ਸ਼à©à¨°à©€à¨¨à¨—ਰ 'ਚ à¨à©œà¨ª ਦੌਰਾਨ ਮਾਰੇ ਗਠਵਿਅਕਤੀ ਦੇ ਘਰਦਿਆ ਨਾਲ ਮà©à¨«à¨¤à©€ ਨੇ ਕੀਤੀ ਮà©à¨²à¨¾à¨•à¨¾à¨¤ |
ਸ਼à©à¨°à©€à¨¨à¨—ਰ -07ਅਪਰੈਲ-(ਮੀਡੀਆ,ਦੇਸਪੰਜਾਬ)-ਜੰਮੂ ਕਸ਼ਮੀਰ ਦੀ ਮà©à©±à¨– ਮੰਤਰੀ ਮਹਿਬੂਬਾ ਮà©à¨«à¨¤à©€ ਨੇ ਸà©à¨°à©±à¨–ਿਆ ਫੋਰਸ
ਅਤੇ ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਵਿਚਕਾਰ ਹੋਈਆਂ à¨à©œà¨ªà¨¾à¨‚ 'ਚ ਮਾਰੇ ਗਠਇਕ ਵਿਅਕਤੀ ਦੇ ਘਰਦਿਆ ਨਾਲ
ਵੀਰਵਾਰ ਨੂੰ ਮà©à¨²à¨¾à¨•à¨¾à¨¤ ਕੀਤੀ ਅਤੇ ਉਨà©à¨¹à¨¾à¨‚ ਨੂੰ ਨਿਆਂ ਦਾ ਹੌਸਲਾ ਦਿੱਤਾ। ਮà©à©±à¨–
ਮੰਤਰੀ
ਗੰਦਰਬਲ ਜ਼ਿਲੇ ਦੇ ਕੰਗਨ 'ਚ ਗੌਹਰ ਅਹਿਮਦ ਰਾਠਰ ਦੇ ਘਰਦਿਆਂ ਨਾਲ ਮà©à¨²à¨¾à¨•à¨¾à¨¤ ਕੀਤੀ ਅਤੇ
ਉਨà©à¨¹à¨¾à¨‚ ਨੂੰ ਹੌਸਲਾ ਦਿੱਤਾ। ਇਸ ਨਾਲ ਉਨà©à¨¹à¨¾à¨‚ ਕਿਹਾ ਜਲਦੀ ਹੀ ਦੋਸ਼ੀਆਂ ਨੂੰ ਸਜ਼ਾ ਦਿੱਤੀ
ਜਾਵੇਗੀ।
ਦੱਸਣਾ ਚਾਹà©à©°à¨¦à©‡ ਹਾਂ ਕਿ ਸੋਮਵਾਰ ਨੂੰ ਕੰਗਨ 'ਚ ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਅਤੇ ਸà©à¨°à©±à¨–ਿਆ ਫੋਰਸ ਵਿਚਕਾਰ à¨à©œà¨ª 'ਚ ਅਹਿਮਦ ਰਾਠਰ ਗੰà¨à©€à¨° ਰੂਪ ਨਾਲ ਜ਼ਖਮੀ ਹੋ ਗਿਆ ਸੀ। ਰਾਠਰ ਨੂੰ ਸਿਰ 'ਚ ਗੰà¨à©€à¨° ਸੱਟਾਂ ਲੱਗੀਆਂ ਸਨ, ਮੰਗਲਵਾਰ ਨੂੰ ਹਸਪਤਾਲ 'ਚ ਰਾਠਰ ਦੀ ਮੌਤ ਹੋ ਗਈ। ਇਸ ਘਟਨਾ 'ਤੇ ਮੈਜਿਸਟà©à¨°à©‡à¨Ÿ ਜਾਂਚ ਦੇ ਆਦੇਸ਼ ਦਿੱਤੇ ਗਠਹਨ। ਪà©à¨²à¨¸ ਨੇ ਵੀ ਜਾਂਚ ਸ਼à©à¨°à©‚ ਕਰ ਦਿੱਤੀ ਹੈ। ਘਟਨਾ ਦੇ ਸਿਲਸਿਲੇ 'ਚ ਅਜੇ ਤੱਕ ਇਕ ਪà©à¨²à¨¸à¨•à¨°à¨®à©€ ਨੂੰ ਮà©à¨…ੱਤਲ ਕੀਤਾ ਗਿਆ ਹੈ। ਇਕ ਪà©à¨²à¨¸ ਬà©à¨²à¨¾à¨°à©‡ ਨੇ ਦੱਸਿਆ ਹੈ ਕਿ ਗੋਲੀਬਾਰੀ ਦੀ ਘਟਨਾਵਾਂ 'ਚ ਹੋਈ ਨਾਗਰਿਕਾਂ ਦੀ ਮੌਤ ਦੇ ਖਿਲਾਫ ਵੀਰਵਾਰ ਨੂੰ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਵਿਰੋਧ ਪà©à¨°à¨¦à¨°à¨¶à¨¨ ਕੀਤਾ। ਉਨà©à¨¹à¨¾à¨‚ ਨੇ ਦੱਸਿਆ ਕਿ ਕà©à¨ ਵਿਦਿਆਰਥੀਆਂ ਨੇ ਪà©à¨²à¨¸à¨•à¨°à¨®à©€à¨†à¨‚ 'ਤੇ ਪੱਥਰ ਸà©à©±à¨Ÿà©‡, ਜਿਸ ਦੀ ਵਜà©à¨¹à¨¾ ਨਾਲ ਪà©à¨²à¨¸ ਨੂੰ ਬਲ ਪà©à¨°à¨¯à©‹à¨— ਦੀ ਵਰਤੋ ਕਰਨੀ ਪਈ ਅਤੇ ਉਨà©à¨¹à¨¾à¨‚ ਨੂੰ ਪਛਾੜਨ ਲਈ ਅੱਥਰੂ ਗੈਸ ਦੇ ਗੋਲੇ ਵੀ ਸà©à©±à¨Ÿà©‡ ਗà¨à¥¤ ਉਨà©à¨¹à¨¾à¨‚ ਨੇ ਕਿਹਾ ਹੈ ਕਿ ਪà©à¨²à¨¸ ਦੇ ਪਛਾੜਨ ਤੋਂ ਪਹਿਲਾਂ ਗੋਗਾਜੀ ਬਾਸ 'ਚ ਪà©à¨°à¨¦à¨°à¨¶à¨¨ ਕਰ ਰਹੇ ਵਿਦਿਆਰਥੀਆਂ ਨੇ ਅਨੇਕ ਸੰਪਤੀਆਂ ਨੂੰ ਨà©à¨•à¨¸à¨¾à¨¨ ਪਹà©à©°à¨šà¨¾à¨‡à¨† ਅਤੇ ਤੋੜ-ਫੋੜ ਕੀਤੀ। ਉਨà©à¨¹à¨¾à¨‚ ਨੇ ਦੱਸਿਆ ਕਿ ਸà©à¨°à©±à¨–ਿਆ ਫੋਰਸ ਨਾਲ à¨à©œà¨ªà¨¾à¨‚ 'ਚ 2 ਵਿਦਿਆਰਥੀਆਂ ਨੂੰ ਜ਼ਖਮੀ ਹੋ ਗਠਅਤੇ ਉਨà©à¨¹à¨¾à¨‚ ਨੂੰ ਇਲਾਜ ਲਈ ਹਸਪਤਾਲ 'ਚ à¨à¨°à¨¤à©€ ਕਰਵਾਇਆ ਗਿਆ ਹੈ। |