"ਮਹਿਲਾ ਦਿਵਸ ਦੀ ਬਹੁਤ ਬਹੁਤ ਮੁਬਾਰਕ ਜੀਓ"
aurt_day.jpgਅੋਰਤ ਹੈ ਤੇ ਕਾਇਨਾਤ ਹੈ,ਵਰਨਾਂ ਜੰਗਲ ਤੇ ਬੀਆਬਾਨ ਹੈ ਸਾਰੀ ਪਰਕਿਰਤੀ????
ਜਦੋਂ ਲੋਕ ਪੁਤਰ ਨੂੰ ਵਿਆਹ ਕੇ ਕਿਸੇ ਦੀ ਜਨਨੀ ਧੀ ਨੂੰ ਆਪਨੇ ਘਰ ਲਿਆਉਦੇ ਨੇ ਤਾਂ ਉਸ ਨੂੰ ਬੜੇ ਮਾਣ ਨਾਲ ਆਖਦੇ ਨੇ ਕੁੜੇ (ਕੁਲਵਧੂ) ਗੱਲ ਸੁਣ..........ਐਸੇ ਲੋਗਾਂ ਨੂੰ ਵੀ ਅੱਜ ਦੇ ਦਿੰਨ ਮਹਿਲਾ ਦਿਵਸ ਦੀ ਬਹੁਤ ਬਹੁਤ ਮੁਬਾਰਕ ਜੀਓ???(ਕੁੱਕ)
E-mail: This e-mail address is being protected from spam bots, you need JavaScript enabled to view it