰੀਕਾ ਤੇ ਯੂ.ਕੇ. ਇਕ-ਦੂਜੇ ਦੇ ਸਹਿਯੋਗੀ ਦੇਸ਼ ਹਨ। ਜੇ ਜ਼ਰਾ ਕ੠ਵਿਸਥਾਰ
ਵਿਚ à¨à¨¾à¨² ਲਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਨà©à¨¹à¨¾à¨‚ ਪੰਜਾਂ ਦੇਸ਼ਾਂ ਦੇ ਗà©à¨ªà¨¤ ਸੰਗਠਨ ਨੂੰ
ਫਾਈਵ ਆਈਜ਼ (ਪੰਜ ਅੱਖਾਂ) ਕਿਹਾ ਜਾਂਦਾ ਹੈ। ਜਿਹੜਾ ਦੂਸਰੇ ਵਿਸ਼ਵ ਯà©à©±à¨§ ਤੋਂ ਬਾਅਦ ਤੋਂ
ਹੀ ਗà©à¨ªà¨¤ ਰੂਪ ਵਿਚ ਵਿਸ਼ਵ ਵਿਚ ਸਾਂà¨à©€ ਰਣਨੀਤੀ ਅਧੀਨ ਚਲਦੇ ਹਨ ਤੇ ਹਰ ਮਾਮਲੇ ਵਿਚ
ਇਕ-ਦੂਜੇ ਨੂੰ ਸੂਚਨਾ ਵੀ ਦਿੰਦੇ ਹਨ।
ਫਿਰ ਇਹ ਕਿਵੇਂ ਸੰà¨à¨µ ਹੈ ਕਿ à¨à¨¾à¨°à¨¤ ਵਰਗਾ ਦੇਸ਼ ਇਸ ਤੋਂ ਅਨਜਾਣ ਹੋਵੇ ਅਤੇ ਉਹ ਵੀ ਉਸ
ਵੇਲੇ ਜਿਸ ਵੇਲੇ ਇਕ ਪਾਸੇ ਉਸ ਦਾ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਇੱਟ ਖੜੱਕਾ ਚੱਲ ਰਿਹਾ
ਹੋਵੇ, ਰੂਸ ਨਾਲ ਪਹਿਲਾਂ ਵਰਗੇ ਦੋਸਤਾਨਾ ਸਬੰਧ ਨਾ ਰਹੇ ਹੋਣ। ਉਹ ਅਮਰੀਕਾ, ਬਰਤਾਨੀਆ
ਤੇ ਆਸਟਰੇਲੀਆ ਵਰਗੇ ਦੇਸ਼ਾਂ ਦੇ ਖà©à©žà©€à¨† ਗਠਜੋੜ ਦੇ ਇਕ ਅਹਿਮ ਮੈਂਬਰ ਦੇਸ਼ ਦੇ ਪà©à¨°à¨§à¨¾à¨¨
ਮੰਤਰੀ ਨਾਲ ਅਜਿਹਾ ਠੰਢਾ ਤੇ ਅਣਗੌਲਿਆਂ ਕਰਨ ਵਾਲਾ ਵਤੀਰਾ ਧਾਰ ਲਵੇ? ਕੀ à¨à¨¾à¨°à¨¤ ਦੀ
ਵਿਦੇਸ਼ ਨੀਤੀ ਨਿਰਮਾਤਾਵਾਂ ਨੂੰ ਇਸ ਦੀ ਸਮਠਨਹੀਂ? ਜਾਂ ਇਹ ਸਠਕà©à¨ ਇਕ ਗਿਣੀ ਮਿਥੀ
ਸਾਜਿਸ਼ ਹੈ? ਜੇ ਹੈ ਤਾਂ ਇਸ ਦਾ ਕਾਰਨ ਕੀ ਹੈ? à¨à¨¾à¨°à¨¤ ਨੂੰ ਇਸ ਵਿਚੋਂ ਪà©à¨°à¨¾à¨ªà¨¤à©€ ਕੀ
ਹੋਵੇਗੀ? ਕੀ à¨à¨¾à¨°à¨¤à©€ ਵਿਦੇਸ਼ ਨੀਤੀਕਾਰ ਆਪਣੇ ਪੈਰਾਂ 'ਤੇ ਆਪ ਕà©à¨¹à¨¾à©œà¨¾ ਮਾਰ ਰਹੇ ਹਨ? ਜਾਂ
