ਕਠੂਆ ਮਾਮਲਾ : ਸà©à¨ªà¨°à©€à¨® ਕੋਰਟ ਨੇ ਬੀ. ਸੀ. ਆਈ. ਕੋਲੋਂ 3 ਦਿਨਾਂ 'ਚ ਮੰਗੀ ਰਿਪੋਰਟ |
ਨਵੀਂ ਦਿੱਲੀ -20ਅਪਰੈਲ-(ਮੀਡੀਆ,ਦੇਸਪੰਜਾਬ)- ਸà©à¨ªà¨°à©€à¨® ਕੋਰਟ ਨੇ ਕਠੂਆ ਜਬਰ-ਜ਼ਨਾਹ ਅਤੇ ਕਤਲ ਮਾਮਲੇ ਵਿਚ ਜੰਮੂ ਦੇ ਵਕੀਲਾਂ ਦੇ ਰਵੱਈਠਨੂੰ ਲੈ ਕੇ ਬਾਰ ਕੌਂਸਲ ਆਫ ਇੰਡੀਆ (ਬੀ. ਸੀ. ਆਈ.) ਨੂੰ 3 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਦਾ ਵੀਰਵਾਰ ਹà©à¨•à¨® ਦਿੱਤਾ।
ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ à¨. à¨à©±à¨®. ਖਾਨ ਵਿਲਕਰ ਅਤੇ ਡੀ. ਵਾਈ. ਚੰਦਰਚੂੜ 'ਤੇ
ਆਧਾਰਤ ਬੈਂਚ ਨੇ ਇਸ ਮਾਮਲੇ ਵਿਚ ਕਠੂਆ ਦੇ ਵਕੀਲਾਂ ਵੱਲੋਂ ਦੋਸ਼ ਪੱਤਰ ਦਾਖਲ ਕਰਨ ਤੋਂ
ਰੋਕਣ ਦੇ ਯਤਨ ਦੀ ਸ਼ਿਕਾਇਤ ਪਿੱਛੋਂ ਖà©à¨¦ ਨੋਟਿਸ ਲੈਂਦੇ ਹੋਠਸà©à¨£à¨µà¨¾à¨ˆ ਸ਼à©à¨°à©‚ ਕੀਤੀ।
ਕà©à¨ ਵਕੀਲਾਂ ਨੇ ਜੰਮੂ-ਕਸ਼ਮੀਰ ਹਾਈ ਕੋਰਟ ਬਾਰ à¨à¨¸à©‹à¨¸à©€à¨à¨¶à¨¨ ਅਤੇ ਕਠੂਆ ਜ਼ਿਲਾ ਵਕੀਲ à¨à¨¸à©‹à¨¸à©€à¨à¨¶à¨¨ ਦੇ ਮੈਂਬਰਾਂ ਦੇ ਰਵੱਈਠ'ਤੇ ਸਵਾਲ ਖੜà©à¨¹à¨¾ ਕਰਦੇ ਹੋਠਸà©à¨ªà¨°à©€à¨® ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜੰਮੂ-ਹਾਈ ਕੋਰਟ ਬਾਰ à¨à¨¸à©‹à¨¸à©€à¨à¨¶à¨¨ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਠੂਆ ਮਾਮਲੇ ਵਿਚ ਵਕੀਲਾਂ ਦੇ ਪà©à¨°à¨¦à¨°à¨¶à¨¨ ਦੀ à¨à¨¸à©‹à¨¸à©€à¨à¨¶à¨¨ ਵੱਲੋਂ ਕੋਈ ਹਮਾਇਤ ਨਹੀਂ ਕੀਤੀ ਗਈ ਸੀ। ਇਸ 'ਤੇ ਮਾਣਯੋਗ ਚੀਫ ਜਸਟਿਸ ਮਿਸ਼ਰਾ ਨੇ ਕਿਹਾ ਕਿ ਘਟਨਾ ਦੇ ਪਿਛੋਕੜ ਵਿਚ ਨਾ ਜਾਂਦੇ ਹੋਠਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਦੋਸ਼-ਪੱਤਰ ਦਾਖਲ ਕਰਨ ਦੀ ਪà©à¨°à¨•à¨¿à¨°à¨¿à¨† ਵਿਚ ਰà©à¨•à¨¾à¨µà¨Ÿ ਪਾਈ ਗਈ ਅਤੇ ਇਹ ਸਹੀ ਤੱਥ ਹੈ। ਉਨà©à¨¹à¨¾à¨‚ ਬਾਰ ਕੌਂਸਲ ਆਫ ਇੰਡੀਆ ਨੂੰ 3 ਦਿਨਾਂ ਵਿਚ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। |