à¨à¨¾à¨œà¨ªà¨¾ ਦੇ ਵਰਤ ਰੱਖਣ 'ਤੇ ਓਵੈਸੀ ਨੇ ਪੀ.à¨à©ˆà©±à¨®. 'ਤੇ ਕੱਸਿਆ ਨਿਸ਼ਾਨਾ |
ਲਖਨਊ-11ਅਪਰੈਲ-(ਮੀਡੀਆ,ਦੇਸਪੰਜਾਬ)- ਹੈਦਰਾਬਾਦ ਵਿਰੋਧੀ 'ਤੇ ਬਜਟ ਸੈਸ਼ਨ ਦੌਰਾਨ ਸੰਸਦ ਨਹੀਂ ਚੱਲਣ ਦੇਣ ਦਾ ਦੋਸ਼ ਲਗਾਉਂਦੇ ਹੋਠà¨à¨¾à¨°à¨¤à©€ ਜਨਤਾ ਪਾਰਟੀ ਨੇ ਵਰਤ ਰੱਖਣ ਦਾ à¨à¨²à¨¾à¨¨ ਕੀਤਾ ਹੈ। ਦਿਲਚਸਪ ਗੱਲ ਇਹ ਰਹੀ ਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦਫ਼ਤਰ 'ਚ ਵਰਤ ਰੱਖਣ ਦਾ ਫੈਸਲਾ ਕੀਤਾ ਹੈ।
ਇਸ 'ਤੇ ਆਲ ਇੰਡੀਆ ਮਜਲਿਸ-à¨-ਇਤਹਾਦà©à¨² ਦੇ ਮà©à¨–ੀਆ ਅਸਦà©à¨¦à©€à¨¨ ਓਵੈਸੀ ਨੇ ਪੀ.à¨à©ˆà©±à¨®. 'ਤੇ ਨਿਸ਼ਾਨਾ ਕੱਸਿਆ ਹੈ।
ਓਵੈਸੀ ਨੇ ਸਵਾਲ ਕੀਤਾ ਹੈ ਕਿ ਪੀ.à¨à©ˆà©±à¨®. ਆਪਣੇ à¨à©‚ਠੇ ਵਾਅਦਿਆਂ ਨੂੰ ਨਿà¨à¨¾à¨‰à¨£ ਨੂੰ ਲੈ ਕੇ ਵਰਤ 'ਤੇ ਕਿਉਂ ਨਹੀਂ ਬੈਠਦੇ। ਉਨà©à¨¹à¨¾à¨‚ ਨੇ ਸਵਾਲ ਕਰਦੇ ਕਿਹਾ, ''ਕੀ ਪੀ.à¨à©ˆà©±à¨®. ਉਨà©à¨¹à¨¾à¨‚ ਕਿਸਾਨਾਂ ਲਈ ਵਰਤ 'ਤੇ ਬੈਠਣਗੇ, ਜਿਨà©à¨¹à¨¾à¨‚ ਦੀ ਜਾਨ ਚਲੀ ਗਈ। ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਅਤੇ ਰà©à¨œà¨—ਾਰ ਦੇ ਵਾਅਦੇ ਪੂਰੇ ਨਾ ਕਰਨ 'ਤੇ ਉਹ ਅਜਿਹਾ ਕਰਨਗੇ।''ਜ਼ਿਕਰਯੋਗ ਹੈ ਕਿ ਕਾਂਗਰਸ ਪà©à¨°à¨§à¨¾à¨¨ ਰਾਹà©à¨² ਗਾਂਧੀ ਦੇ ਰਾਜਘਾਟ 'ਤੇ ਵਰਤ ਰੱਖਣ ਤੋਂ ਬਾਅਦ à¨à¨¾à¨œà¨ªà¨¾ ਦੇ ਸੰਸਦ ਮੈਂਬਰ ਹà©à¨£ 12 ਅਪà©à¨°à©ˆà¨² ਨੂੰ ਪੂਰੇ ਦਿਨ ਦਾ ਵਰਤ ਰੱਖਣ ਜਾ ਰਹੇ ਹਨ। ਰਾਹà©à¨² ਨੇ à¨à¨¾à¨œà¨ªà¨¾ ਸਰਕਾਰ 'ਤੇ ਦਲਿੱਤ ਅਤੇ ਘੱਟ ਗਿਣਤੀ ਵਿਰੋਧੀ ਹੋਣ ਦਾ ਦੋਸ਼ ਲਗਾਇਆ ਸੀ। ਨਾਲ ਹੀ à¨à¨¾à¨œà¨ªà¨¾ ਨੇ ਕਾਂਗਰਸ 'ਤੇ ਸੰਸਦ ਦੇ ਬਜਟ ਸੈਸ਼ਨ 'ਤੇ ਪਾਬੰਧੀ ਲਗਾਉਣ ਦਾ ਦੋਸ਼ ਲਗਾਉਂਦੇ ਹੋਠਪਹਿਲਾਂ ਹੀ ਵਰਤ ਦਾ à¨à¨²à¨¾à¨¨ ਕੀਤਾ ਸੀ ਪਰ ਹà©à¨£ ਪੀ.à¨à©ˆà©±à¨®. ਅਤੇ à¨à¨¾à¨œà¨ªà¨¾ ਪà©à¨°à¨§à¨¾à¨¨ ਅਮਿਤ ਸ਼ਾਹ ਵੀ ਇਸ 'ਚਂ ਸ਼ਾਮਲ ਹੋਣਗੇ। |