ਫਿਰ à¨à¨¾à¨°à¨¤ ਦੇ ਵਿਦੇਸ਼ ਨੀਤੀ ਮਾਹਿਰ à¨à¨¨à©‡ ਜ਼ਿਆਦਾ ਸਮà¨à¨¦à¨¾à¨° ਤੇ ਸਵੈ-ਵਿਸ਼ਵਾਸ ਨਾਲ à¨à¨°à©‡ ਹੋà¨
ਹਨ ਕਿ ਉਹ ਇਹ ਸਮà¨à¨¦à©‡ ਹਨ ਕਿ ਅਮਰੀਕਾ ਨੂੰ ਸੰà¨à¨¾à¨µà¨¿à¨¤ ਚੀਨ, ਰੂਸ ਤੇ ਉੱਤਰੀ ਕੋਰੀਆ ਦੇ
ਗਠਜੋੜ ਦਾ ਮà©à¨•à¨¾à¨¬à¨²à¨¾ ਕਰਨ ਲਈ à¨à¨¾à¨°à¨¤ ਦੀ à¨à¨¨à©€ ਜ਼ਿਆਦਾ ਲੋੜ ਹੈ ਕਿ ਉਹ ਕੈਨੇਡਾ ਵਰਗੇ ਆਪਣੇ
ਸਾਥੀ ਨੂੰ à¨à¨¾à¨°à¨¤ ਤੋਂ ਕà©à¨°à¨¬à¨¾à¨¨ ਕਰ ਸਕਦਾ ਹੈ?
ਖà©à©žà©€à¨† à¨à¨œà©°à¨¸à©€à¨†à¨‚ ਦੀ ਤਾਕਤ
ਬੇਸ਼ੱਕ à¨à¨¾à¨°à¨¤ ਸਰਕਾਰ ਨੇ ਇਸ 'ਤੇ ਸਖ਼ਤ ਪà©à¨°à¨¤à©€à¨°à¨¿à¨…ਿਾ ਦਿੱਤੀ ਹੈ ਤੇ ਕੈਨੇਡਾ ਦੇ ਸà©à¨°à©±à¨–ਿਆ
ਸਲਾਹਕਾਰ ਡੈਨੀਅਲ ਜੀਨ ਦੇ ਇਸ ਦਾਅਵੇ ਨੂੰ ਰੱਦ ਵੀ ਕੀਤਾ ਹੈ ਕਿ ਕੈਨੇਡਾ ਹਾਈ ਕਮਿਸ਼ਨ ਦੇ
ਪà©à¨°à©‹à¨—ਰਾਮਾਂ ਵਿਚ ਇਕ ਕਥਿਤ ਖਾਲਿਸਤਾਨੀ ਜਸਪਾਲ ਅਟਵਾਲ ਦੀ ਸ਼ਮੂਲੀਅਤ ਪਿੱਛੇ à¨à¨¾à¨°à¨¤ ਦੇ
ਸਰਕਾਰੀ ਤੱਤਾਂ (ਖà©à©žà©€à¨† à¨à¨œà©°à¨¸à©€à¨†à¨‚) ਦਾ ਹੱਥ ਹੈ। ਪਰ ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ
ਕਿ ਇਹ ਮਾਮਲਾ ਕਿੰਨਾ ਗੰà¨à©€à¨° ਰੂਪ ਧਾਰਨ ਕਰ ਗਿਆ ਹੈ ਕਿ ਕੈਨੇਡਾ ਦੇ ਪà©à¨°à¨§à¨¾à¨¨ ਮੰਤਰੀ
ਟਰੂਡੋ ਕੈਨੇਡਾ ਦੀ ਸੰਸਦ ਵਿਚ ਵੀ ਆਪਣੇ ਸà©à¨°à©±à¨–ਿਆ ਸਲਾਹਕਾਰ ਦੇ ਦਾਅਵੇ ਦਾ ਖੰਡਨ ਨਹੀਂ
ਕਰਦੇ ਸਗੋਂ ਕਹਿੰਦੇ ਹਨ ਕਿ ਸà©à¨°à©±à¨–ਿਆ ਅਧਿਕਾਰੀ ਸਹੀ ਜਾਣਕਾਰੀ ਦੇ ਆਧਾਰ 'ਤੇ ਹੀ ਕà©à¨
ਆਖਦੇ ਹਨ।
ਉਂਜ ਇਹ ਆਮ ਕਿਹਾ ਜਾਂਦਾ ਹੈ ਕਿ ਅਮਰੀਕਾ ਵਿਚ ਵੀ ਉਥੋਂ ਦੀ ਖà©à¨«à©€à¨† à¨à¨œà©°à¨¸à©€ ਸੀ.ਆਈ.à¨.
