*ਨਿਊਜ਼ੀਲੈਂਡ ਨੂੰ ਦà©à¨¨à©€à¨†à¨‚ ਦੇ à¨à©à¨°à¨¿à¨¸à¨¼à¨Ÿà¨¾à¨šà¨¾à¨° ਮà©à¨•à¨¤ ਦੇਸ਼ਾਂ ਵਿਚ ਸਿਖਰ 'ਤੇ ਰੱਖਿਆ ਗਿਆ ਹੈ।* |
*ਬà©à¨°à¨¾à¨‡à¨¨ ਇਸ ਦੇਸ਼ ਦੇ ਇੱਕ ਲੇਖਕ ਹਨ। ਉਹਨਾਂ ਨੇ "à¨à¨¾à¨°à¨¤ ਵਿਚ à¨à©à¨°à¨¿à¨¸à¨¼à¨Ÿà¨¾à¨šà¨¾à¨°" ਵਿਸ਼ੇ ਤੇ
ਇਕ ਤੱਥ à¨à¨°à¨ªà©‚ਰ ਲੇਖ ਲਿਖਿਆ ਹੈ ਜੋ ਸੋਸ਼ਲ ਮੀਡੀਆ ਤੇ ਕਾਫ਼ੀ ਛਾਇਆ ਹੋਇਆ ਹੈ। ਲੇਖ ਦੀ
ਮਕਬੂਲੀਅਤ ਅਤੇ ਅਸਰ ਨੂੰ ਵੇਖਦੇ ਹੋਠਪੰਜਾਬੀ ਪਾਠਕਾਂ ਲਈ ਇਸਦਾ ਤਰਜਮਾ ਕੀਤਾ ਗਿਆ
ਹੈ:-*
*ਨਿਊਜ਼ੀਲੈਂਡ ਤੋਂ ਇਕ ਵਧੀਆ ਤੇ ਜਾਣਕਾਰੀ à¨à¨°à¨ªà©‚ਰ ਲੇਖ* *à¨à¨¾à¨°à¨¤à©€ ਲੋਕ ਹੋਬਜ਼ (ਬੇਕਾਬੂ, ਮਾੜੀ ਤੇ ਖà©à¨¦à¨—ਰਜ਼ ਤਹਿਜ਼ੀਬ) ਵੀਚਾਰਧਾਰਾ ਵਾਲ਼ੇ ਹਨ।* *à¨à¨¾à¨°à¨¤ ਵਿੱਚ à¨à©à¨°à¨¿à¨¸à¨¼à¨Ÿà¨¾à¨šà¨¾à¨° ਦਾ ਇਕ ਤਹਿਜ਼ੀਬੀ ਪੱਖ ਵੀ ਹੈ। à¨à¨¾à¨°à¨¤à©€ ਲੋਕ à¨à©à¨°à¨¿à¨¸à¨¼à¨Ÿà¨¾à¨šà¨¾à¨° ਕਰਨ ਵੇਲ਼ੇ ਜਰਾ ਵੀ ਨਹੀਂ à¨à¨¿à¨à¨•à¨¦à©‡à¥¤ à¨à©à¨°à¨¿à¨¸à¨¼à¨Ÿà¨¾à¨šà¨¾à¨° ਇੱਥੇ ਬਹà©à¨¤ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ।*
*à¨à¨¾à¨°à¨¤à©€ ਲੋਕ à¨à©à¨°à¨¿à¨¸à¨¼à¨Ÿ ਵਿਅਕਤੀ ਦਾ ਵਿਰੋਧ ਕਰਨ ਦੀ ਬਜਾà¨, ਉਸਨੂੰ ਬਰਦਾਸ਼ਤ ਕਰਨ ਦੇ ਆਦੀ ਹਨ। ਕੋਈ ਹੋਰ ਮਨà©à©±à¨–à©€ ਨਸਲ ਜਮਾਂਦਰੂ ਇਤਨੀ à¨à©à¨°à¨¿à¨¸à¨¼à¨Ÿ ਨਹੀਂ ਹੈ*
