ਕਈ ਦੇਸ਼ਾਂ ਦੀ à¨à¨¾à¨°à¨¤à©€ ਮਿਜ਼ਾਈਲਾਂ 'ਚ ਰà©à¨šà©€- ਸੀਤਾਰਮਨ |
ਨਵੀਂ ਦਿੱਲੀ -09ਅਪਰੈਲ-(ਮੀਡੀਆ,ਦੇਸਪੰਜਾਬ)- ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕਿਹਾ ਕਿ ਕਈ ਦੇਸ਼ਾਂ
ਦੀਆਂ à¨à¨¾à¨°à¨¤à©€ ਮਿਜ਼ਾਈਲਾਂ 'ਚ ਦਿਲਚਸਪੀ ਵਧ ਰਹੀ ਹੈ ਅਤੇ ਸਰਕਾਰ ਦੋਸਤ ਦੇਸ਼ਾਂ ਨੂੰ
ਮਿਜ਼ਾਈਲਾਂ ਵੇਚਣਾ ਚਾਹà©à©°à¨¦à©€ ਹੈ। ਸੀਤਾਰਮਨ ਨੇ ਕਿਹਾ,''à¨à¨¾à¨°à¨¤à©€ ਮਿਜ਼ਾਈਲਾਂ 'ਚ ਰà©à¨šà©€ ਵਧ
ਰਹੀ ਹੈ ਅਤੇ ਅਸੀਂ ਇਸ
'ਤੇ ਧਿਆਨ ਦੇ ਰਹੇ ਹਾਂ।'' ਉਨà©à¨¹à¨¾à¨‚ ਨੇ ਕਿਹਾ ਕਿ à¨à¨¾à¨°à¨¤ ਦੋਸਤ
ਦੇਸ਼ਾਂ ਨੂੰ ਇਨà©à¨¹à¨¾à¨‚ ਨੂੰ ਵੇਚਣਾ ਚਾਹà©à©°à¨¦à¨¾ ਹੈ। ਕੀਮਤ ਵਰਗੇ ਵਿਸ਼ਿਆਂ 'ਤੇ ਚੱਲ ਰਹੀ
ਗੱਲਬਾਤ ਦਾ ਜ਼ਿਕਰ ਕਰਦੇ ਹੋਠਰੱਖਿਆ ਮੰਤਰੀ ਨੇ ਕਿਹਾ ਕਿ ਕਈ ਵਾਰ ਕਿਸੇ ਸੌਦੇ ਨੂੰ ਲੈ
ਕੇ ਫੈਸਲੇ 'ਤੇ ਪà©à©±à¨œà¨£à¨¾ ਉਲà¨à¨£ ਵਾਲਾ ਹà©à©°à¨¦à¨¾ ਹੈ ਪਰ à¨à¨¾à¨°à¨¤à©€ ਮਿਜ਼ਾਈਲਾਂ 'ਚ ਦਿਲਚਸਪੀ ਵਧੀ
ਹੈ।ਉਹ à¨à¨¾à¨°à¨¤à©€ ਉਦਯੋਗ ਪਰਿਸੰਘ (ਸੀ.ਆਈ.ਆਈ.) ਦੇ ਇਕ ਸਮਾਰੋਹ ਨੂੰ ਸੰਬੋਧਨ ਕਰ ਰਹੀ ਸੀ। ਕਈ
ਦੇਸ਼ਾਂ ਨੇ à¨à¨¾à¨°à¨¤à©€ ਮਿਜ਼ਾਈਲਾਂ 'ਚ ਦਿਲਚਸਪੀ ਦਿਖਾਈ ਹੈ। ਵਿਯਤਨਾਮ ਵਰਗੇ ਦੇਸ਼ à¨à¨¾à¨°à¨¤ ਤੋਂ
ਸà©à¨ªà¨°à¨¸à©‹à¨¨à¨¿à¨• ਬà©à¨°à¨¹à¨®à©‹à¨¸ ਮਿਜ਼ਾਈਲ ਖਰੀਦਣ ਦੇ ਇਛà©à©±à¨• ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਉਹ
ਵਿਦੇਸ਼ ਸਥਿਤ à¨à¨¾à¨°à¨¤à©€ ਮਿਸ਼ਨਾਂ 'ਚ ਤਾਇਨਾਤ ਰੱਖਿਆ ਅਤਾਸ਼ੇ (ਅਟੈਚ) ਨੂੰ ਸੰਬੋਧਨ ਕਰੇਗੀ
ਅਤੇ à¨à¨¾à¨°à¨¤à©€ ਨਿਰਮਾਣ ਮਾਹਰਾਂ ਦੀਆਂ ਸਮਰਥਾਵਾਂ ਦਾ ਦੋਹਨ (ਟੈਪਿੰਗ) ਕਰਨ ਲਈ ਉਤਸ਼ਾਹਤ
ਕਰੇਗੀ।
|