ਜਰਮਨੀ ਵਿਚ à¨à¨‚ਜਲਾ ਮਰਕੇਲ ਚੌਥੀ ਵਾਰ ਚà©à©±à¨•à©‡à¨—à©€ ਚਾਂਸਲਰ ਅਹà©à¨¦à©‡ ਦੀ ਸਹà©à©° |
ਬਰਲਿਨ -04ਮਾਰਚ-(ਮੀਡੀਆ,ਦੇਸਪੰਜਾਬ)- ਜਰਮਨੀ ਵਿਚ ਪਿਛਲੇ 6 ਮਹੀਨੇ ਤੋਂ ਜਾਰੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਖਤਮ ਹੋਣ ਵਾਲਾ ਹੈ। ਸੋਸ਼ਲ ਡੈਮੋਕà©à¨°à©‡à¨Ÿà¨¸ (à¨à¨¸.ਪੀ.ਡੀ.) ਪਾਰਟੀ ਦੀ ਹਮਾਇਤ ਨਾਲ ਚਾਂਸਲਰ à¨à¨‚ਜਲਾ ਮਰਕੇਲ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਤਿਆਰ ਹੋ ਗਿਆ ਹੈ। ਮੱਧ ਮਾਰਚ
ਤੱਕ ਨਵੀਂ ਸਰਕਾਰ ਬਣਨ ਦੀ ਸੰà¨à¨¾à¨µà¨¨à¨¾ ਜਤਾਈ ਗਈ ਹੈ। ਪਿਛਲੇ ਸਾਲ 24 ਸਤੰਬਰ ਨੂੰ ਆਮ
ਚੋਣਾਂ ਦੇ ਨਤੀਜੇ ਆਠਸਨ ਪਰ ਕਿਸੇ ਪਾਰਟੀ ਨੂੰ ਸਪੱਸ਼ਟ ਬਹà©à¨®à¨¤ ਨਾ ਮਿਲਣ ਕਾਰਨ ਜਰਮਨੀ
ਸਿਆਸੀ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਸੀ। ਜਰਮਨ ਮੀਡੀਆ ਵਿਚ à¨à¨¤à¨µà¨¾à¨° ਨੂੰ à¨à¨¸.ਪੀ.ਡੀ.
ਦੇ ਇਕ ਅਹà©à¨¦à©‡à¨¦à¨¾à¨° ਦੇ ਹਵਾਲੇ ਤੋਂ ਕਿਹਾ ਗਿਆ ਕਿ ਪਾਰਟੀ ਦੇ ਦੋ ਤਿਹਾਈ ਮੈਂਬਰਾਂ ਨੇ
ਸਮà¨à©Œà¨¤à©‡ ਦੇ ਪੱਖ ਵਿਚ ਵੋਟ ਦਿੱਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਮਰਕੇਲ ਦੀ ਅਗਵਾਈ
ਵਾਲਾ ਕੰਜ਼ਰਵੇਟਿਵ ਬਲਾਕ ਅਤੇ à¨à¨¸.ਪੀ.ਡੀ. ਮਿਲ ਕੇ ਗਠਜੋੜ ਸਰਕਾਰ ਬਣਾਉਣਗੇ। ਮਰਕੇਲ
ਚੌਥੀ ਵਾਰ ਚਾਂਸਲਰ ਅਹà©à¨¦à©‡ ਦੀ ਸਹà©à©° ਚà©à©±à¨•à©‡à¨—ੀ।
ਉਹ 2013 ਤੋਂ ਜਰਮਨੀ ਉੱਤੇ ਸ਼ਾਸਨ ਕਰ ਰਹੀ ਹੈ। ਪਿਛਲੀ ਸਰਕਾਰ ਵਿਚ ਵੀ à¨à¨¸.ਪੀ.ਡੀ. ਨੇ ਮਰਕੇਲ ਦੀ ਹਮਾਇਤ ਕੀਤੀ ਸੀ ਪਰ ਚੋਣਾਂ ਤੋਂ ਪਹਿਲਾਂ ਗਠਜੋੜ ਤੋਂ ਵੱਖ ਹੋ ਗਈ ਸੀ। à¨à¨¸.ਪੀ.ਡੀ. ਦੇ ਨੇਤਾ ਮਾਰਟਿਨ ਸ਼ੂਲਜ਼ ਨੇ ਪਾਰਟੀ ਦਫਤਰ ਵਿਚ ਕਾਰਕà©à©°à¨¨à¨¾à¨‚ ਨੂੰ ਕਿਹਾ ਕਿ à¨à¨¸.ਪੀ.ਡੀ. ਅਗਲੀ ਜਰਮਨ ਸਰਕਾਰ ਵਿਚ ਸ਼ਾਮਲ ਹੋਵੇਗੀ। ਮਰਕੇਲ ਨੇ à¨à¨¸.ਪੀ.ਡੀ. ਨੂੰ ਟਵਿੱਟਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ à¨à¨¸.ਪੀ.ਡੀ. ਦੇ ਨਾਲ ਫਿਰ ਤੋਂ ਕੰਮ ਕਰਨ ਦੀ ਉਡੀਕ ਹੈ। |