*ਇਹ ਪਤਾ ਲਗਾਉਣ ਲਈ ਕਿ à¨à¨¾à¨°à¨¤à©€ ਲੋਕ ਇੰਨੇ à¨à©à¨°à¨¿à¨¸à¨¼à¨Ÿ ਕਿਉਂ ਹਨ, ਜਰਾ ਉਹਨਾਂ ਦੀ ਜੀਵਨ ਜਾਚ ਅਤੇ ਰਵਾਇਤਾਂ ਵੱਲ à¨à¨¾à¨¤à©€ ਮਾਰੋ।* *à¨à¨¾à¨°à¨¤ ਵਿਚ ਧਰਮ ਵੀ ਕਾਰੋਬਾਰੀ ਲੈਣ ਦੇਣ ਵਰਗਾ ਇਕ ਕਾਰੋਬਾਰ ਹੀ ਹੈ। à¨à¨¾à¨°à¨¤à©€ ਲੋਕ ਇਸ ਆਸ ਨਾਲ਼ ਪਰਮੇਸ਼ਰ ਨੂੰ ਪੈਸਾ ਚੜà©à¨¹à¨¾à¨‰à¨‚ਦੇ ਹਨ ਕਿ ਇਸਦਾ ਫਲ਼ ਦੇਣ ਵੇਲ਼ੇ ਉਹ ਦੂਸਰਿਆਂ ਨਾਲੋਂ ਉਹਨਾਂ ਨੂੰ ਤਰਜੀਹ ਦੇਵੇਗਾ। ਇਹ ਦਲੀਲ ਇਸ ਸੋਚ ਨੂੰ ਪੱਕਿਆਂ ਕਰਦੀ ਹੈ ਕਿ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਚੀਜ਼ਾਂ ਪà©à¨°à¨¾à¨ªà¨¤ ਕਰਨ ਲਈ ਪਰਮਾਤਮਾ ਨੂੰ ਕà©à¨ ਨਾ ਕà©à¨ ਦੇਣਾ ਹੀ ਪੈਣਾ ਹੈ। ਮੰਦਰ ਦੀ ਵਲ਼ਗਣ ਤੋਂ ਬਾਹਰ ਅਸੀਂ ਅਜਿਹੇ ਲੈਣ ਦੇਣ ਨੂੰ à¨à©à¨°à¨¿à¨¶à¨Ÿà¨¾à¨šà¨¾à¨° ਆਖਦੇ ਹਾਂ।* *ਅਮੀਰ à¨à¨¾à¨°à¨¤à©€ ਵਿਅਕਤੀ ਨਕਦੀ ਦੀ ਬਜਾਠਸੋਨਾ, ਚਾਂਦੀ ਅਤੇ ਹੋਰ ਗਹਿਣੇ ਪਰਮਾਤਮਾ ਦੇ ਨਾਂ ਤੇ ਦਾਨ ਕਰਦਾ ਹੈ। ਉਹ ਦਾਨ ਗ਼ਰੀਬਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਦਿੰਦਾ ਹੈ। ਉਹ ਸੋਚਦਾ ਹੈ ਕਿ ਕਿਸੇ ਲੋੜਵੰਦ ਨੂੰ ਦੇਣ ਨਾਲ਼ ਪੈਸਾ ਬਰਬਾਦ ਹੋ ਜਾਵੇਗਾ।