ਅਮਰੀਕੀ ਰਾਸ਼ਟਰਪਤੀ ਤੋਂ ਵਧੇਰੇ ਸ਼ਕਤੀਸ਼ਾਲੀ ਹੈ। ਉਂਜ ਪਾਕਿਸਤਾਨ ਵਿਚ ਆਈ.à¨à¨¸.ਆਈ. ਦੀ
ਤਾਕਤ ਤਾਂ ਕਿਸੇ ਤੋਂ ਲà©à¨•à©€ ਹੋਈ ਨਹੀਂ। ਯੂ.à¨à¨¸.à¨à¨¸.ਆਰ. ਦੇ ਦਿਨਾਂ ਵਿਚ ਰੂਸ ਵਿਚ
ਕੇ.ਜੀ.ਬੀ. ਨਾਂਅ ਦੀ ਖà©à¨«à©€à¨† à¨à¨œà©°à¨¸à©€ ਦੀ ਤਾਕਤ ਵੀ ਉਥੋਂ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਮੰਨੀ
ਜਾਂਦੀ ਸੀ। ਇਸ ਲਈ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਸà©à¨°à©€ ਨਰਿੰਦਰ ਮੋਦੀ ਨੂੰ ਇਸ ਸਥਿਤੀ ਦੀ
ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿ ਕਿਤੇ ਉਨà©à¨¹à¨¾à¨‚ ਦੇ ਰਾਜ ਵਿਚ ਵੀ ਤਾਂ ਉਹੀ ਖੇਡ
ਨਹੀਂ ਖੇਡੀ ਜਾ ਰਹੀ, ਜਿਹੜੀ ਇੰਦਰਾ ਗਾਂਧੀ ਦੇ ਰਾਜ ਵਿਚ ਸਿੱਖ ਨੇਤਾਵਾਂ ਨਾਲ ਸਮà¨à©Œà¨¤à©‡
ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਤਾਰ-ਤਾਰ ਕਰਨ ਲਈ ਉਨà©à¨¹à¨¾à¨‚ ਦੇ ਕà©à¨ ਮੰਤਰੀ ਤੇ ਕà©à¨
ਸà©à¨°à©±à¨–ਿਆ à¨à¨œà©°à¨¸à©€à¨† ਖੇਡਦੀਆਂ ਰਹੀਆਂ ਸਨ?
