ਵਿਸਾਖੀ ਦੇ ਪਵਿੱਤਰ ਤਿਓਹਾਰ ਨੂੰ ਲੈ ਕੇ ਸà©à¨°à©€ ਹਰਿਮੰਦਰ ਸਾਹਿਬ 'ਚ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ |
ਅੰਮà©à¨°à¨¿à¨¤à¨¸à¨° -09ਅਪਰੈਲ-(ਮੀਡੀਆ,ਦੇਸਪੰਜਾਬ)- ਵਿਸਾਖੀ ਦੇ ਪਵਿੱਤਰ ਤਿਓਹਾਰ ਨੂੰ ਲੈ ਕੇ ਗà©à¨°à©‚ ਨਗਰੀ ਅੰਮà©à¨°à¨¿à¨¤à¨¸à¨° ਨੂੰ ਸਜਾਇਆ ਜਾ ਰਿਹਾ ਹੈ। ਇਸ ਮੌਕੇ ਸà©à¨°à©€ ਹਰਿਮੰਦਰ ਸਾਹਿਬ ਨੂੰ ਹੋਰ ਵੀ ਸà©à¨¨à¨¿à¨¹à¨°à¨¾ ਬਣਾਇਆ ਜਾ ਰਿਹਾ ਹੈ। ਜਾਣਕਾਰੀ ਮà©à¨¤à¨¾à¨¬à¨• ਮà©à©±à¨–
ਮਾਰਗ ਦੇ ਗà©à©°à¨¬à¨¦ 'ਤੇ ਸੋਨਾ ਜੜਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਗà©à¨¬à©°à¨¦ 'ਤੇ ਸà©à¨¨à¨¿à¨¹à¨°à©€
ਗੋਲ ਪਲੇਟਾਂ ਸਜਾਈਆਂ ਜਾ ਰਹੀਆਂ ਹਨ। ਕਾਰੀਗਰ ਸੋਨੇ ਦੇ ਵਰਕ ਨੂੰ ਤਿਆਰ ਕਰਕੇ ਪਲੇਟਾਂ
ਤਿਆਰ ਕਰ ਰਹੇ ਹਨ।
ਉੱਤਰ à¨à¨¾à¨°à¨¤ 'ਚ ਖਾਸ ਕਰਕੇ ਪੰਜਾਬ 'ਚ ਵਿਸਾਖੀ ਦਾ ਤਿਓਹਾਰ ਊਰਜਾ ਤੇ ਮਨà©à©±à¨–à©€ à¨à¨¾à¨ˆà¨šà¨¾à¨°à©‡ ਦਾ ਤਿਓਹਾਰ ਮੰਨਿਆ ਜਾਂਦਾ ਹੈ। ਹਿੰਦੂਆਂ ਲਈ ਵਿਕà©à¨°à¨®à©€ ਕੈਲੰਡਰ ਮà©à¨¤à¨¾à¨¬à¨• ਇਕ ਵਿਸਾਖੀ ਨੂੰ ਨਵੇਂ ਸਾਲ ਦਾ ਆਗਾਜ਼ ਹà©à©°à¨¦à¨¾ ਹੈ। ਇਸ ਮੌਕੇ 'ਤੇ ਕਣਕ ਦੀ ਫਸਲ ਨੂੰ ਕੱਟਣ ਦੀ ਤਿਆਰੀ ਹà©à©°à¨¦à©€ ਹੈ। |