* *ਜੂਨ ੨੦੦੯ ਵਿੱਚ, "ਦਿ ਹਿੰਦੂ" ਅਖ਼ਬਾਰ ਨੇ ਕਰਨਾਟਕ ਦੇ ਮੰਤਰੀ ਜੀ. ਜਨਾਰਦਨ ਰੈਡੀ ਵੱਲੋਂ ਤਿਰੂਪਤੀ ਮੰਦਰ ਨੂੰ ੪੫ ਕਰੋੜ ਰà©à¨ªà¨ ਦਾ ਸੋਨਾ ਅਤੇ ਹੀਰੇ ਜਵਾਹਰਾਤ ਦਾਨ ਕਰਨ ਦੀ ਖ਼ਬਰ ਛਾਪੀ ਸੀ। à¨à¨¾à¨°à¨¤ ਦੇ ਮੰਦਰਾਂ ਨੂੰ ਇੰਨਾ ਜ਼ਿਆਦਾ ਪੈਸਾ ਮਿਲਦਾ ਹੈ ਕਿ ਉਨà©à¨¹à¨¾à¨‚ ਨੂੰ ਸਮਠਨਹੀਂ ਲਗਦੀ ਕਿ ਇਸ ਧਨ ਦਾ ਕੀ ਕੀਤਾ ਜਾਵੇ। ਅਰਬਾਂ ਦੀ ਜਾਇਦਾਦ ਮੰਦਰਾਂ ਕੋਲ਼ ਬੇਕਾਰ ਤੇ ਅਣਵਰਤੀ ਹੀ ਪਈ ਹੋਈ ਹੈ।* *ਜਦੋਂ ਯੂਰਪੀਅਨ ਲੋਕ à¨à¨¾à¨°à¨¤ ਆਠਸਨ ਤਾਂ ਉਹਨਾਂ ਨੇ ਇੱਥੇ ਸਕੂਲ ਬਣਾਠਪਰ ਇਸਦੇ ਉਲ਼ਟ ਜਦੋਂ à¨à¨¾à¨°à¨¤à©€ ਲੋਕ ਯੂਰਪ ਅਤੇ ਅਮਰੀਕਾ ਗਠਤਾਂ ਉਹਨਾਂ ਉਥੇ ਸਠਤੋਂ ਪਹਿਲਾਂ ਮੰਦਰ,ਗà©à¨°à¨¦à©à¨†à¨°à©‡ ਬਣਾà¨à¥¤* *à¨à¨¾à¨°à¨¤à©€à¨†à¨‚ ਦੀ ਸੋਚ ਅਜਿਹੀ ਬਣਾ ਦਿੱਤੀ ਗਈ ਹੈ ਕਿ ਰੱਬ ਕੋਈ ਦਾਤ ਦੇਣ ਲਈ ਉਹਨਾਂ ਤੋਂ ਕà©à¨ ਨਾ ਕà©à¨ à¨à©‡à¨Ÿà¨¾ ਲੈਣ ਦਾ ਹਮੇਸ਼ਾ ਚਾਹਵਾਨ ਹà©à©°à¨¦à¨¾ ਹੈ ਇਸ ਲਈ ਦਾਨ ਪà©à©°à¨¨ ਕਰਨ ਵਿਚ ਕà©à¨ ਵੀ ਗਲ਼ਤ ਨਹੀਂ ਹੈ। ਇਸੇ ਮਾਨਸਿਕਤਾ ਕਾਰਨ à¨à¨¾à¨°à¨¤à©€ ਇੰਨੀ ਆਸਾਨੀ ਨਾਲ à¨à©à¨°à¨¿à¨¸à¨¼à¨Ÿ ਹੋ ਜਾਂਦੇ ਹਨ।