ਸਿੱਖ ਕੌਮ ਲਈ ਸੋਚਣ ਦੀ ਘੜੀ
ਪਰ ਖ਼ੈਰ ਸਾਡਾ ਵਿਸ਼ਾ à¨à¨¾à¨°à¨¤ ਦੀ ਵਿਦੇਸ਼ ਨੀਤੀ ਜਾਂ à¨à¨¾à¨°à¨¤ ਸਰਕਾਰ ਦੀ ਅੰਦਰੂਨੀ ਸਥਿਤੀ
ਨਹੀਂ, ਸਾਡਾ ਵਿਸ਼ਾ ਤਾਂ ਇਸ ਵੇਲੇ ਸਿੱਖ ਕੌਮ ਲਈ ਵੱਜ ਰਹੀਆਂ ਖ਼ਤਰੇ ਦੀਆਂ ਘੰਟੀਆਂ ਦੀ
ਆਵਾਜ਼ ਹੈ। ਕਿਉਂਕਿ ਜਿਸ ਤਰà©à¨¹à¨¾à¨‚ ਦਾ ਰਵੱਈਆ ਇਸ ਦੇਸ਼ ਵਿਚ ਮà©à¨¸à¨²à¨¿à¨® ਘੱਟ-ਗਿਣਤੀ ਪà©à¨°à¨¤à©€
ਅਪਣਾਇਆ ਜਾ ਰਿਹਾ ਹੈ, ਉਸ ਨੂੰ ਵੇਖਦੇ ਹੋਠਇਹ ਸੋਚਣਾ ਪੈਂਦਾ ਹੈ ਕਿ, ਕੀ ਕਿਤੇ ਜਸਟਿਨ
ਟਰੂਡੋ ਪà©à¨°à¨¤à©€ ਧਾਰਨ ਕੀਤਾ ਗਿਆ ਰਵੱਈਆ ਦੇਸ਼ ਦੀ ਬਾਕੀ ਘੱਟ-ਗਿਣਤੀਆਂ ਪà©à¨°à¨¤à©€ ਅਪਣਾਠਜਾਣ
ਵਾਲੇ ਰਵੱਈਠਦਾ ਅਗਾਊਂ ਸੂਚਕ ਸੰਕੇਤ ਤਾਂ ਨਹੀਂ? ਉਂਜ ਇਸ ਸਥਿਤੀ ਨੂੰ ਕਿਸੇ ਹੱਦ ਤੱਕ
ਸਮà¨à¨£ ਅਤੇ ਇਸ ਬਾਰੇ ਬੋਲਣ ਦੀ ਜà©à¨…ਰਤ ਕਰਨ ਵਾਲਿਆਂ ਵਿਚ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੇ
ਪà©à¨°à¨§à¨¾à¨¨ ਮਨਜੀਤ ਸਿੰਘ ਜੀ.ਕੇ. ਅਤੇ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕ ਚੇਅਰਮੈਨ ਤਰਲੋਚਨ
ਸਿੰਘ ਵਰਗੇ ਗਿਣਤੀ ਦੇ ਹੀ ਲੋਕ ਹਨ। ਪਰ ਚਰਚਾ ਹੈ ਕਿ ਜੀ.ਕੇ. ਵਲੋਂ ਬੋਲੇ ਜਾਣ ਦਾ ਵੀ
ਕà©à¨ ਸੀਨੀਅਰ ਅਕਾਲੀ ਨੇਤਾਵਾਂ ਨੇ ਬà©à¨°à¨¾ ਮਨਾਇਆ ਹੈ। ਕਿਉਂਕਿ ਉਨà©à¨¹à¨¾à¨‚ ਨੂੰ ਜਾਪਦਾ ਹੈ ਕਿ
ਇਹ ਅਕਾਲੀ-à¨à¨¾à¨œà¨ªà¨¾ ਗਠਜੋੜ ਲਈ ਨà©à¨•à¨¸à¨¾à¨¨à¨¦à©‡à¨¹ ਹੈ। ਪਰ ਸ: ਜੀ.ਕੇ. à©™à©à¨¦ ਇਸ ਗੱਲ ਨੂੰ ਸਹੀ
ਨਹੀਂ ਮੰਨਦੇ ਕਿ ਉਨà©à¨¹à¨¾à¨‚ ਦੇ ਬੋਲਣ 'ਤੇ ਕਿਸੇ ਸੀਨੀਅਰ ਨੇਤਾ ਨੇ ਬà©à¨°à¨¾ ਮਨਾਇਆ ਹੈ। ਪਰ
ਜੇਕਰ ਸ: ਜੀ.ਕੇ. ਦੀ ਇਹ ਗੱਲ ਠੀਕ ਹੈ ਤਾਂ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ
ਤੇ ਸਾਬਕ ਮà©à©±à¨– ਮੰਤਰੀ ਪà©à¨°à¨•à¨¾à¨¶ ਸਿੰਘ ਬਾਦਲ à©™à©à¨¦ ਇਸ ਸਥਿਤੀ ਬਾਰੇ ਖà©à©±à¨²à©à¨¹ ਕੇ ਕਿਉਂ
ਨਹੀਂ ਬੋਲਦੇ? ਦੂਜੇ ਪਾਸੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆਪà©à¨°à©‡à¨¶à¨¨ ਬਲਿਊ
ਸਟਾਰ ਵੇਲੇ ਅਸਤੀਫ਼ਾ ਦੇ ਕੇ ਸਿੱਖਾਂ ਦੇ ਦਿਲਾਂ 'ਤੇ ਰਾਜ ਕਰ ਗਠਸਨ, ਦਾ ਰਵੱਈਆ ਵੀ
ਅਜਿਹਾ ਜਾਪਦਾ ਹੈ ਜਿਵੇਂ ਉਹ ਕੇਂਦਰ ਸਰਕਾਰ ਦੀ ਰਣਨੀਤੀ ਦਾ ਇਕ ਹਿੱਸਾ ਬਣ ਗਠਹੋਣ। ਇੰਜ
ਜਾਪਦਾ ਹੈ ਕਿ ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਦੀ à¨à¨¾à¨°à¨¤ ਫੇਰੀ ਦੀ ਰੂਪ-ਰੇਖਾ ਬਣਾਉਣ ਵਾਲੇ
ਜੇਕਰ ਥੋੜà©à¨¹à©‡ ਜਿਹੇ ਸà©à¨šà©‡à¨¤ ਹà©à©°à¨¦à©‡ ਤੇ ਮੋਦੀ-ਟਰੂਡੋ ਮà©à¨²à¨¾à¨•à¨¾à¨¤ ਜੋ ਇਸ ਦੌਰੇ ਦੇ ਅੰਤ ਵਿਚ
ਹੋਈ, ਪਹਿਲਾਂ ਕਰਵਾ ਲੈਂਦੇ ਤੇ ਦੋਵਾਂ ਦੇਸ਼ਾਂ ਦਾ ਇਹ ਸਾਂà¨à¨¾ ਬਿਆਨ ਪਹਿਲਾਂ ਆ ਜਾਂਦਾ
ਕਿ ਦੋਵੇਂ ਰਾਸ਼ਟਰ ਇਕ-ਦੂਜੇ ਦੀ à¨à¨•à¨¤à¨¾ ਤੇ ਅਖੰਡਤਾ ਅਤੇ ਕਾਨੂੰਨ ਦੇ ਰਾਜ ਲਈ ਵਚਨਬੱਧ ਹਨ
ਤਾਂ ਸ਼ਾਇਦ ਮੀਡੀਠਦੇ ਇਕ ਤਾਕਤਵਰ ਹਿੱਸੇ ਨੂੰ ਟਰੂਡੋ ਦੀ à¨à¨¾à¨°à¨¤ ਫੇਰੀ ਨੂੰ ਖਾਲਿਸਤਾਨੀ
ਰੰਗਤ ਦੇਣ ਦਾ ਮੌਕਾ ਹੀ ਨਾ ਮਿਲਦਾ। ਅਸੀਂ ਸਮà¨à¨¦à©‡ ਹਾਂ ਕਿ ਦੋਵਾਂ ਦੇਸ਼ਾਂ ਦੇ ਪà©à¨°à¨§à¨¾à¨¨
ਮੰਤਰੀਆਂ ਨੂੰ ਇਸ ਗੱਲ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿ ਦੋਵਾਂ ਪà©à¨°à¨§à¨¾à¨¨
ਮੰਤਰੀਆਂ ਦੀ ਮà©à¨²à¨¾à¨•à¨¾à¨¤, ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਦੇ ਦੌਰੇ ਦੇ ਅਖੀਰ ਵਿਚ ਰੱਖਣ ਦਾ
ਫ਼ੈਸਲਾ ਕਿਉਂ ਤੇ ਕਿਨà©à¨¹à¨¾à¨‚ ਹਾਲਤਾਂ ਵਿਚ ਹੋਇਆ? ਕਿਤੇ ਇਸ ਪਿੱਛੇ ਵੀ ਕੋਈ ਸਾਜਿਸ਼ ਤਾਂ
ਨਹੀਂ?
