ਕਾਂਗਰਸ ਸਰਕਾਰ ਹਰ ਫਰੰਟ 'ਤੇ ਪੂਰੀ ਤਰà©à¨¹à¨¾à¨‚ ਫੇਲ : ਵਲਟੋਹਾ |
ਖਾਲੜਾ, à¨à¨¿à¨–ੀਵਿੰਡ -09ਅਪਰੈਲ-(ਮੀਡੀਆ,ਦੇਸਪੰਜਾਬ)-ਕਾਗਰਸ ਸਰਕਾਰ ਹਰ ਫਰੰਟ 'ਤੇ ਪੂਰੀ ਤਰà©à¨¹à¨¾à¨‚ ਫੇਲ ਹੋ ਚà©à©±à¨•à©€ ਹੈ। ਇਨà©à¨¹à¨¾à¨‚ ਸ਼ਬਦਾਂ ਦਾ ਪà©à¨°à¨—ਟਾਵਾ ਅਕਾਲੀ ਦਲ ਦੇ ਜ਼ਿਲਾ ਤਰਨਤਾਰਨ ਦੇ ਪà©à¨°à¨§à¨¾à¨¨ ਤੇ ਸਾਬਕਾ ਵਿਧਾਇਕ ਪà©à¨°à©‹. ਵਿਰਸਾ ਸਿੰਘ ਵਲਟੋਹਾ ਨੇ 'ਜਗਬਾਣੀ' ਨਾਲ ਗੱਲਬਾਤ ਦੌਰਾਨ ਕੀਤਾ। ਉਨà©à¨¹à¨¾à¨‚ ਕਿਹਾ ਕਿ ਫੇਲ ਹੋ
ਚà©à©±à¨•à©€ ਕਾਂਗਰਸ ਸਰਕਾਰ ਤੋਂ ਪੰਜਾਬ ਦੀ ਜਨਤਾ ਦਾ ਇਕ ਸਾਲ ਅੰਦਰ ਹੀ ਮੋਹ à¨à©°à¨— ਹੋ ਚà©à©±à¨•à¨¾
ਹੈ। ਆਪਣੀ ਗੱਲ ਬਾਤ ਜਾਰੀ ਰਖਦਿਆਂ ਉਨà©à¨¹à¨¾à¨‚ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ
ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਾ ਕਰਕੇ ਲੋਕਾ ਨਾਲ ਵੱਡਾ ਧੋਖਾ ਕੀਤਾ ਹੈ।ਇਸ
ਮੌਕੇ ਸਰਪੰਚ ਹਰਜੀਤ ਸਿੰਘ ਬਲੇਰ, ਸਰਪੰਚ ਰਣਜੀਤ ਸਿੰਘ, ਸਰਪੰਚ ਮੇਜਰ ਸਿੰਘ ਅਲਗੋ,
ਪà©à¨°à¨§à¨¾à¨¨ ਅਮਰਜੀਤ ਸਿੰਘ ਢਿੱਲੋ à¨à¨¿à¨–ੀਵਿੰਡ , ਸਰਪੰਚ ਜਸਕਰਨ ਸਿੰਘ ਕਾਜੀ ਚੱਕ ਆਦ ਹਾਜ਼ਰ
ਸਨ।
|