* *à¨à¨¾à¨°à¨¤à©€ ਤਹਿਜ਼ੀਬ ਰੱਬ ਨਾਲ਼ ਅਜਿਹਾ ਲੈਣ ਦੇਣ ਕਰਨ ਵਾਲ਼ੇ ਵਰਤੋਂ ਵਿਹਾਰ ਨੂੰ ਸੌਖਿਆਂ ਹੀ ਆਪਣੇ ਅੰਦਰ ਸਮੋਅ ਲੈਂਦੀ ਹੈ। ਕਿਉਂਕਿ:-* *੧). ਇਸ ਨਾਲ਼ ਕੋਈ ਇਖ਼ਲਾਕੀ ਦਾਗ ਨਹੀਂ ਲਗਦਾ। ਸਬੂਤ ਵਜੋਂ ਤਮਿਲ ਆਗੂ ਜੈਲਲਿਤਾ ਖਿਲਾਫ à¨à©à¨°à¨¿à¨¶à¨Ÿà¨¾à¨šà¨¾à¨° ਦੇ ਕਈ ਮਾਮਲੇ ਚਲਦੇ ਹੋਣ ਦੇ ਬਾਵਜੂਦ ਲੋਕਾਂ ਵੱਲੋਂ ਉਸਨੂੰ ਮà©à©œà©à¨¹ ਹਾਕਮ ਥਾਪ ਦਿੱਤਾ ਗਿਆ, ਪੱਛਮੀ ਮà©à¨²à¨•à¨¾à¨‚ ਵਿੱਚ ਅਜਿਹਾ ਕਦੀ ਸੋਚਿਆ ਵੀ ਨਹੀਂ ਜਾ ਸਕਦਾ।* *੨). à¨à¨¾à¨°à¨¤à©€à¨†à¨‚ ਦੀ ਰਿਸ਼ਵਤਖੋਰੀ ਵਾਲ਼ੀ ਸ਼ੱਕੀ ਹਾਲਤ ਇਤਿਹਾਸ ਵਿਚੋਂਂ ਬਾਖੂਬੀ à¨à¨²à¨•à¨¦à©€ ਹੈ। à¨à¨¾à¨°à¨¤à©€ ਇਤਿਹਾਸ ਦੱਸਦਾ ਹੈ ਕਿ ਕਈ ਦà©à¨µà¨¾à¨°à¨ªà¨¾à¨²à¨¾à¨‚ ਕੋਲ਼ੋਂ ਸ਼ਹਿਰਾਂ ਅਤੇ ਰਾਜਧਾਨੀਆਂ ਦੇ ਦਰਵਾਜ਼ੇ ਖà©à¨²à¨µà¨¾à¨‰à¨£ ਲਈ ਅਤੇ ਫ਼ੌਜਦਾਰਾਂ ਤੋਂ ਹਥਿਆਰ ਸà©à¨Ÿà¨µà¨¾à¨‰à¨£ ਬਦਲੇ ਰਿਸ਼ਵਤਾਂ ਦੇ ਕੇ ਸੌਖੀਆਂ ਜਿੱਤਾਂ ਹਾਸਲ ਕੀਤੀਆਂ ਗਈਆਂ ਸਨ। ਅਜਿਹਾ ਸਿਰਫ਼ à¨à¨¾à¨°à¨¤ ਵਿਚ ਹੀ ਹà©à©°à¨¦à¨¾ ਹੈ ਅਤੇ ਇਸੇ ਕਾਰਨ à¨à¨¾à¨°à¨¤ ਨੂੰ ਜੈ ਚੰਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।* *à¨à¨¾à¨°à¨¤à©€à¨†à¨‚ ਦੇ à¨à©à¨°à¨¿à¨¸à¨¼à¨Ÿ ਵਰਤਾਓ ਕਾਰਨ ਹੀ à¨à¨¾à¨°à¨¤à©€ ਉਪ-ਮਹਾਂਦੀਪ ਵਿਚ ਪà©à¨°à¨¾à¨¤à¨¨ ਯà©à¨¨à¨¾à¨¨ ਅਤੇ ਅੱਜੋਕੇ ਯੂਰਪ ਮà©à¨•à¨¾à¨¬à¨²à©‡ ਬਹà©à¨¤ ਘੱਟ ਜੰਗਾਂ ਹੋਈਆਂ ਹਨ। ਇਹ ਤੱਥ ਹੈਰਾਨੀ ਜਨਕ ਹੈ ਕਿ ਨਾਦਿਰ ਸ਼ਾਹ ਦੀ ਤà©à¨°à¨•à¨¾à¨‚ ਨਾਲ਼ ਹੋਈ ਲੜਾਈ ਬਹà©à¨¤ ਤੇਜ ਰਫ਼ਤਾਰ ਵਾਲ਼ੀ ਸੀ ਜੋ ਆਖਰੀ ਸਾਹਾਂ ਤੱਕ ਲੜੀ ਗਈ ਸੀ। ਦੂਜੇ ਪਾਸੇ à¨à¨¾à¨°à¨¤ ਵਿੱਚ ਤਾਂ ਲੜਾਈ ਦੀ ਕੋਈ ਲੋੜ ਹੀ ਨਹੀਂ ਸੀ। à¨à¨¾à¨°à¨¤à©€ ਫ਼ੌਜ ਨੂੰ ਰਸਤੇ ਵਿਚੋਂ ਹਟਾਉਣ ਲਈ ਰਿਸ਼ਵਤ ਦੇ ਦੇਣੀ ਹੀ ਕਾਫ਼ੀ ਸੀ। ਕੋਈ ਵੀ ਹਮਲਾਵਰ, ਜੋ ਪੈਸੇ ਖ਼ਰਚ ਕਰ ਸਕਦਾ ਸੀ, ਉਹ à¨à¨¾à¨°à¨¤à©€ ਰਾਜੇ ਜਾਂ ਉਸਦੀ ਲੱਖਾਂ ਸਿਪਾਹੀਆਂ ਵਾਲ਼ੀ ਫ਼ੌਜ ਨੂੰ ਸਹਿਜੇ ਹੀ ਆਪਣੇ ਰਸਤੇ ਵਿਚੋਂ ਹਟਾਅ ਸਕਦਾ ਸੀ।* *ਪਲਾਸੀ ਦੀ ਲੜਾਈ ਦੌਰਾਨ à¨à¨¾à¨°à¨¤à©€ ਫੌਜੀ ਮà©à¨¸à¨¼à¨•à¨¿à¨² ਨਾਲ ਹੀ ਕੋਈ ਮà©à¨•à¨¾à¨¬à¨²à¨¾ ਕਰ ਸਕੇ ਸਨ। ਜਿੱਤਣ ਲਈ ਕਲਾਈਵ ਨੇ ਮੀਰ ਜਾਫ਼ਰ ਨੂੰ ਪੈਸੇ ਦੇ ਦਿੱਤੇ ਅਤੇ ਬੰਗਾਲੀ ਫ਼ੌਜ ਦੀ ਨਫ਼ਰੀ ਘਟਕੇ ੩੦੦੦ ਸਿਪਾਹੀਆਂ ਤੱਕ ਸà©à©°à¨—ੜਾਅ ਦਿੱਤੀ ਗਈ।* *à¨à¨¾à¨°à¨¤à©€ ਕਿਲਿਆਂ ਨੂੰ ਜਿੱਤਣ ਲਈ ਹਮੇਸ਼ਾ ਧਨ ਦੌਲ਼ਤ ਦੀ ਵਰਤੋਂ ਬਤੌਰ ਰਿਸ਼ਵਤ ਕੀਤੀ ਜਾਂਦੀ ਸੀ। ਸੰਨ ੧੬੮੬ ਵਿੱਚ ਗੋਲਕà©à©°à¨¡à¨¾ ਦਾ ਕਿਲਾ ਵੀ ਪਿਛਵਾੜੇ ਦਾ ਗà©à¨ªà¨¤ ਦਰਵਾਜ਼ਾ ਖà©à¨²à©à¨¹à¨µà¨¾à¨•à©‡ ਜਿੱਤਿਆ ਗਿਆ ਸੀ।ਮà©à¨—਼ਲਾਂ ਨੇ ਅਸਲ ਵਿੱਚ ਮਰਾਠਿਆਂ ਅਤੇ ਰਾਜਪà©à¨¤à¨¾à¨‚ ਨੂੰ ਰਿਸ਼ਵਤ ਦੇ ਹਥਿਆਰ ਨਾਲ਼ ਹੀ ਜਿੱਤਿਆ ਸੀ।