ਕਾਰਤੀ ਚਿਦਾਂਬਰ ਦੀ ਵਧੀ ਰਿਮਾਂਡ, 12 ਮਾਰਚ ਤਕ ਰਹਿਣਗੇ CBI ਦੀ ਹਿਰਾਸਤ 'ਚ |
ਨਵੀਂ ਦਿੱਲੀ-09ਮਾਰਚ-(ਮੀਡੀਆ,ਦੇਸਪੰਜਾਬ)- ਅਦਾਲਤ ਨੇ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪà©à©±à¨¤à¨° ਕਾਰਤੀ ਚਿੰਦਬਰਮ ਦੀ ਮਨੀ ਲਾਂਡਰਿੰਗ ਦੇ ਮਾਮਲੇ 'ਚ 3 ਦਿਨ ਦੀ ਸੀ. ਬੀ. ਆਈ. ਰਿਮਾਂਡ ਵਧਾ ਦਿੱਤੀ ਹੈ। ਉਥੇ ਹੀ ਅਦਾਲਤ ਨੇ ਕਾਰਤੀ ਦੀ ਜ਼ਮਾਨਤ ਪਟੀਸ਼ਨ 'ਤੇ ਸà©à¨£à¨µà¨¾à¨ˆ 15 ਮਾਰਚ ਤੈਅ ਕਰ ਦਿੱਤੀ।
ਇਸ ਤੋਂ ਇਲਾਵਾ ਹਾਈਕੋਰਟ ਕਾਰਤੀ ਨੇ ਰਾਹਤ ਪà©à¨°à¨¦à¨¾à¨¨ ਕਰਦੇ ਹੋਠਉਸ ਦੇ ਕਿਸੇ ਵੀ ਹੋਰ ਮਾਮਲੇ 'ਚ ਗà©à¨°à¨¿à¨«à¨¤à¨¾à¨°à©€ 'ਤੇ ਰੋਕ ਲਗਾ ਦਿੱਤੀ ਹੈ।
ਸਪੈਸ਼ਲ ਸੀ. ਬੀ. ਆਈ. ਜੱਜ ਸà©à¨¨à©€à¨² ਰਾਣਾ ਦੇ ਸਾਹਮਣੇ ਕਾਰਤੀ ਨੂੰ ਰਿਮਾਂਡ ਖਤਮ ਹੋਣ 'ਤੇ ਪੇਸ਼ ਕੀਤਾ ਗਿਆ। ਸੀ. ਬੀ. ਆਈ. ਨੇ ਰਿਮਾਂਡ ਮਿਤੀ ਵਧਾਉਣ ਲਈ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਸੀ. ਬੀ. ਆਈ. ਦੀ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ, ਜਿਸ 'ਚ ਇਸ ਕੇਸ ਦੇ ਸਹਿ ਦੋਸ਼ੀ ਚਾਰਟੇਡ ਅਕਾਊਟੈਂਟ à¨à¨¸ à¨à¨¾à¨¸à¨•à¨° ਰਮਨ ਅਤੇ ਕਾਰਤੀ ਨੂੰ ਆਹਮਣੇ-ਸਾਹਮਣੇ ਬੈਠਾ ਕੇ ਪà©à©±à¨›-ਗਿੱਛ ਕਰਨ ਦੀ ਇਜ਼ਾਜਤ ਮੰਗੀ ਸੀ। ਰਮਨ ਫਿਲਹਾਲ ਨਿਆਇਕ ਹਿਰਾਸਤ 'ਚ ਹੈ। ਸੀ. ਬੀ. ਆਈ. ਤਿਹਾੜ ਜੇਲ 'ਚ ਕਾਰਤੀ ਅਤੇ à¨à¨¸. à¨à¨¾à¨¸à¨•à¨° ਰਮਨ ਨੂੰ ਆਹਮਣੇ-ਸਾਹਮਣੇ ਬੈਠਾ ਕੇ ਪà©à©±à¨› ਗਿੱਛ ਕਰੇਗੀ। ਸà©à¨£à¨µà¨¾à¨ˆ ਦੌਰਾਨ ਕਾਰਤੀ ਦੇ ਵਕੀਲ ਅà¨à¨¿à¨¶à©‡à¨¶ ਮਨੂ ਸਿੰਘਵੀ ਨੇ ਸੀ. ਬੀ. ਆਈ. ਰਿਮਾਂਡ ਦਾ ਵਿਰੋਧ ਕੀਤਾ। ਉਨà©à¨¹à¨¾à¨‚ ਕਿਹਾ ਕਿ ਸੀ. ਬੀ. ਆਈ. ਹਰ ਵਾਰ ਰਿਮਾਂਡ ਲਈ ਕੋਈ ਬਹਾਨਾ ਲੈ ਕੇ ਆ ਜਾਂਦੀ ਹੈ। ਇਸ ਤੋਂ ਇਲਾਵਾ ਹਾਈਕੋਰਟ ਨੇ ਕਾਰਤੀ ਨੂੰ 20 ਮਾਰਚ ਤਕ ਗà©à¨°à¨¿à¨«à¨¤à¨¾à¨°à©€ ਤੋਂ ਰਾਹਤ ਦਿੱਤੀ ਹੈ। ਕਾਰਤੀ ਨੇ ਹਾਈਕੋਰਟ 'ਚ ਪੇਸ਼ਗੀ ਜ਼ਮਾਨਤ ਦਾਇਰ ਕੀਤੀ ਸੀ। ਕਾਰਤੀ ਦਾ ਤਰਕ ਸੀ ਕਿ ਉਸ ਨੂੰ ਸ਼ੱਕ ਹੈ ਕਿ ਰਿਮਾਂਡ ਖਤਮ ਹੋਣ ਤੋਂ ਬਾਅਦ ਸੀ. ਬੀ. ਆਈ. ਉਸ ਨੂੰ ਫਿਰ ਤੋਂ ਗà©à¨°à¨¿à¨«à¨¤à¨¾à¨° ਕਰ ਲਵੇਗੀ। |