'ਨਾਨਕ ਸ਼ਾਹ ਫਕੀਰ' 'ਤੇ ਸà©à¨°à©€ ਅਕਾਲ ਤਖਤ ਸਾਹਿਬ ਨੇ ਬà©à¨²à¨¾à¨ˆ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ |
ਅੰਮà©à¨°à¨¿à¨¤à¨¸à¨° -11ਅਪਰੈਲ-(ਮੀਡੀਆ,ਦੇਸਪੰਜਾਬ)- ਸà©à¨ªà¨°à©€à¨® ਕੋਰਟ ਵਲੋਂ ਵਿਵਾਦਤ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਫੈਸਲਾ ਸà©à¨¨à¨¾à¨‰à¨£ ਤੋਂ ਬਾਅਦ ਇਹ ਮਾਮਲਾ ਹੋਰ ਵੀ à¨à©±à¨– ਗਿਆ ਹੈ। ਜਿਸ ਦੇ ਚੱਲਦੇ ਸਿੰਘ ਸਾਹਿਬ ਗਿਆਨੀ ਗà©à¨°à¨¬à¨šà¨¨ ਸਿੰਘ ਨੇ ਸà©à¨°à©€ ਅਕਾਲ ਤਖਤ ਸਾਹਿਬ ਵਿਖੇ 12 ਅਪà©à¨°à©ˆà¨² (ਵੀਰਵਾਰ) ਨੂੰ ਪੰਜ ਸਿੰਘ
ਸਾਹਿਬਾਨਾਂ ਦੀ ਮੀਟਿੰਗ ਬà©à¨²à¨¾à¨ˆ ਹੈ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਇਸ
ਸੰਬੰਧੀ ਅਗਲੀ ਰਣਨੀਤੀ ਉਲੀਕੀ ਜਾਵੇਗੀ।ਦੱਸਣਯੋਗ ਹੈ ਕਿ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੀ
ਜੀਵਨੀ 'ਤੇ ਬਣਾਈ ਗਈ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਸà©à¨°à©€ ਅਕਾਲ ਤਖਤ ਸਾਹਿਬ ਨੇ ਰੋਕ
ਲਗਾ ਦਿੱਤੀ ਸੀ। ਫਿਲਮ ਦੇ ਨਿਰਮਾਤਾ ਹਰਿੰਦਰ à¨à©±à¨¸. ਸਿੱਕਾ ਵਲੋਂ ਸà©à¨ªà¨°à©€à¨® ਕੋਰਟ ਵਿਚ
ਪਟੀਸ਼ਨ ਦਾਇਰ ਕਰਕੇ ਇਸ ਫਿਲਮ ਦੀ ਰਿਲੀਜ਼ ਦੀ ਇਜਾਜ਼ਤ ਲੈ ਲਈ ਗਈ ਹੈ।
|