* *ਸà©à¨°à©€ ਨਗਰ ਦੇ ਰਾਜੇ ਨੇ ਔਰੰਗਜੇਬ ਕੋਲ਼ੋਂ ਰਿਸ਼ਵਤ ਲੈਕੇ ਦਾਰਾ ਸ਼ਿਕੋਹ ਦਾ ਪà©à©±à¨¤à¨° ਸà©à¨²à©‡à¨®à¨¾à¨¨ ਉਸਨੂੰ ਸੌਂਪ ਦਿੱਤਾ। ਅਜਿਹੇ ਬਹà©à¨¤ ਸਾਰੇ ਮਾਮਲੇ ਹਨ, ਜਿੱਥੇ à¨à¨¾à¨°à¨¤à©€à¨†à¨‚ ਨੇ ਰਿਸ਼ਵਤ ਦਾ ਪੈਸਾ ਹਾਸਲ ਕਰਨ ਲਈ ਵੱਡੀਆਂ ਵੱਡੀਆਂ ਗੱਦਾਰੀਆਂ ਕੀਤੀਆਂ ਸਨ।* *ਸਵਾਲ ਇਹ ਖੜà©à¨¹à¨¾ ਹà©à©°à¨¦à¨¾ ਹੈ ਕਿ à¨à¨¾à¨°à¨¤à©€à¨†à¨‚ ਵਿਚ ਸੌਦੇਬਾਜ਼ੀ ਦਾ ਇਹ ਸà¨à¨¿à¨†à¨šà¨¾à¨° ਕਿਉਂ ਹੈ, ਜਦਕਿ ਬਹà©à¨¤ ਸਾਰੇ ਸà¨à¨¿à¨…ਕ ਦੇਸ਼ਾਂ ਵਿਚ ਇਹ ਸੌਦੇਬਾਜ਼ੀ ਵਾਲ਼ਾ à¨à©ˆà©œà¨¾ ਸà¨à¨¿à¨†à¨šà¨¾à¨° ਹà©à©°à¨¦à¨¾ ਹੀ ਨਹੀਂ।* *à©©). à¨à¨¾à¨°à¨¤à©€ ਇਸ ਸਿਧਾਂਤ ਵਿਚ ਯਕੀਨ ਨਹੀਂ ਰੱਖਦੇ ਕਿ ਜੇਕਰ ਉਹ ਚੰਗੇ ਇਖ਼ਲਾਕ ਵਾਲ਼ਾ ਵਰਤੋਂ ਵਿਹਾਰ ਕਰਨਗੇ ਤਾਂ ਸਾਰੇ ਲੋਕ ਤਰੱਕੀ ਕਰਨਗੇ ਕਿਉਂਕਿ ਉਨà©à¨¹à¨¾à¨‚ ਦਾ "ਵਿਸ਼ਵਾਸ / ਧਰਮ" ਇਹ ਸਿੱਖਿਆ ਦੇਂਦਾ ਹੀ ਨਹੀਂ।* *ਉਹਨਾਂ ਦਾ ਜਾਤਪਾਤ ਵਾਲ਼ਾ ਢਾਂਚਾ ਉਨà©à¨¹à¨¾à¨‚ ਨੂੰ ਆਪਸ ਵਿੱਚ ਵੰਡਦਾ ਹੈ। ਉਹ ਮਨà©à©±à¨–à©€ ਬਰਾਬਰੀ ਦੇ ਸਿਧਾਂਤ ਵਿੱਚ ਯਕੀਨ ਨਹੀਂ ਕਰਦੇ। ਇਹੋ ਕਾਰਨ ਹੈ ਕਿ ਉਹ ਜਾਤਪਾਤ ਕਾਰਨ ਆਪਸ ਵਿੱਚ ਅਤੇ ਈਸ਼ਵਰ,ਵਾਹਿਗà©à¨°à©‚, ਅੱਲਾਹ, ਗਾੱਡ ਦੇ ਨਾਂ ਤੇ ਵੱਖ ਵੱਖ ਧਰਮਾਂ ਵਿੱਚ ਵੰਡੇ ਗਠਹਨ।