ਸਿੱਖ ਬà©à©±à¨§à©€à¨œà©€à¨µà©€ ਜਾਗਣ
ਬੇਸ਼ੱਕ ਸਿੱਖ ਕੌਮ ਇਸ ਵੇਲੇ ਇਕ ਬਹà©à¨¤ ਵੱਡੇ ਬੌਧਿਕ ਤੇ ਰਾਜਸੀ ਖਲਾਅ ਦੇ ਦੌਰ ਵਿਚੋਂ ਲੰਘ
ਰਹੀ ਹੈ। ਸਾਡੇ ਕੋਲ ਇਸ ਵੇਲੇ ਅਜਿਹੀ ਕੋਈ ਸਰਬ ਪà©à¨°à¨µà¨¾à¨¨à¨¿à¨¤ ਜਥੇਬੰਦੀ ਨਹੀਂ ਰਹੀ, ਜੋ
ਸਾਡੀ ਕੌਮ ਦੇ ਹਿਤਾਂ ਬਾਰੇ ਸੋਚਣ ਵਿਚਾਰਨ ਤੇ ਸੇਧ ਦੇਣ ਦੇ ਸਮਰੱਥ ਨਜ਼ਰ ਆਉਂਦੀ ਹੋਵੇ।
ਜੋ ਸਾਡੀ ਖ਼ਾਸਕਰ ਸਾਡੇ à¨à¨¾à¨°à¨¤ ਤੇ ਪੰਜਾਬ ਵਿਚ ਵਸਦੇ ਸਿੱਖਾਂ ਦੀ ਆਰਥਿਕਤਾ, ਧਾਰਮਿਕਤਾ,
ਵਿੱਦਿਆ, ਸਮਾਜਿਕ ਕà©à¨°à©€à¨¤à©€à¨†à¨‚ ਤੋਂ ਬਚਾਅ, ਕੌਮ ਲਈ ਸਮੂਹਿਕ ਰੂਪ ਵਿਚ ਲਾà¨à¨µà©°à¨¦ ਸਿਆਸੀ
ਪੈਂਤੜਾ ਲੈਣ ਅਤੇ à¨à¨µà¨¿à©±à¨– ਦੇ ਨਿਸ਼ਾਨੇ ਮਿਥਣ ਅਤੇ ਉਨà©à¨¹à¨¾à¨‚ ਦੀਆਂ ਪà©à¨°à¨¾à¨ªà¨¤à©€à¨†à¨‚ ਲਈ ਕੋਈ
ਰਣਨੀਤੀ ਘੜ ਸਕਦੀ ਹੋਵੇ। ਜਦੋਂ ਜਦੋਂ ਵੀ ਕੌਮਾਂ ਅਜਿਹੇ ਦੋਰਾਹਿਆਂ ਜਾਂ ਚੌਰਾਹਿਆਂ 'ਤੇ
ਖੜà©à¨¹à¨¦à©€à¨†à¨‚ ਹਨ ਤਾਂ ਉਸ ਵੇਲੇ ਉਨà©à¨¹à¨¾à¨‚ ਨੂੰ ਰਾਹ ਦਿਖਾਉਣਾ ਬà©à©±à¨§à©€à¨œà©€à¨µà©€à¨†à¨‚ ਦਾ ਫਰਜ਼ ਹà©à©°à¨¦à¨¾
ਹੈ। ਬੇਸ਼ੱਕ ਉਸ ਦੇ ਬਦਲੇ ਵਿਚ ਉਨà©à¨¹à¨¾à¨‚ ਨੂੰ ਕੋਈ ਵੀ ਕà©à¨°à¨¬à¨¾à¨¨à©€ ਹੀ ਕਿਉਂ ਨਾ ਕਰਨੀ ਪਵੇ।
ਇਸ ਲਈ ਪੰਥ ਤੇ ਪੰਜਾਬ ਦੀ ਫ਼ਿਕਰ ਕਰਨ ਵਾਲੇ ਬà©à©±à¨§à©€à¨œà©€à¨µà©€à¨†à¨‚ ਨੂੰ ਇਸ ਸਬੰਧੀ ਆਪਣਾ ਫਰਜ਼
ਨਿà¨à¨¾à¨‰à¨£ ਲਈ ਸਰਗਰਮ ਹੋਣਾ ਪਵੇਗਾ।
-1044, ਗà©à¨°à©‚ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail :
This e-mail address is being protected from spam bots, you need JavaScript enabled to view it
|