* *ਬਹà©à¨¤ ਸਾਰੇ à¨à¨¾à¨°à¨¤à©€à¨†à¨‚ ਨੇ ਸਿੱਖ, ਜੈਨ ਜਾਂ ਬà©à©±à¨§ ਅਤੇ ਕਈਆਂ ਨੇ ਈਸਾਈ ਅਤੇ ਇਸਲਾਮ ਧਰਮ ਨੂੰ ਅਪਣਾਇਆ। ਇਸ ਖਿਲਾਰੇ ਦਾ ਨਤੀਜਾ ਇਹ ਨਿਕਲ਼ਿਆ ਕਿ ਹà©à¨£ à¨à¨¾à¨°à¨¤à©€ ਇਕ ਦੂਜੇ ਤੇ à¨à¨°à©‹à¨¸à¨¾ ਹੀ ਨਹੀਂ ਕਰਦੇ। à¨à¨¾à¨°à¨¤ ਵਿਚ ਕੋਈ ਵੀ à¨à¨¾à¨°à¨¤à©€ ਨਹੀਂ ਹੈ, ਉਹ ਹਿੰਦੂ,ਸਿੱਖ, ਕà©à¨°à¨¿à¨¸à¨¼à¨šà¨¿à¨…ਨ ਜਾਂ ਮà©à¨¸à¨²à¨®à¨¾à¨¨ ਵਗੈਰਾ ਦੇ ਨਜਰੀਠਤੋਂ ਆਪਣੇ ਆਪ ਨੂੰ ਵੇਖਦੇ ਹਨ। à¨à¨¾à¨°à¨¤à©€ à¨à©à©±à¨² ਗਠਹਨ ਕਿ ਉਹ ੧੪੦੦ ਸਾਲ ਪਹਿਲਾਂ ਇਕੋ ਧਰਮ ਦੇ ਪੈਰੋਕਾਰ ਸਨ। ਇਸ ਵਰਨ ਵੰਡ ਨੇ ਇਕ ਬੀਮਾਰ ਸà¨à¨¿à¨†à¨šà¨¾à¨°à¨• ਮਾਨਸਿਕਤਾ ਨੂੰ ਜਨਮ ਦਿੱਤਾ ਹੈ।* *ਇਹ ਸਾਮਾਜਕ ਨਾਬਰਾਬਰੀ ਇਕ à¨à©à¨°à¨¿à¨¸à¨¼à¨Ÿ ਸੋਚ ਦਾ ਨਤੀਜਾ ਹੈ ਜਿਸ ਵਿੱਚ ਹਰ à¨à¨¾à¨°à¨¤à©€ ਦੂਜੇ ਦੇ ਖਿਲਾਫ਼ ਹੈ ਸਿਵਾਠਪà©à¨°à¨®à¨¾à¨¤à¨®à¨¾ ਦੇ ਜਿਸ ਬਾਰੇ ਵੀ ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਬਿਨਾਂ ਰਿਸ਼ਵਤ (ਦਾਨ, ਪà©à©°à¨¨, ਚੜà©à¨¹à¨¾à¨µà¨¾) ਲਠਕà©à¨ ਨਹੀਂ ਦੇਂਦਾ।*🤔 *🖋-ਬà©à¨°à¨¾à¨‡à¨¨ ਗਾਡਜ਼ੋਨ, ਨਿਊਜ਼ੀਲੈਂਡ* A worthy Massage By Dr. Sidhu. Bravo... ! |